BETA

Transvision

Filter by folder:

Show all results security toolkit

Displaying 6 results for the string services in pa-IN:

Entity pa-IN en-US
Entity # all locales security • manager • chrome • pipnss • pipnss.properties
Fips140SlotDescription
pa-IN
FIPS 140 Cryptographic, Key and Certificate Services
en-US
FIPS 140 Cryptographic, Key and Certificate Services
Entity # all locales security • manager • chrome • pipnss • pipnss.properties
LibraryDescription
pa-IN
PSM Internal Crypto Services
en-US
PSM Internal Crypto Services
Entity # all locales security • manager • chrome • pipnss • pipnss.properties
SlotDescription
pa-IN
PSM Internal Cryptographic Services
en-US
PSM Internal Cryptographic Services
Entity # all locales security • manager • chrome • pipnss • pipnss.properties
TokenDescription
pa-IN
Generic Crypto Services
en-US
Generic Crypto Services
Entity # all locales toolkit • toolkit • about • aboutRights.ftl
rights-intro-point-5-unbranded
pa-IN
ਜੇ ਇਹ ਪਰੋਡੱਕਟ ਵਿੱਚ ਕੋਈ ਵੀ ਵੈੱਬ ਸਰਵਿਸ ਸ਼ਾਮਲ ਹੈ ਤਾਂ ਕਿਸੇ ਵੀ ਢੁੱਕਵੀਂ ਸਰਵਿਸ (ਜਾਂ ਸਰਵਿਸਾਂ) ਬਾਰੇ ਲਿੰਕ ਵੈੱਬ ਸਾਈਟ ਸਰਵਿਸਾਂ ਸ਼ੈਕਸ਼ਨ ਨਾਲ ਸਬੰਧਿਤ ਹੋਣਾ ਚਾਹੀਦਾ ਹੈ।
en-US
If this product incorporates web services, any applicable service terms for the service(s) should be linked to the  Website Services section.
Entity # all locales toolkit • toolkit • about • aboutRights.ftl
rights-webservices
pa-IN
{ -brand-full-name } ਤੁਹਾਡੀ ਵਰਤੋਂ ਲਈ { -brand-short-name } ਦੇ ਇਸ ਬਾਈਨਰੀ ਵਰਜਨ ਨਾਲ ਦਿੱਤੇ ਜਾ ਰਹੇ ਕੁਝ ਫੀਚਰਾਂ ਲਈ ਵੈੱਬ ਅਧਾਰਿਤ ਜਾਣਕਾਰੀ ਸੇਵਾਵਾਂ ("Services") ਦੇਣ ਲਈ ਹੇਠ ਦਿੱਤੀਆਂ ਸ਼ਰਤਾਂ ਹਨ। ਜੇ ਤੁਸੀਂ ਇੱਕ ਜਾਂ ਵੱਧ ਸੇਵਾਵਾਂ ਦੀ ਵਰਤੋਂ ਨਹੀਂ ਕਰਨੀ ਚਾਹੁੰਦੇ ਹੋ ਜਾਂ ਦਿੱਤੀਆਂ ਸ਼ਰਤਾਂ ਨਾਲ ਸਹਿਮਤੀ ਨਹੀਂ ਹੋ ਤਾਂ ਤੁਸੀਂ ਫੀਚਰ ਜਾਂ ਸੇਵਾਵਾਂ ਨੂੰ ਬੰਦ ਕਰ ਸਕਦੇ ਹੋ। ਖਾਸ ਫੀਚਰ ਜਾਂ ਸੇਵਾ ਨੂੰ ਬੰਦ ਬੰਦ ਕਰਨ ਬਾਰੇ ਹਦਾਇਤਾਂ ਇੱਥੇ ਦਿੱਤੀਆਂ ਹਨ। ਹੋਰ ਫੀਚਰਾਂ ਤੇ ਸੇਵਾਵਾਂ ਨੂੰ ਐਪਲੀਕੇਸ਼ਨ ਪਸੰਦ ਵਿੱਚੋਂ ਬੰਦ ਕੀਤਾ ਜਾ ਸਕਦਾ ਹੈ।
en-US
{ -brand-full-name } uses web-based information services (“Services”) to provide some of the features provided for your use with this binary version of { -brand-short-name } under the terms described below. If you do not want to use one or more of the Services or the terms below are unacceptable, you may disable the feature or Service(s). Instructions on how to disable a particular feature or Service may be found here. Other features and Services can be disabled in the application preferences.

Displaying 20 results for the string services in en-US:

Entity pa-IN en-US
Entity # all locales browser • browser • menubar.ftl
menu-application-services.label
pa-IN
ਸਰਵਿਸਾਂ
en-US
Services
Entity # all locales browser • browser • policies • policies-descriptions.ftl
policy-DisableAccounts
pa-IN
ਸਿੰਕ ਸਮੇਤ ਅਕਾਊਂਟ ਅਧਾਰਿਤ ਸੇਵਾਵਾਂ ਅਸਮਰੱਥ ਕਰੋ।
en-US
Disable account-based services, including sync.
Entity # all locales browser • browser • policies • policies-descriptions.ftl
policy-DisableFirefoxAccounts
pa-IN
{ -fxaccount-brand-name } ਅਧਾਰਿਤ ਸੇਵਾਵਾਂ, ਸਿੰਕ ਸਮੇਤ, ਨੂੰ ਅਸਮਰੱਥ ਕਰੋ।
en-US
Disable { -fxaccount-brand-name } based services, including Sync.
Entity # all locales browser • browser • policies • policies-descriptions.ftl
policy-DisableFirefoxAccounts1
pa-IN
ਖਾਤਾ ਅਧਾਰਿਤ ਸੇਵਾਵਾਂ ਨੂੰ ਅਸਮਰੱਥ ਕਰੋ, ਜਿਸ ਵਿੱਚ ਸਿੰਕ ਕਰਨਾ ਵੀ ਸ਼ਾਮਲ ਹੈ।
en-US
Disable account-based services, including sync.
Entity # all locales devtools • client • accessibility.properties
accessibility.enable.disabledTitle
pa-IN
Warning: Source string is missing
en-US
Accessibility service can not be turned on. It is turned off via accessibility services privacy preference.
Entity # all locales security • manager • chrome • pipnss • pipnss.properties
Fips140SlotDescription
pa-IN
FIPS 140 Cryptographic, Key and Certificate Services
en-US
FIPS 140 Cryptographic, Key and Certificate Services
Entity # all locales security • manager • chrome • pipnss • pipnss.properties
LibraryDescription
pa-IN
PSM Internal Crypto Services
en-US
PSM Internal Crypto Services
Entity # all locales security • manager • chrome • pipnss • pipnss.properties
SlotDescription
pa-IN
PSM Internal Cryptographic Services
en-US
PSM Internal Cryptographic Services
Entity # all locales security • manager • chrome • pipnss • pipnss.properties
TokenDescription
pa-IN
Generic Crypto Services
en-US
Generic Crypto Services
Entity # all locales toolkit • toolkit • about • aboutRights.ftl
rights-intro-point-5
pa-IN
ਕੁਝ { -brand-short-name } ਫੀਚਰ ਵੈੱਬ-ਅਧਾਰਿਤ ਜਾਣਕਾਰੀ ਸਰਵਿਸਾਂ ਬਣਾਉਂਦਾ ਹੈ, ਪਰ ਅਸੀਂ ਇਹ ਗਾਰੰਟੀ ਨਹੀਂ ਦੇ ਸਕਦੇ ਕਿ ਉਹ 100% ਠੀਕ ਜਾਂ ਗਲਤੀ ਤੋਂ ਬਿਨਾਂ ਹਨ। ਹੋਰ ਜਾਣਕਾਰੀ ਲਈ, ਜਿਸ ਵਿੱਚ ਫੀਚਰਾਂ, ਜੋ ਕਿ ਇਹ ਸਰਵਿਸਾਂ ਵਰਤਦੇ ਹਨ, ਨੂੰ ਬੰਦ ਕਰਨ ਬਾਰੇ ਵੀ ਜਾਣਕਾਰੀ ਨੂੰ ਸਰਵਿਸ ਸ਼ਰਤਾਂ ਉੱਤੇ ਲੱਭਿਆ ਜਾ ਸਕਦਾ ਹੈ
en-US
Some { -brand-short-name } features make use of web-based information services, however, we cannot guarantee they are 100% accurate or error-free. More details, including information on how to disable the features that use these services, can be found in the service terms.
Entity # all locales toolkit • toolkit • about • aboutRights.ftl
rights-intro-point-5-unbranded
pa-IN
ਜੇ ਇਹ ਪਰੋਡੱਕਟ ਵਿੱਚ ਕੋਈ ਵੀ ਵੈੱਬ ਸਰਵਿਸ ਸ਼ਾਮਲ ਹੈ ਤਾਂ ਕਿਸੇ ਵੀ ਢੁੱਕਵੀਂ ਸਰਵਿਸ (ਜਾਂ ਸਰਵਿਸਾਂ) ਬਾਰੇ ਲਿੰਕ ਵੈੱਬ ਸਾਈਟ ਸਰਵਿਸਾਂ ਸ਼ੈਕਸ਼ਨ ਨਾਲ ਸਬੰਧਿਤ ਹੋਣਾ ਚਾਹੀਦਾ ਹੈ।
en-US
If this product incorporates web services, any applicable service terms for the service(s) should be linked to the  Website Services section.
Entity # all locales toolkit • toolkit • about • aboutRights.ftl
rights-webservices
pa-IN
{ -brand-full-name } ਤੁਹਾਡੀ ਵਰਤੋਂ ਲਈ { -brand-short-name } ਦੇ ਇਸ ਬਾਈਨਰੀ ਵਰਜਨ ਨਾਲ ਦਿੱਤੇ ਜਾ ਰਹੇ ਕੁਝ ਫੀਚਰਾਂ ਲਈ ਵੈੱਬ ਅਧਾਰਿਤ ਜਾਣਕਾਰੀ ਸੇਵਾਵਾਂ ("Services") ਦੇਣ ਲਈ ਹੇਠ ਦਿੱਤੀਆਂ ਸ਼ਰਤਾਂ ਹਨ। ਜੇ ਤੁਸੀਂ ਇੱਕ ਜਾਂ ਵੱਧ ਸੇਵਾਵਾਂ ਦੀ ਵਰਤੋਂ ਨਹੀਂ ਕਰਨੀ ਚਾਹੁੰਦੇ ਹੋ ਜਾਂ ਦਿੱਤੀਆਂ ਸ਼ਰਤਾਂ ਨਾਲ ਸਹਿਮਤੀ ਨਹੀਂ ਹੋ ਤਾਂ ਤੁਸੀਂ ਫੀਚਰ ਜਾਂ ਸੇਵਾਵਾਂ ਨੂੰ ਬੰਦ ਕਰ ਸਕਦੇ ਹੋ। ਖਾਸ ਫੀਚਰ ਜਾਂ ਸੇਵਾ ਨੂੰ ਬੰਦ ਬੰਦ ਕਰਨ ਬਾਰੇ ਹਦਾਇਤਾਂ ਇੱਥੇ ਦਿੱਤੀਆਂ ਹਨ। ਹੋਰ ਫੀਚਰਾਂ ਤੇ ਸੇਵਾਵਾਂ ਨੂੰ ਐਪਲੀਕੇਸ਼ਨ ਪਸੰਦ ਵਿੱਚੋਂ ਬੰਦ ਕੀਤਾ ਜਾ ਸਕਦਾ ਹੈ।
en-US
{ -brand-full-name } uses web-based information services (“Services”) to provide some of the features provided for your use with this binary version of { -brand-short-name } under the terms described below. If you do not want to use one or more of the Services or the terms below are unacceptable, you may disable the feature or Service(s). Instructions on how to disable a particular feature or Service may be found here. Other features and Services can be disabled in the application preferences.
Entity # all locales toolkit • toolkit • about • aboutRights.ftl
rights-webservices-header
pa-IN
{ -brand-full-name } ਵੈੱਬ-ਅਧਾਰਿਤ ਜਾਣਕਾਰੀ ਸਰਵਿਸਾਂ
en-US
{ -brand-full-name } Web-Based Information Services
Entity # all locales toolkit • toolkit • about • aboutRights.ftl
rights-webservices-term-1
pa-IN
{ -vendor-short-name } ਅਤੇ ਇਸ ਦੇ ਯੋਗਦਾਨੀ, ਲਸੰਸ ਦੇਣ ਵਾਲੇ ਅਤੇ ਹਿੱਸੇਦਾਰ ਸਭ ਤੋਂ ਠੀਕ ਅਤੇ ਅੱਪ-ਟੂ-ਡੇਟ ਸੇਵਾਵਾਂ ਦੇਣ ਲਈ ਕੰਮ ਕਰਦੇ ਹਨ। ਪਰ, ਅਸੀਂ ਗਾਰੰਟੀ ਨਹੀਂ ਦੇ ਸਕਦੇ ਹਾਂ ਕਿ ਇਹ ਜਾਣਕਾਰੀ ਪੂਰੀ ਅਤੇ ਗਲਤੀਆਂ ਤੋਂ ਬਿਨਾਂ ਹੈ। ਉਦਾਹਰਨ ਲਈ, ਸੁਰੱਖਿਅਤ ਬਰਾਊਜ਼ਿੰਗ ਸੇਵਾ ਕੁਝ ਖ਼ਤਰਨਾਕ ਸਾਇਟਾਂ ਦੀ ਪਛਾਣ ਨਾ ਕਰ ਸਕੇ ਅਤੇ ਕੁਝ ਸਾਇਟਾਂ ਨੂੰ ਗਲਤੀ ਨਾਲ ਸੁਰੱਖਿਅਤ ਸਾਇਟਾਂ ਮੰਨ ਲਵੇ ਅਤੇ ਸਾਡੇ ਸੇਵਾ ਦੇਣ ਵਾਲਿਆਂ ਵਲੋਂ ਦਿੱਤੀ ਜਾਂਦੀ ਟਿਕਾਣਾ ਜਾਗਰੂਕਤਾ ਸੇਵਾ ਕੇਵਲ ਅੰਦਾਜ਼ਾ ਹੈ ਅਤੇ ਨਾ ਹੀ ਅਸੀਂ ਤੇ ਨਾ ਹੀ ਸਾਡੇ ਸੇਵਾ ਦੇਣ ਵਾਲੇ ਦਿੱਤਾ ਗਏ ਟਿਕਾਣਿਆਂ ਦੀ ਸ਼ੁੱਧਤਾ ਦੀ ਗਾਰੰਟੀ ਦਿੰਦੇ ਹਾਂ।
en-US
{ -vendor-short-name } and its contributors, licensors and partners work to provide the most accurate and up-to-date Services. However, we cannot guarantee that this information is comprehensive and error-free. For example, the Safe Browsing Service may not identify some risky sites and may identify some safe sites in error and the Location Aware Service all locations returned by our service providers are estimates only and neither we nor our service providers guarantee the accuracy of the locations provided.
Entity # all locales toolkit • toolkit • about • aboutRights.ftl
rights-webservices-term-2
pa-IN
{ -vendor-short-name } ਸੇਵਾ ਨੂੰ ਆਪਣੀ ਲੋੜ ਮੁਤਾਬਕ ਬੰਦ ਜਾਂ ਬਦਲ ਸਕਦੇ ਹੋ।
en-US
{ -vendor-short-name } may discontinue or change the Services at its discretion.
Entity # all locales toolkit • toolkit • about • aboutRights.ftl
rights-webservices-term-3
pa-IN
{ -brand-short-name } ਦੇ ਵਰਜਨ ਨਾਲ ਇਹ ਸੇਵਾਵਾਂ ਵਰਤਣ ਲਈ ਤੁਹਾਨੂੰ ਜੀ ਆਇਆਂ ਨੂੰ ਅਤੇ { -vendor-short-name } ਤੁਹਾਨੂੰ ਇੰਝ ਕਰਨ ਲਈ ਆਪਣੇ ਹੱਕ ਦਿੰਦਾ ਹੈ। { -vendor-short-name } ਅਤੇ ਇਸ ਦੇ ਲਸੰਸਦਾਰਾਂ ਨੇ ਸੇਵਾਵਾਂ ਵਿੱਚ ਹੋਰ ਸਭ ਹੱਕ ਰਾਖਵੇਂ ਰੱਖੇ ਹਨ। ਇਹ ਸ਼ਰਤਾਂ { -brand-short-name } ਉੱਤੇ ਲਾਗੂ ਹੁੰਦੇ ਕਿਸੇ ਓਪਨ ਸੋਰਸ ਲਸੰਸ ਅਤੇ { -brand-short-name } ਦੇ ਸੰਬੰਧਿਤ ਸਰੋਤ ਕੋਡ ਵਰਜਨ ਅਧੀਨ ਕਿਸੇ ਦਿੱਤੇ ਹੱਕ ਤੱਕ ਸੀਮਿਤ ਹੋਣ ਲਈ ਨਿਯਤ ਨਹੀਂ ਹਨ।
en-US
You are welcome to use these Services with the accompanying version of { -brand-short-name }, and { -vendor-short-name } grants you its rights to do so. { -vendor-short-name } and its licensors reserve all other rights in the Services. These terms are not intended to limit any rights granted under open source licenses applicable to { -brand-short-name } and to corresponding source code versions of { -brand-short-name }.
Entity # all locales toolkit • toolkit • about • aboutRights.ftl
rights-webservices-term-4
pa-IN
ਸਰਵਿਸਾਂ ਨੂੰ "ਜਿਵੇਂ ਹਨ" ਦੇ ਅਧਾਰ ਉੱਤੇ ਹੀ ਉਪਲੱਬਧ ਕਰਵਾਇਆ ਜਾਂਦਾ ਹੈ। { -vendor-short-name }, ਇਸ ਦੇ ਯੋਗਦਾਨੀ, ਲਸੰਸ ਰੱਖਣ ਵਾਲੇ ਅਤੇ ਵੰਡਣ ਵਾਲੇ ਸਭ ਵਾਰੰਟੀਆਂ ਤੋਂ ਇਨਕਾਰੀ ਹਨ, ਭਾਵੇਂ ਦੱਸਿਆ ਗਿਆ ਹੋਵੇ ਜਾਂ ਸਮਝਿਆ ਗਿਆ, ਕਮੀਆਂ, ਵਾਰੰਟੀਆਂ, ਬਿਨਾਂ, ਜਿਸ ਨਾਲ ਸਰਵਿਸਾਂ ਵਰਤੋਂ ਯੋਗ ਅਤੇ ਤੁਹਾਡੇ ਖਾਸ ਮਕਸਦ ਲਈ ਫਿੱਟ ਹੋਣ ਲਈ ਹੈ, ਸਮੇਤ। ਤੁਸੀਂ ਸਰਵਿਸਾਂ ਨੂੰ ਆਪਣੇ ਮਕਸਦ ਲਈ ਵਰਤੋਂ ਕਰਨ ਵਾਸਤੇ ਖੁਦ ਹੀ ਪੂਰੀ ਤਰ੍ਹਾਂ ਜ਼ਿੰਮੇਵਾਰ ਹੋ, ਅਤੇ ਸਰਵਿਸਾਂ ਦੀ ਕੁਆਲਟੀ ਅਤੇ ਕਾਰਗੁਜ਼ਾਰੀ ਲਈ ਵੀ। ਕੁਝ ਕਾਨੂੰਨੀ ਦਾਅ-ਪੇਚ ਲਾਗੂ ਕੀਤੀਆਂ ਵਾਰੰਟੀਆਂ ਨੂੰ ਛੱਡਣ ਜਾਂ ਸੀਮਿਤ ਕਰਨ ਦੀ ਇਜ਼ਾਜ਼ਤ ਨਹੀਂ ਦਿੰਦੇ, ਇਸਕਰਕੇ ਇਹ ਦਾਅਵਾ ਤੁਹਾਡੇ ਉੱਤੇ ਲਾਗੂ ਨਹੀਂ ਵੀ ਹੋ ਸਕਦਾ ਹੈ।
en-US
The Services are provided “as-is.” { -vendor-short-name }, its contributors, licensors, and distributors, disclaim all warranties, whether express or implied, including without limitation, warranties that the Services are merchantable and fit for your particular purposes. You bear the entire risk as to selecting the Services for your purposes and as to the quality and performance of the Services. Some jurisdictions do not allow the exclusion or limitation of implied warranties, so this disclaimer may not apply to you.
Entity # all locales toolkit • toolkit • about • aboutRights.ftl
rights-webservices-term-5
pa-IN
ਕਿਉਂਕਿ ਕਾਨੂੰਨ ਵਲੋਂ ਕੁਝ ਛੋਟ ਚਾਹੀਦੀ ਹੈ, ਇਸਕਰਕੇ { -vendor-short-name }, ਇਸ ਦੇ ਯੋਗਦਾਨੀ, ਲਸੰਸ ਰੱਖਣ ਵਾਲੇ ਅਤੇ ਵੰਡਣ ਵਾਲੇ (ਡਿਸਟਰੀਬਿਊਟਰ) ਕਿਸੇ ਵੀ ਅਸਿੱਧੇ, ਖਾਸ, ਘਟਨਾਕ੍ਰਮ, ਪਰਮਾਣਯੋਗ, ਦੰਡ ਦੇਣ ਯੋਗ ਜਾਂ ਨਕਲ ਯੋਗ ਨੁਕਸਾਨ { -brand-short-name } ਅਤੇ ਇਸ ਦੀਆਂ ਸਰਵਿਸਾਂ ਨਾਲ ਹੋਵੇ ਜਾਂ ਇਸ ਦੀ ਵਰਤੋਂ ਨਾਲ ਸਬੰਧਿਤ ਕਿਵੇਂ ਵੀ ਹੋਵੇ, ਲਈ ਜ਼ਿੰਮੇਵਾਰ ਨਹੀਂ ਹੋਣਗੇ। ਇਹਨਾਂ ਸ਼ਰਤਾਂ ਅਧੀਨ ਵੱਧ ਤੋਂ ਵੱਧ ਪੂਰੀ ਜ਼ਿੰਮੇਵਾਰੀ $500 (ਪੰਜ ਸੌ ਡਾਲਰ) ਤੋਂ ਵੱਧ ਨਹੀਂ ਸਕਦੀ ਹੈ। ਕੁਝ ਕਾਨੂੰਨੀ ਦਾਅ-ਪੇਚ ਲਾਗੂ ਕੀਤੀਆਂ ਵਾਰੰਟੀਆਂ ਨੂੰ ਛੱਡਣ ਜਾਂ ਸੀਮਿਤ ਕਰਨ ਦੀ ਇਜ਼ਾਜ਼ਤ ਨਹੀਂ ਦਿੰਦੇ, ਇਸਕਰਕੇ ਇਹ ਬੰਦਸ਼ ਅਤੇ ਪਾਬੰਦੀ ਤੁਹਾਡੇ ਉੱਤੇ ਲਾਗੂ ਨਹੀਂ ਵੀ ਹੋ ਸਕਦੀ ਹੈ।
en-US
Except as required by law, { -vendor-short-name }, its contributors, licensors, and distributors will not be liable for any indirect, special, incidental, consequential, punitive, or exemplary damages arising out of or in any way relating to the use of { -brand-short-name } and the Services. The collective liability under these terms will not exceed $500 (five hundred dollars). Some jurisdictions do not allow the exclusion or limitation of certain damages, so this exclusion and limitation may not apply to you.
Entity # all locales toolkit • toolkit • about • aboutRights.ftl
rights-webservices-unbranded
pa-IN
ਵੈੱਬ ਸਰਵਿਸਾਂ, ਜੋ ਕਿ ਪਰੋਡੱਕਟ ਵਿੱਚ ਹਨ, ਬਾਰੇ ਸੰਖੇਪ ਜਾਣਕਾਰੀ, ਜਿਸ ਵਿੱਚ ਉਨ੍ਹਾਂ ਨੂੰ ਬੰਦ ਕਰਨ ਬਾਰੇ ਹਦਾਇਤਾਂ ਵੀ ਹਨ, ਜੇ ਲੋੜ ਪਵੇ ਤਾਂ, ਇੱਥੇ ਸ਼ਾਮਲ ਹੋਣੀਆਂ ਚਾਹੀਦੀਆਂ ਹਨ।
en-US
An overview of the website services the product incorporates, along with instructions on how to disable them, if applicable, should be included here.
Entity # all locales toolkit • toolkit • global • extensionPermissions.ftl
webext-perms-description-pkcs11
pa-IN
ਕ੍ਰਿਪਟੋਗਰਾਫ਼ਿਕ ਪਰਮਾਣਕਿਤਾ ਸੇਵਾਵਾਂ ਦੇਣ
en-US
Provide cryptographic authentication services
Please enable JavaScript. Some features won't be available without it.