BETA

Transvision

Filter by folder:

Show all results security dom toolkit

Displaying 2 results for the string software in pa-IN:

Entity pa-IN en-US
Entity # all locales security • manager • chrome • pipnss • pipnss.properties
Fips140TokenDescription
pa-IN
Software Security Device (FIPS)
en-US
Software Security Device (FIPS)
Entity # all locales security • manager • chrome • pipnss • pipnss.properties
PrivateTokenDescription
pa-IN
Software Security Device
en-US
Software Security Device

Displaying 40 results for the string software in en-US:

Entity pa-IN en-US
Entity # all locales browser • browser • addonNotifications.ftl
addon-domain-blocked-by-policy
pa-IN
ਤੁਹਾਡੇ ਸਿਸਟਮ ਪਰਸ਼ਾਸ਼ਕ ਨੇ ਤੁਹਾਨੂੰ ਤੁਹਾਡੇ ਕੰਪਿਊਟਰ ਉੱਤੇ ਇਸ ਸਾਈਟ ਤੋਂ ਸਾਫਟਵੇਅਰ ਇੰਸਟਾਲ ਕਰਨ ਤੋਂ ਪੁੱਛਣ ਤੇ ਰੋਕ ਲਾਈ ਹੈ।
en-US
Your system administrator prevented this site from asking you to install software on your computer.
Entity # all locales browser • browser • addonNotifications.ftl
addon-install-domain-blocked-by-policy
pa-IN
ਤੁਹਾਡੇ ਸੰਗਠਨ ਨੇ ਇਸ ਸਾਇਟ ਨੂੰ ਤੁਹਾਨੂੰ ਆਪਣੇ ਕੰਪਿਊਟਰ ਉੱਤੇ ਸਾਫਟਵੇਅਰ ਇੰਸਟਾਲ ਕਰਨ ਤੋਂ ਪੁੱਛਣ ਉੱਤੇ ਰੋਕ ਲਾਈ।
en-US
Your organization prevented this site from asking you to install software on your computer.
Entity # all locales browser • browser • addonNotifications.ftl
xpinstall-disabled
pa-IN
ਸਾਫਟਵੇਅਰ ਦੀ ਇੰਸਟਾਲੇਸ਼ਨ ਇਸ ਸਮੇਂ ਅਸਮਰੱਥ ਹੈ। ਸਮਰੱਥ ਨੂੰ ਕਲਿੱਕ ਕਰਕੇ ਮੁੜ-ਕੋਸ਼ਿਸ਼ ਕਰੋ।
en-US
Software installation is currently disabled. Click Enable and try again.
Entity # all locales browser • browser • addonNotifications.ftl
xpinstall-disabled-by-policy
pa-IN
ਸਾਫਟੇਅਰ ਇੰਸਟਾਲੇਸ਼ਨ ਨੂੰ ਤੁਹਾਡੇ ਸੰਗਠਨ ਨੂੰ ਅਸਮਰੱਥ ਕੀਤਾ ਜਾ ਚੁੱਕਾ ਹੈ।
en-US
Software installation has been disabled by your organization.
Entity # all locales browser • browser • addonNotifications.ftl
xpinstall-disabled-locked
pa-IN
ਸਾਫਟਵੇਅਰ ਦੀ ਇੰਸਟਾਲੇਸ਼ਨ ਤੁਹਾਡੇ ਸਿਸਟਮ ਪਰਸ਼ਾਸ਼ਕ ਨੇ ਸਮਰੱਥ ਕੀਤੀ ਹੋਈ ਹੈ।
en-US
Software installation has been disabled by your system administrator.
Entity # all locales browser • browser • addonNotifications.ftl
xpinstall-prompt
pa-IN
{ -brand-short-name } ਨੇ ਇਸ ਸਾਇਟ ਨੂੰ ਤੁਹਾਨੂੰ ਆਪਣੇ ਕੰਪਿਊਟਰ ਉੱਤੇ ਸਾਫਟਵੇਅਰ ਇੰਸਟਾਲ ਕਰਨ ਤੋਂ ਪੁੱਛਣ ਉੱਤੇ ਰੋਕ ਲਾਈ।
en-US
{ -brand-short-name } prevented this site from asking you to install software on your computer.
Entity # all locales browser • browser • browser.ftl
eme-notifications-drm-content-playing
pa-IN
ਇਹ ਸਾਈਟ ਉੱਤੇ ਕੁਝ ਆਡੀਓ ਜਾਂ ਵੀਡੀਓ DRM ਸਾਫਟਵੇਅਰ ਵਰਤਦੇ ਹਨ, ਜੋ ਕਿ ਤੁਹਾਨੂੰ { -brand-short-name } ਨਾਲ ਕੰਮ ਕਰਨ ਨੂੰ ਸੀਮਤ ਕਰ ਸਕਦਾ ਹੈ।
en-US
Some audio or video on this site uses DRM software, which may limit what { -brand-short-name } can let you do with it.
Entity # all locales browser • browser • browser.ftl
urlbar-eme-notification-anchor.tooltiptext
pa-IN
DRM ਸਾਫਟਵੇਅਰ ਦੀ ਵਰਤੋਂ ਦਾ ਬੰਦੋਬਸਤ ਕਰੋ
en-US
Manage use of DRM software
Entity # all locales browser • browser • newtab • onboarding.ftl
mr2022-onboarding-import-image-alt.aria-label
pa-IN
ਵਿਅਕਤੀ ਸਾਫਟਵੇਅਰ ਆਈਕਾਨਾਂ ਨਾਲ ਸਕੇਟਬੋਰਡ ਦੀ ਸਵਾਰੀ ਕਰੇ
en-US
Person riding a skateboard with a box of software icons
Entity # all locales browser • browser • places.ftl
places-locked-prompt
pa-IN
ਬੁੱਕਮਾਰਕ ਅਤੇ ਅਤੀਤ ਸਿਸਟਮ ਕੰਮ ਨਹੀਂ ਕਰਨਗੇ, ਕਿਉਂਕਿ { -brand-short-name } ਦੀ ਇੱਕ ਫਾਈਲ ਨੂੰ ਹੋਰ ਐਪਲੀਕੇਸ਼ਨ ਵਜੋਂ ਵਰਤਿਆ ਜਾ ਰਿਹਾ ਹੈ। ਕੁਝ ਸੁਰੱਖਿਆ ਸਾਫਟਵੇਅਰ ਇਸ ਸਮੱਸਿਆ ਪੈਦਾ ਕਰ ਸਕਦੇ ਹਨ।
en-US
The bookmarks and history system will not be functional because one of { -brand-short-name }’s files is in use by another application. Some security software can cause this problem.
Entity # all locales browser • browser • preferences • preferences.ftl
security-block-uncommon-software.label
pa-IN
ਤੁਹਾਨੂੰ ਅਣਚਾਹੇ ਅਤੇ ਬੇਲੋੜੇ ਸਾਫਟਵੇਅਰਾਂ ਬਾਰੇ ਚੇਤਾਵਨੀ ਦਿੰਦਾ ਹੈ
en-US
Warn you about unwanted and uncommon software
Entity # all locales browser • browser • preferences • preferences.ftl
security-browsing-protection
pa-IN
ਭਰਮਪੂਰਨ ਸਮੱਗਰੀ ਅਤੇ ਖ਼ਤਰਨਾਕ ਸਾਫਟਵੇਅਰ ਸੁਰੱਖਿਆ
en-US
Deceptive Content and Dangerous Software Protection
Entity # all locales browser • browser • safebrowsing • blockedSite.ftl
safeb-blocked-malware-page-error-desc-no-override-sumo
pa-IN
{ $sitename } ਨੂੰ ਨੁਕਸਾਨਦੇਹ ਸਾਫਟਵੇਅਰ ਰੱਖਣ ਵਜੋਂ ਰਿਪੋਰਟ ਕੀਤਾ ਗਿਆ ਸੀ।
en-US
{ $sitename } has been reported as containing malicious software.
Entity # all locales browser • browser • safebrowsing • blockedSite.ftl
safeb-blocked-malware-page-error-desc-override-sumo
pa-IN
{ $sitename } ਨੂੰ ਨੁਕਸਾਨਦੇਹ ਸਾਫਟਵੇਅਰ ਰੱਖਣ ਲਈ ਰਿਪੋਰਟ ਕੀਤਾ ਗਿਆ ਹੈ। ਤੁਸੀਂ ਖ਼ਤਰੇ ਨੂੰ ਅਣਡਿੱਠਾ ਕਰਕੇ ਇਸ ਅਸੁਰੱਖਿਅਤ ਸਾਈਟ ਉੱਤੇ ਜਾ ਸਕਦੇ ਹੋ।
en-US
{ $sitename } has been reported as containing malicious software. You can ignore the risk and go to this unsafe site.
Entity # all locales browser • browser • safebrowsing • blockedSite.ftl
safeb-blocked-malware-page-short-desc
pa-IN
{ -brand-short-name } ਇਸ ਸਫ਼ੇ ਉੱਤੇ ਪਾਬੰਦੀ ਲਗਾਈ ਹੈ, ਕਿਉਂਕਿ ਇਹ ਦੋਖੀ ਸਾਫ਼ਟਵੇਅਰ ਇੰਸਟਾਲ ਕਰਨ ਦੀ ਕੋਸ਼ਿਸ਼ ਕਰ ਸਕਦਾ ਹੈ, ਜੋ ਕਿ ਤੁਹਾਡੇ ਕੰਪਿਊਟਰ ਤੋਂ ਨਿੱਜੀ ਜਾਣਕਾਰੀ ਨੂੰ ਚੋਰੀ ਜਾਂ ਹਟਾ ਸਕਦਾ ਹੈ।
en-US
{ -brand-short-name } blocked this page because it might attempt to install malicious software that may steal or delete personal information on your computer.
Entity # all locales browser • browser • safebrowsing • blockedSite.ftl
safeb-blocked-phishing-page-short-desc
pa-IN
{ -brand-short-name } ਨੇ ਇਸ ਸਫ਼ੇ ਉੱਤੇ ਪਾਬੰਦੀ ਲਾਈ ਹੈ, ਕਿਉਂਕਿ ਇਹ ਤੁਹਾਨੂੰ ਕੁਝ ਖ਼ਤਰਨਾਕ ਕਰਨ ਲਈ ਫ਼ਰੇਬ ਦੇ ਸਕਦਾ ਹੈ, ਜਿਵੇਂ ਕਿ ਸਾਫਟਵੇਅਰ ਇੰਸਟਾਲ ਕਰਨ ਜਾਂ ਪਾਸਵਰਡ ਜਾਂ ਕਰੈਡਿਟ ਕਾਰਡ ਵਰਗੀ ਨਿੱਜੀ ਜਾਣਕਾਰੀ ਦੇਣ ਲਈ।
en-US
{ -brand-short-name } blocked this page because it may trick you into doing something dangerous like installing software or revealing personal information like passwords or credit cards.
Entity # all locales browser • browser • safebrowsing • blockedSite.ftl
safeb-blocked-unwanted-page-error-desc-no-override
pa-IN
{ $sitename } ਨੂੰ ਨੁਕਸਾਨਦੇਹ ਸਾਫਟਵੇਅਰ ਰੱਖਣ ਵਾਲੀ ਵਜੋਂ ਰਿਪੋਰਟ ਕੀਤਾ ਗਿਆ ਹੈ।
en-US
{ $sitename } has been reported as containing harmful software.
Entity # all locales browser • browser • safebrowsing • blockedSite.ftl
safeb-blocked-unwanted-page-error-desc-override
pa-IN
{ $sitename }  ਨੂੰ ਨੁਕਸਾਨਦੇਹ ਸਾਫਟਵੇਅਰ ਰੱਖਣ ਲਈ ਰਿਪੋਰਟ ਕੀਤਾ ਗਿਆ ਹੈ । ਤੁਸੀਂ ਖ਼ਤਰੇ ਨੂੰ ਅਣਡਿੱਠਾ ਕਰਕੇ ਇਸ ਅਸੁਰੱਖਿਅਤ ਸਾਈਟ ‘ਤੇ ਜਾ ਸਕਦੇ ਹੋ।
en-US
{ $sitename } has been reported as containing harmful software. You can ignore the risk and go to this unsafe site.
Entity # all locales browser • browser • safebrowsing • blockedSite.ftl
safeb-blocked-unwanted-page-learn-more
pa-IN
ਬੇਲੋੜੇ ਸਾਫਟਵੇਅਰ ਪਾਲਸੀ ‘ਤੇ ਨੁਕਸਾਨਦੇਹ ਅਤੇ ਬੇਲੋੜੇ ਸਾਫਟਵੇਅਰਾਂ ਬਾਰੇ ਹੋਰ ਜਾਣੋ।{ -brand-short-name } ਦੀ ਫਿਸ਼ਿੰਗ ਅਤੇ ਮਾਲਵੇਅਰ ਸੁਰੱਖਿਆ ਬਾਰੇ ਹੋਰ support.mozilla.org ਤੋਂ ਜਾਣੋ।
en-US
Learn more about harmful and unwanted software at Unwanted Software Policy. Learn more about { -brand-short-name }’s Phishing and Malware Protection at support.mozilla.org.
Entity # all locales browser • chrome • browser • browser.properties
decoder.noPulseAudio.message
pa-IN
ਆਡੀਓ ਚਲਾਉਣ ਲਈ ਤੁਹਾਨੂੰ ਲੋੜੀਂਦੇ PulseAudio ਸਾਫਟਵੇਅਰ ਇੰਸਟਾਲ ਕਰਨ ਦੀ ਲੋੜ ਹੈ।
en-US
To play audio, you may need to install the required PulseAudio software.
Entity # all locales browser • chrome • browser • browser.properties
e10s.accessibilityNotice.jawsMessage
pa-IN
ਟੈਬ ਸਮੱਗਰੀ ਨੂੰ ਦਿਖਾਉਣਾ %S ਅਤੇ ਤੁਹਾਡੇ ਐਕਸੈਸਬਿਲਟੀ ਸਾਫਟਵੇਅਰ ਵਿਚਾਲੇ ਮੇਲ ਨਾ ਹੋਣ ਕਾਰਨ ਅਸਮਰੱਥ ਹੈ। ਆਪਣੇ ਸਕਰੀਨ ਰੀਡਰ ਨੂੰ ਅੱਪਡੇਟ ਕਰੋ ਜਾਂ Firefox ਐਕਸਟੈਂਡਡ ਸਪੋਰਟ ਰੀਲੀਜ਼ ਨਾਲ ਬਦਲੋ।
en-US
Display of tab content is disabled due to incompatibility between %S and your accessibility software. Please update your screen reader or switch to Firefox Extended Support Release.
Entity # all locales browser • chrome • browser • browser.properties
safebrowsing.reportedUnwantedSite
pa-IN
ਬੇਲੋੜੀ ਸਾਫਟਵੇਅਰ ਵੈਬਸਾਈਟ ਵਜੋਂ ਰਿਪੋਰਟ ਕਰੋ!
en-US
Reported Unwanted Software Site!
Entity # all locales browser • chrome • overrides • appstrings.properties
unwantedBlocked
pa-IN
%S ਤੋਂ ਸਾਈਟ ਨੂੰ ਬੇਲੋੜੇ ਸਾਫਟਵੇਅਰ ਵੰਡਣ ਵਾਲੇ ਵਜੋਂ ਗਰਦਾਨਿਆ ਗਿਆ ਹੈ ਅਤੇ ਤੁਹਾਡੀਆਂ ਸੁਰੱਖਿਆ ਪਸੰਦਾਂ ਦੇ ਮੁਤਾਬਕ ਪਾਬੰਦੀ ਲਗਾਈ ਹੈ।
en-US
The site at %S has been reported as serving unwanted software and has been blocked based on your security preferences.
Entity # all locales dom • chrome • appstrings.properties
unwantedBlocked
pa-IN
%S ਤੋਂ ਸਾਈਟ ਨੂੰ ਬੇਲੋੜੇ ਸਾਫਟਵੇਅਰ ਵੰਡਣ ਵਾਲੀ ਵਜੋਂ ਗਰਦਾਨਿਆ ਗਿਆ ਹੈ ਅਤੇ ਤੁਹਾਡੀਆਂ ਸੁਰੱਖਿਆ ਪਸੰਦ ਦੇ ਅਧਾਰ ਉੱਤੇ ਪਾਬੰਦੀ ਲਗਾਈ ਗਈ ਹੈ।
en-US
The site at %S has been reported as serving unwanted software and has been blocked based on your security preferences.
Entity # all locales dom • chrome • dom • dom.properties
MediaWMFNeeded
pa-IN
Warning: Source string is missing
en-US
To play video formats %S, you need to install extra Microsoft software, see https://support.mozilla.org/kb/fix-video-audio-problems-firefox-windows
Entity # all locales security • manager • chrome • pipnss • pipnss.properties
Fips140TokenDescription
pa-IN
Software Security Device (FIPS)
en-US
Software Security Device (FIPS)
Entity # all locales security • manager • chrome • pipnss • pipnss.properties
PrivateTokenDescription
pa-IN
Software Security Device
en-US
Software Security Device
Entity # all locales toolkit • toolkit • about • aboutAddons.ftl
discopane-intro
pa-IN
ਇਕਸਟੈਨਸ਼ਨਾਂ ਤੇ ਥੀਮ ਤੁਹਾਡੇ ਬਰਾਊਜ਼ਰ ਲਈ ਐਪਾਂ ਵਾਂਗ ਹਨ ਅਤੇ ਉਹ ਤੁਹਾਨੂੰ ਪਾਸਵਰਡ ਸੁਰੱਖਿਅਤ ਕਰਨ, ਵਿਡੀਓ ਡਾਊਨਲੋਡ ਕਰਨ, ਡੀਲਾਂ ਲੱਭਣ, ਤੰਗ ਕਰਨ ਵਾਲੇ ਇਸ਼ਤਿਹਾਰਾਂ ਉੱਤੇ ਪਾਬੰਦੀ ਲਗਾਉਣ, ਤੁਹਾਡੇ ਬਰਾਊਜ਼ਰ ਦੀ ਦਿੱਖ ਬਦਲਣ ਅਤੇ ਹੋਰ ਕਈ ਕੁ ਕਰਨ ਲਈ ਸਹਾਇਕ ਹਨ। ਇਹ ਛੋਟੇ ਛੋਟੇ ਸਾਫਟਵੇਅਰ ਪਰੋਗਰਾਮ ਅਕਸਰ ਹੋਰ ਧਿਰਾਂ ਵਲੋਂ ਤਿਆਰ ਕੀਤੇ ਜਾਂਦੇ ਹਨ। ਖਾਸ ਸੁਰੱਖਿਆ, ਕਾਰਗੁਜ਼ਾਰੀ ਅਤੇ ਫੰਕਸ਼ਨਾਂ ਲਈ { -brand-product-name } ਵਲੋਂ ਸਿਫਾਰਸ਼ ਇਹ ਹਨ।
en-US
Extensions and themes are like apps for your browser, and they let you protect passwords, download videos, find deals, block annoying ads, change how your browser looks, and much more. These small software programs are often developed by a third party. Here’s a selection { -brand-product-name } recommends for exceptional security, performance, and functionality.
Entity # all locales toolkit • toolkit • about • aboutRights.ftl
rights-intro
pa-IN
{ -brand-full-name } ਮੁਫ਼ਤ ਅਤੇ ਓਪਨ ਸੋਰਸ ਸਾਫਟਵੇਅਰ ਹੈ, ਜਿਸ ਨੂੰ ਸੰਸਾਰ ਭਰ ਵਿੱਚੋਂ ਹਜ਼ਾਰਾਂ ਲੋਕਾਂ ਨੇ ਬਣਾਇਆ ਹੈ। ਕੁਝ ਚੀਜ਼ਾਂ ਹਨ, ਜਿੰਨ੍ਹਾਂ ਬਾਰੇ ਤੁਹਾਨੂੰ ਜਾਣ ਲੈਣਾ ਚਾਹੀਦਾ ਹੈ:
en-US
{ -brand-full-name } is free and open source software, built by a community of thousands from all over the world. There are a few things you should know:
Entity # all locales toolkit • toolkit • about • aboutSupport.ftl
media-codec-support-sw-decoding
pa-IN
ਸਾਫ਼ਟਵੇਅਰ ਡਿਕੋਡਿੰਗ
en-US
Software Decoding
Entity # all locales toolkit • toolkit • about • aboutSupport.ftl
security-software-title
pa-IN
ਸੁਰੱਖਿਆ ਸਾਫਟਵੇਅਰ
en-US
Security Software
Entity # all locales toolkit • toolkit • contentanalysis • contentanalysis.ftl
contentanalysis-block-message
pa-IN
ਤੁਹਾਡਾ ਸੰਗਠਨ ਡਾਟਾ-ਗੁੰਮ ਹੋਣ ਤੋਂ ਰੋਕਣ ਵਾਲਾ ਸਾਫਟਵੇਅਰ ਵਰਤਦਾ ਹੈ, ਜਿਸ ਨੇ ਇਸ ਸਾਈਟ ਉੱਤੇ ਪਾਬੰਦੀ ਲਾਈ ਹੈ: { $content }।
en-US
Your organization uses data-loss prevention software that has blocked this content: { $content }.
Entity # all locales toolkit • toolkit • contentanalysis • contentanalysis.ftl
contentanalysis-error-message
pa-IN
ਡਾਟਾ-ਗੁੰਮ ਹੋਣ ਤੋਂ ਰੋਕਣ ਵਾਲੇ ਸਾਫਟਵੇਅਰ ਨਾਲ ਸੰਚਰ ਦੌਰਾਨ ਗਲਤੀ ਆਈ ਹੈ। ਸਰੋਤ ਲਈ ਟਰਾਂਸਫਰ ਤੋਂ ਇਨਕਾਰ ਕੀਤਾ: { $content }।
en-US
An error occurred in communicating with the data-loss prevention software. Transfer denied for resource: { $content }.
Entity # all locales toolkit • toolkit • contentanalysis • contentanalysis.ftl
contentanalysis-warndialogtext
pa-IN
ਤੁਹਾਡਾ ਸੰਗਠਨ ਡਾਟਾ-ਗੁੰਮ ਹੋਣ ਤੋਂ ਰੋਕਣ ਵਾਲਾ ਸਾਫਟਵੇਅਰ ਵਰਤਦਾ ਹੈ, ਜਿਸ ਨੇ ਇਸ ਸਮੱਗਰੀ ਨੂੰ ਅਸੁਰੱਖਿਅਤ ਦਰਸਾਇਆ ਹੈ: { $content }। ਇਸ ਨੂੰ ਕਿਵੇਂ ਵੀ ਵਰਤਣਾ ਹੈ?
en-US
Your organization uses data-loss prevention software that has flagged this content as unsafe: { $content }. Use it anyway?
Entity # all locales toolkit • toolkit • neterror • certError.ftl
certerror-mitm-title
pa-IN
ਸਾਫਟਵੇਅਰ { -brand-short-name } ਨੂੰ ਇਸ ਸਾਈਟ ਨਾਲ ਸੁਰੱਖਿਅਤ ਢੰਗ ਨਾਲ ਕਨੈਕਟ ਕਰਨ ਤੋਂ ਰੋਕਦਾ ਹੈ
en-US
Software is Preventing { -brand-short-name } From Safely Connecting to This Site
Entity # all locales toolkit • toolkit • neterror • netError.ftl
certerror-mitm
pa-IN
{ $hostname } ਸ਼ਾਇਦ ਸੁਰੱਖਿਅਤ ਸਾਈਟ ਹੈ, ਪਰ ਸੁਰੱਖਿਅਤ ਕਨੈਕਸ਼ਨ ਬਣਾਇਆ ਨਹੀਂ ਜਾ ਸਕਿਆ ਹੈ। ਇਹ ਮਸਲਾ { $mitm } ਦੇ ਕਰਕੇ ਹੈ, ਜੋ ਕਿ ਤੁਹਾਡੇ ਕੰਪਿਊਟਰ ਦੇ ਸਾਫਟਵੇਅਰ ਕਰਕੇ ਜਾਂ ਤਹੁਾਡੇ ਨੈੱਟਵਰਕ ਕਰਕੇ ਹੈ।
en-US
{ $hostname } is most likely a safe site, but a secure connection could not be established. This issue is caused by { $mitm }, which is either software on your computer or your network.
Entity # all locales toolkit • toolkit • neterror • netError.ftl
certerror-mitm-what-can-you-do-about-it-antivirus
pa-IN
ਜੇ ਤੁਹਾਡੇ ਐਂਟੀ-ਵਾਈਰਸ ਸਾਫਟਵੇਅਰ ਵਿੱਚ ਇੰਕ੍ਰਿਪਟ ਕੀਤੇ ਹੋਏ ਕਨੈਕਸ਼ਨਾਂ ਨੂੰ ਸਕੈਨ ਕਰਨ ਦਾ ਫ਼ੀਚਰ ਮੌਜੂਦ ਹੈ (ਅਕਸਰ “ਵੈੱਬ ਸਕੈਨਿੰਗ“ ਜਾਂ “https ਸਕੈਨਿੰਗ“ ਕਿਹਾ ਜਾਂਦਾ ਹੈ) ਤਾਂ ਤੁਸੀਂ ਉਸ ਫ਼ੀਚਰ ਨੂੰ ਬੰਦ ਕਰ ਸਕਦੇ ਹੋ। ਜੇ ਉਹ ਕੰਮ ਨਹੀਂ ਕਰਦਾ ਹੈ ਤਾਂ ਤੁਸੀਂ ਐਂਟੀ-ਵਾਈਰਸ ਸਾਫਟਵੇਅਰ ਨੂੰ ਹਟਾ ਕੇ ਮੁੜ ਇੰਸਟਾਲ ਕਰ ਸਕਦੇ ਹੋ।
en-US
If your antivirus software includes a feature that scans encrypted connections (often called “web scanning” or “https scanning”), you can disable that feature. If that doesn’t work, you can remove and reinstall the antivirus software.
Entity # all locales toolkit • toolkit • neterror • netError.ftl
certerror-unknown-issuer-what-can-you-do-about-it-contact-admin
pa-IN
ਜੇ ਤੁਸੀਂ ਕਾਰਪੋਰੇਟ ਨੈੱਟਵਰਕ ਵਰਤ ਰਹੇ ਹੋ ਜਾਂ ਕੋਈ ਐਂਟੀ-ਵਾਈਰਸ ਸਾਫਟਵੇਅਰ ਵਰਤ ਰਹੇ ਹੋ ਤਾਂ ਤੁਸੀਂ ਸਹਾਇਤਾ ਲਈ ਸਹਾਇਕ ਟੀਮਾਂ ਨਾਲ ਸੰਪਰਕ ਕਰ ਸਕਦੇ ਹੋ। ਤੁਸੀਂ ਸਮੱਸਿਆ ਬਾਰੇ ਵੈੱਬਸਾਈਟ ਦੇ ਪਰਸ਼ਾਸ਼ਕ ਨੂੰ ਵੀ ਸੂਚਿਤ ਕਰ ਸਕਦੇ ਹੋ।
en-US
If you are on a corporate network or using antivirus software, you can reach out to the support teams for assistance. You can also notify the website’s administrator about the problem.
Entity # all locales toolkit • toolkit • neterror • netError.ftl
neterror-unknown-protocol
pa-IN
ਤੁਹਾਨੂੰ ਇਹ ਐਡਰੈਸ ਖੋਲ੍ਹਣ ਲਈ ਹੋਰ ਸਾਫਟਵੇਅਰ ਇੰਸਟਾਲ ਕਰਨ ਦੀ ਲੋੜ ਹੋ ਸਕਦੀ ਹੈ।
en-US
You might need to install other software to open this address.
Entity # all locales toolkit • toolkit • updates • elevation.ftl
elevation-update-wizard.title
pa-IN
ਸਾਫਟਵੇਅਰ ਅੱਪਡੇਟ
en-US
Software Update
Please enable JavaScript. Some features won't be available without it.