BETA

Transvision

Displaying 2 results for the string server in pa-IN:

Entity pa-IN en-US
Entity # all locales security • manager • chrome • pipnss • nsserrors.properties
MOZILLA_PKIX_ERROR_V1_CERT_USED_AS_CA
pa-IN
An X.509 version 1 certificate that is not a trust anchor was used to issue the server's certificate. X.509 version 1 certificates are deprecated and should not be used to sign other certificates.
en-US
An X.509 version 1 certificate that is not a trust anchor was used to issue the server’s certificate. X.509 version 1 certificates are deprecated and should not be used to sign other certificates.
Entity # all locales toolkit • toolkit • neterror • nsserrors.ftl
mozilla-pkix-error-v1-cert-used-as-ca

Displaying 123 results for the string server in en-US:

Entity pa-IN en-US
Entity # all locales browser • chrome • overrides • appstrings.properties
connectionFailure
pa-IN
Firefox %S ਉੱਤੇ ਸਰਵਰ ਨਾਲ ਕਨੈਕਸ਼ਨ ਨਹੀਂ ਬਣਾ ਸਕਿਆ।
en-US
Firefox can’t establish a connection to the server at %S.
Entity # all locales browser • chrome • overrides • appstrings.properties
dnsNotFound2
pa-IN
ਅਸੀਂ %S 'ਤੇ ਸਰਵਰ ਨਾਲ ਕਨੈਕਟ ਨਹੀਂ ਕਰ ਸਕਦੇ ਹਾਂ।
en-US
We can’t connect to the server at %S.
Entity # all locales browser • chrome • overrides • appstrings.properties
netReset
pa-IN
ਸਫ਼ਾ ਲੋਡ ਹੋਣ ਦੌਰਾਨ ਹੀ ਸਰਵਰ ਨਾਲ ਕਨੈਕਸ਼ਨ ਰੀ-ਸੈੱਟ ਕਰ ਦਿੱਤਾ ਗਿਆ।
en-US
The connection to the server was reset while the page was loading.
Entity # all locales browser • chrome • overrides • appstrings.properties
netTimeout
pa-IN
%S ਤੋਂ ਸਰਵਰ ਜਵਾਬ ਦੇਣ ਲੱਗਾ ਬਹੁਤ ਟਾਈਮ ਲਗਾ ਰਿਹਾ ਹੈ।
en-US
The server at %S is taking too long to respond.
Entity # all locales browser • chrome • overrides • appstrings.properties
proxyConnectFailure
pa-IN
Firefox ਨੂੰ ਇੱਕ ਪਰਾਕਸੀ ਸਰਵਰ ਵਰਤਣ ਲਈ ਸੰਰਚਿਤ ਕੀਤਾ ਗਿਆ ਹੈ, ਜਿਸ ਨੇ ਕਨੈਕਸ਼ਨ ਬਣਾਉਣ ਤੋਂ ਇਨਕਾਰ ਕਰ ਦਿੱਤਾ ਹੈ।
en-US
Firefox is configured to use a proxy server that is refusing connections.
Entity # all locales browser • chrome • overrides • appstrings.properties
proxyResolveFailure
pa-IN
Firefox ਨੂੰ ਇੱਕ ਪਰਾਕਸੀ ਸਰਵਰ ਵਰਤਣ ਲਈ ਸੰਰਚਿਤ ਕੀਤਾ ਗਿਆ ਹੈ, ਜੋ ਕਿ ਲੱਭਿਆ ਨਹੀਂ ਹੈ।
en-US
Firefox is configured to use a proxy server that can’t be found.
Entity # all locales browser • chrome • overrides • appstrings.properties
redirectLoop
pa-IN
Firefox ਨੇ ਪਤਾ ਲਗਾਇਆ ਹੈ ਕਿ ਸਰਵਰ ਮੰਗ ਨੂੰ ਉਸ ਐਡਰੈੱਸ ਉੱਤੇ ਰੀ-ਡਾਇਰੈਕਟ ਕਰ ਰਿਹਾ ਹੈ ਕਿ ਇਹ ਕਦੇ ਵੀ ਪੂਰੀ ਹੋਵੇਗੀ।
en-US
Firefox has detected that the server is redirecting the request for this address in a way that will never complete.
Entity # all locales browser • chrome • overrides • appstrings.properties
unknownSocketType
pa-IN
Firefox ਇਹ ਨਹੀਂ ਜਾਣਦਾ ਹੈ ਕਿ ਸਰਵਰ ਨਾਲ ਕਮਿਊਨੀਕੇਟ ਕਿਵੇਂ ਕੀਤਾ ਜਾਵੇ।
en-US
Firefox doesn’t know how to communicate with the server.
Entity # all locales browser • pdfviewer • viewer.properties
unexpected_response_error
pa-IN
ਅਣਜਾਣ ਸਰਵਰ ਜਵਾਬ।
en-US
Unexpected server response.
Entity # all locales devtools • client • netmonitor.properties
netmonitor.audits.slowIconTooltip
pa-IN
Warning: Source string is missing
en-US
Slow server response time (%1$S). The recommended limit is %2$S.
Entity # all locales devtools • client • netmonitor.properties
netmonitor.timings.serverTiming
pa-IN
Warning: Source string is missing
en-US
Server Timing
Entity # all locales devtools • shared • debugger.properties
remoteIncomingPromptServerEndpoint
pa-IN
ਸਰਵਰ ਐਂਡ-ਪੁਆਇੰਟ: %1$S
en-US
Server Endpoint: %1$S
Entity # all locales dom • chrome • appstrings.properties
proxyConnectFailure
pa-IN
ਕੁਨੈਕਸ਼ਨ ਤੋਂ ਇਨਕਾਰ ਕਰ ਦਿੱਤਾ ਗਿਆ ਹੈ, ਜਦੋਂ ਕਿ ਉਸ ਪਰਾਕਸੀ ਸਰਵਰ ਨਾਲ ਸੰਪਰਕ ਕਰਨ ਦੀ ਕੋਸ਼ਿਸ ਕੀਤੀ ਗਈ ਹੈ, ਜਿਸ ਨੂੰ ਤੁਸੀਂ ਸੰਰਚਿਤ ਕੀਤਾ ਹੈ। ਕਿਰਪਾ ਕਰਕੇ ਆਪਣੀ ਪਰਾਕਸੀ ਸੈਟਿੰਗ ਦੀ ਜਾਂਚ ਕਰਕੇ ਮੁੜ ਕੋਸ਼ਿਸ ਕਰੋ।
en-US
The connection was refused when attempting to contact the proxy server you have configured. Please check your proxy settings and try again.
Entity # all locales dom • chrome • appstrings.properties
proxyResolveFailure
pa-IN
ਪਰਾਕਸੀ ਸਰਵਰ, ਜਿਸ ਨੂੰ ਤੁਸੀਂ ਸੰਰਚਿਤ ਕੀਤਾ ਹੈ, ਲੱਭਿਆ ਨਹੀਂ ਜਾ ਸਕਿਆ ਹੈ। ਆਪਣੀ ਸੈਟਿੰਗ ਦੀ ਜਾਂਚ ਕਰੋ ਅਤੇ ਮੁੜ ਕੋਸ਼ਿਸ ਕਰੋ।
en-US
The proxy server you have configured could not be found. Please check your proxy settings and try again.
Entity # all locales dom • chrome • dom • dom.properties
PushMessageBadCryptoKeyHeader
pa-IN
Warning: Source string is missing
en-US
The ServiceWorker for scope ‘%1$S’ failed to decrypt a push message. The ‘Crypto-Key‘ header must include a ‘dh‘ parameter containing the app server’s public key. See https://tools.ietf.org/html/draft-ietf-httpbis-encryption-encoding-02#section-4 for more information.
Entity # all locales dom • chrome • dom • dom.properties
PushMessageBadSenderKey
pa-IN
Warning: Source string is missing
en-US
The ServiceWorker for scope ‘%1$S’ failed to decrypt a push message. The ‘dh‘ parameter in the ‘Crypto-Key‘ header must be the app server’s Diffie-Hellman public key, base64url-encoded (https://tools.ietf.org/html/rfc7515#appendix-C) and in “uncompressed” or “raw” form (65 bytes before encoding). See https://tools.ietf.org/html/draft-ietf-httpbis-encryption-encoding-02#section-4 for more information.
Entity # all locales dom • chrome • nsWebBrowserPersist.properties
readError
pa-IN
ਸਰੋਤ ਫ਼ਾਇਲ ਨੂੰ ਨਾ ਪੜ੍ਹੇ ਜਾਣ ਕਰਕੇ %S ਨੂੰ ਸੰਭਾਲਿਆ ਨਹੀਂ ਜਾ ਸਕਿਆ ਹੈ।\n\nਬਾਅਦ ਵਿੱਚ ਮੁੜ ਕੋਸ਼ਿਸ ਕਰੋ ਜਾਂ ਸਰਵਰ ਪਰਸ਼ਾਸ਼ਕ ਨਾਲ ਸੰਪਰਕ ਕਰੋ।
en-US
%S could not be saved, because the source file could not be read.\n\nTry again later, or contact the server administrator.
Entity # all locales security • manager • chrome • pipnss • nsserrors.properties
MOZILLA_PKIX_ERROR_CA_CERT_USED_AS_END_ENTITY
pa-IN
ਸਰਵਰ ਇਸ ਨੂੰ ਇੱਕ ਸਰਟੀਫਿਕੇਟ ਅਥਾਰਟੀ ਦੇ ਤੌਰ ਤੇ ਪਛਾਣਦੇ ਹੋਏ ਮੁੱਢਲੀਆਂ ਰੁਕਾਵਟਾਂ ਦੇ ਵਿਸਥਾਰ ਦੇ ਨਾਲ ਇੱਕ ਸਰਟੀਫਿਕੇਟ ਦੀ ਵਰਤੋਂ ਕਰਦਾ ਹੈ। ਸਹੀ ਤਰ੍ਹਾਂ ਜਾਰੀ ਕੀਤੇ ਗਏ ਸਰਟੀਫਿਕੇਟ ਲਈ, ਅਜਿਹਾ ਨਹੀਂ ਹੋਣਾ ਚਾਹੀਦਾ।
en-US
The server uses a certificate with a basic constraints extension identifying it as a certificate authority. For a properly-issued certificate, this should not be the case.
Entity # all locales security • manager • chrome • pipnss • nsserrors.properties
MOZILLA_PKIX_ERROR_EMPTY_ISSUER_NAME
pa-IN
ਸਰਵਰ ਨੇ ਇੱਕ ਖਾਲੀ ਜਾਰੀ ਕਰਨ ਵਾਲੇ ਵੱਖਰੇ ਨਾਂ ਦੇ ਨਾਲ ਸਰਟੀਫਿਕੇਟ ਪੇਸ਼ ਕੀਤਾ।
en-US
The server presented a certificate with an empty issuer distinguished name.
Entity # all locales security • manager • chrome • pipnss • nsserrors.properties
MOZILLA_PKIX_ERROR_INADEQUATE_KEY_SIZE
pa-IN
ਸਰਵਰ ਵਲੋਂ ਪੇਸ਼ ਕੀਤੇ ਸਰਟੀਫਿਕੇਟ ਨਾਲ ਦਿੱਤੀ ਕੁੰਜੀ ਦਾ ਆਕਾਰ ਸੁਰੱਖਿਅਤ ਕੁਨੈਕਸ਼ਨ ਤਿਆਰ ਕਰਨ ਲਈ ਬਹੁਤ ਛੋਟਾ ਹੈ।
en-US
The server presented a certificate with a key size that is too small to establish a secure connection.
Entity # all locales security • manager • chrome • pipnss • nsserrors.properties
MOZILLA_PKIX_ERROR_INVALID_INTEGER_ENCODING
pa-IN
ਸਰਵਰ ਨੇ ਸਰਟੀਫਿਕੇਟ ਪੇਸ਼ ਕੀਤਾ ਜਿਸ ਵਿੱਚ ਪੂਰਨ ਅੰਕ ਲਈ ਗ਼ੈਰਵਾਜਬ ਇਨਕੋਡਿੰਗ ਹੈ। ਆਮ ਕਾਰਨਾਂ ਵਿੱਚ ਨਕਾਰਾਤਮਕ ਸੀਰੀਅਲ ਨੰਬਰ, ਨਕਾਰਾਤਮਕ RSA ਮਾਡੁਲੀ, ਅਤੇ ਇੰਕੋਡਿੰਗ ਜੋ ਲੋੜ ਤੋਂ ਵੱਧ ਲੰਬੇ ਹਨ।
en-US
The server presented a certificate that contains an invalid encoding of an integer. Common causes include negative serial numbers, negative RSA moduli, and encodings that are longer than necessary.
Entity # all locales security • manager • chrome • pipnss • nsserrors.properties
MOZILLA_PKIX_ERROR_KEY_PINNING_FAILURE
pa-IN
ਸਰਵਰ, ਕੁੰਜੀ ਪਿੰਨਿੰਗ (ਐਚ.ਪੀ.ਕੇ.ਪੀ.) ਵਰਤਦਾ ਹੈ ਪਰ ਕੋਈ ਭਰੋਸੇਮੰਦ ਸਰਟੀਫਿਕੇਟ ਲੜੀ ਨਹੀਂ ਬਣਾਈ ਜਾ ਸਕਦੀ ਜੋ ਪਿੰਨਸੈੱਟ ਨਾਲ ਮੇਲ ਖਾਂਦੀ ਹੋਵੇ। ਕੁੰਜੀ ਪਿੰਨਿੰਗ ਉਲੰਘਣਾ ਨੂੰ ਅਣਡਿੱਠਾ ਨਹੀਂ ਕੀਤਾ ਜਾ ਸਕਦਾ।
en-US
The server uses key pinning (HPKP) but no trusted certificate chain could be constructed that matches the pinset. Key pinning violations cannot be overridden.
Entity # all locales security • manager • chrome • pipnss • nsserrors.properties
MOZILLA_PKIX_ERROR_NOT_YET_VALID_CERTIFICATE
pa-IN
ਸਰਵਰ ਵਲੋਂ ਦਿੱਤਾ ਗਿਆ ਸਰਟੀਫਿਕੇਟ ਹਾਲੇ ਜਾਇਜ਼ ਨਹੀਂ ਹੈ।
en-US
The server presented a certificate that is not yet valid.
Entity # all locales security • manager • chrome • pipnss • nsserrors.properties
MOZILLA_PKIX_ERROR_NOT_YET_VALID_ISSUER_CERTIFICATE
pa-IN
ਸਰਟੀਫਿਕੇਟ, ਜੋ ਕਿ ਹਾਲੇ ਜਾਇਜ਼ ਨਹੀਂ ਹੈ, ਨੂੰ ਸਰਵਰ ਸਰਟੀਫਿਕੇਟ ਜਾਰੀ ਕਰਨ ਲਈ ਵਰਤਿਆ ਗਿਆ ਸੀ।
en-US
A certificate that is not yet valid was used to issue the server’s certificate.
Entity # all locales security • manager • chrome • pipnss • nsserrors.properties
MOZILLA_PKIX_ERROR_V1_CERT_USED_AS_CA
pa-IN
An X.509 version 1 certificate that is not a trust anchor was used to issue the server's certificate. X.509 version 1 certificates are deprecated and should not be used to sign other certificates.
en-US
An X.509 version 1 certificate that is not a trust anchor was used to issue the server’s certificate. X.509 version 1 certificates are deprecated and should not be used to sign other certificates.
Entity # all locales security • manager • chrome • pipnss • nsserrors.properties
MOZILLA_PKIX_ERROR_VALIDITY_TOO_LONG
pa-IN
ਸਰਵਰ ਨੇ ਸਰਟੀਫਿਕੇਟ ਪੇਸ਼ ਕੀਤਾ ਜੋ ਬਹੁਤ ਲੰਬੇ ਸਮੇਂ ਲਈ ਯੋਗ ਹੈ।
en-US
The server presented a certificate that is valid for too long.
Entity # all locales security • manager • chrome • pipnss • nsserrors.properties
SEC_ERROR_BAD_HTTP_RESPONSE
pa-IN
ਸਰਵਰ ਨੇ ਗਲਤ HTTP ਜਵਾਬ ਵਾਪਿਸ ਭੇਜਿਆ
en-US
Server returned bad HTTP response
Entity # all locales security • manager • chrome • pipnss • nsserrors.properties
SEC_ERROR_BAD_LDAP_RESPONSE
pa-IN
ਸਰਵਰ ਨੇ ਗਲਤ LDAP ਜਵਾਬ ਵਾਪਿਸ ਭੇਜਿਆ
en-US
Server returned bad LDAP response
Entity # all locales security • manager • chrome • pipnss • nsserrors.properties
SEC_ERROR_CERT_BAD_ACCESS_LOCATION
pa-IN
ਸਰਟੀਫਿਕੇਟ ਹਾਲਤ ਸਰਵਰ ਲਈ ਟਿਕਾਣਾ ਗਲਤ ਫਾਰਮੈਟ 'ਚ ਹੈ।
en-US
The location for the certificate status server has invalid format.
Entity # all locales security • manager • chrome • pipnss • nsserrors.properties
SEC_ERROR_OCSP_BAD_HTTP_RESPONSE
pa-IN
OCSP ਸਰਵਰ ਨੇ ਨਾ-ਮੰਗਿਆ/ਗਲਤ HTTP ਡਾਟਾ ਵਾਪਸ ਕੀਤਾ ਹੈ।
en-US
The OCSP server returned unexpected/invalid HTTP data.
Entity # all locales security • manager • chrome • pipnss • nsserrors.properties
SEC_ERROR_OCSP_MALFORMED_REQUEST
pa-IN
OCSP ਸਰਵਰ ਨੂੰ ਬੇਨਤੀ ਨੂੰ ਖਰਾਬ ਜਾਂ ਗਲਤ ਢੰਗ ਨਾਲ ਬਣਾਉਣ ਦੀ ਬੇਨਤੀ ਮਿਲੀ।
en-US
The OCSP server found the request to be corrupted or improperly formed.
Entity # all locales security • manager • chrome • pipnss • nsserrors.properties
SEC_ERROR_OCSP_MALFORMED_RESPONSE
pa-IN
OCSP ਸਰਵਰ ਦਾ ਜਵਾਬ ਖਰਾਬ ਜਾਂ ਗਲਤ ਢੰਗ ਨਾਲ ਬਣਾਇਆ ਗਿਆ ਸੀ।
en-US
The response from the OCSP server was corrupted or improperly formed.
Entity # all locales security • manager • chrome • pipnss • nsserrors.properties
SEC_ERROR_OCSP_REQUEST_NEEDS_SIG
pa-IN
OCSP ਸਰਵਰ ਨੂੰ ਇਸ ਬੇਨਤੀ ਉੱਪਰ ਦਸਤਖਤ ਦੀ ਲੋੜ ਹੈ।
en-US
The OCSP server requires a signature on this request.
Entity # all locales security • manager • chrome • pipnss • nsserrors.properties
SEC_ERROR_OCSP_SERVER_ERROR
pa-IN
The OCSP ਸਰਵਰ ਨੂੰ ਇੱਕ ਅੰਦਰੂਨੀ ਗਲਤੀ ਆਈ ਹੈ।
en-US
The OCSP server experienced an internal error.
Entity # all locales security • manager • chrome • pipnss • nsserrors.properties
SEC_ERROR_OCSP_TRY_SERVER_LATER
pa-IN
OCSP ਸਰਵਰ ਨੇ ਬਾਅਦ ਵਿੱਚ ਕੋਸ਼ਿਸ਼ ਕਰਨ ਦਾ ਸੁਝਾਅ ਦਿੱਤਾ ਹੈ।
en-US
The OCSP server suggests trying again later.
Entity # all locales security • manager • chrome • pipnss • nsserrors.properties
SEC_ERROR_OCSP_UNAUTHORIZED_REQUEST
pa-IN
OCSP ਸਰਵਰ ਨੇ ਇਸ ਬੇਨਤੀ ਨੂੰ ਅਣਅਧਿਕਾਰਤ ਦੱਸਦਿਆਂ ਨਾ-ਮਨਜ਼ੂਰ ਕਰ ਦਿੱਤਾ ਹੈ।
en-US
The OCSP server has refused this request as unauthorized.
Entity # all locales security • manager • chrome • pipnss • nsserrors.properties
SEC_ERROR_OCSP_UNKNOWN_CERT
pa-IN
ਸਰਟੀਫਿਕੇਟ ਲਈ OCSP ਦੀ ਕੋਈ ਹਾਲਤ ਨਹੀਂ ਹੈ।
en-US
The OCSP server has no status for the certificate.
Entity # all locales security • manager • chrome • pipnss • nsserrors.properties
SEC_ERROR_OCSP_UNKNOWN_RESPONSE_STATUS
pa-IN
OCSP ਸਰਵਰ ਨੇ ਇੱਕ ਨਾ-ਪਛਾਨਣਯੋਗ ਸਥਿਤੀ ਵਾਪਸ ਦਿਖਾ ਦਿੱਤੀ।
en-US
The OCSP server returned an unrecognizable status.
Entity # all locales security • manager • chrome • pipnss • nsserrors.properties
SSL_ERROR_BAD_CERT_DOMAIN
pa-IN
ਪੀਅਰ ਨਾਲ ਸੁਰੱਖਿਅਤ ਢੰਗ ਨਾਲ ਕਮਿਊਨਟੀਕੇਟ ਕਰਨ ਲਈ ਅਸਮਰੱਥ: ਮੰਗਿਆ ਡੋਮੇਨ ਨਾਂ ਸਰਵਰ ਦੇ ਸਰਟੀਫਿਕੇਟ ਨਾਲ ਮੇਲ ਨਹੀਂ ਖਾਂਦਾ ਹੈ।
en-US
Unable to communicate securely with peer: requested domain name does not match the server’s certificate.
Entity # all locales security • manager • chrome • pipnss • nsserrors.properties
SSL_ERROR_BAD_CLIENT
pa-IN
ਸਰਵਰ ਨੂੰ ਕਲਾਇਟ ਤੋਂ ਖਰਾਬ ਡਾਟਾ ਮਿਲਿਆ ਹੈ।
en-US
The server has encountered bad data from the client.
Entity # all locales security • manager • chrome • pipnss • nsserrors.properties
SSL_ERROR_BAD_SERVER
pa-IN
ਕਲਾਇਟ ਨੂੰ ਸਰਵਰ ਤੋਂ ਖਰਾਬ ਡਾਟਾ ਮਿਲਿਆ ਹੈ।
en-US
The client has encountered bad data from the server.
Entity # all locales security • manager • chrome • pipnss • nsserrors.properties
SSL_ERROR_INAPPROPRIATE_FALLBACK_ALERT
pa-IN
ਸਰਵਰ ਨੇ ਹੈਂਡਸ਼ੇਕ ਨੂੰ ਨਾ-ਮਨਜ਼ੂਰ ਕਰ ਦਿੱਤਾ ਹੈ, ਕਿਉਂਕਿ ਕਲਾਈਂਟ ਨੇ ਸਰਵਰ ਵਲੋਂ ਸਮਰੱਥ TLS ਵਰਜ਼ਨ ਤੋਂ ਹੇਠਲੇ ਲਈ ਡਾਊਨਗਰੇਡ ਕੀਤਾ ਹੈ।
en-US
The server rejected the handshake because the client downgraded to a lower TLS version than the server supports.
Entity # all locales security • manager • chrome • pipnss • nsserrors.properties
SSL_ERROR_INSUFFICIENT_SECURITY_ALERT
pa-IN
ਸਰਵਰ ਨੂੰ ਕਲਾਈਂਟ ਵਲੋਂ ਸਹਾਇਤਾ ਪ੍ਰਾਪਤ ਤੋਂ ਵੱਧ ਸੁਰੱਖਿਅਤ ਸੀਫ਼ਰ ਦੀ ਲੋੜ ਹੈ।
en-US
Server requires ciphers more secure than those supported by client.
Entity # all locales security • manager • chrome • pipnss • nsserrors.properties
SSL_ERROR_NEXT_PROTOCOL_NO_PROTOCOL
pa-IN
ਸਰਵਰ ਕਿਸੇ ਪਰੋਟੋਕਾਲ ਦਾ ਸਮਰਥਨ ਨਹੀਂ ਕਰਦਾ ਹੈ ਜੋ ਕਲਾਇੰਟ, ALPN ਇਕਸਟੈਨਸ਼ਨ ਵਿੱਚ ਇਸ਼ਤਿਹਾਰ ਦਿੰਦਾ ਹੈ।
en-US
The server supports no protocols that the client advertises in the ALPN extension.
Entity # all locales security • manager • chrome • pipnss • nsserrors.properties
SSL_ERROR_NO_SERVER_KEY_FOR_ALG
pa-IN
ਸਰਵਰ ਕੋਲ ਕੋਸ਼ਿਸ਼ ਕੀਤੇ ਐਕਸਚੇਜ਼ ਐਲਗੋਰਥਿਮ ਲਈ ਕੋਈ ਕੀ ਨਹੀਂ ਹੈ।
en-US
Server has no key for the attempted key exchange algorithm.
Entity # all locales security • manager • chrome • pipnss • nsserrors.properties
SSL_ERROR_PUB_KEY_SIZE_LIMIT_EXCEEDED
pa-IN
SSL ਸਰਵਰ ਨੇ ਐਕਸਪੋਰਟ ਸੀਫ਼ਰ ਸੂਟ ਨਾਲ ਡੋਮੈਸਟਿਕ-ਗਰੇਡ ਪਬਲਿਕ ਕੀ ਵਰਤਣ ਦੀ ਕੋਸ਼ਿਸ਼ ਕੀਤੀ ਹੈ।
en-US
SSL Server attempted to use domestic-grade public key with export cipher suite.
Entity # all locales security • manager • chrome • pipnss • nsserrors.properties
SSL_ERROR_RX_MALFORMED_HELLO_DONE
pa-IN
SSL ਨੂੰ ਇੱਕ ਨਿਕਾਰਾ ਸਰਵਰ ਹੈਲੋ ਡਨ ਹੈਡਸ਼ੇਕ ਸੁਨੇਹਾ ਮਿਲਿਆ ਹੈ।
en-US
SSL received a malformed Server Hello Done handshake message.
Entity # all locales security • manager • chrome • pipnss • nsserrors.properties
SSL_ERROR_RX_MALFORMED_SERVER_HELLO
pa-IN
SSL ਨੂੰ ਇੱਕ ਨਿਕਾਰਾ ਸਰਵਰ ਹੈਲੋ ਹੈਡਸ਼ੇਕ ਸੁਨੇਹਾ ਮਿਲਿਆ ਹੈ।
en-US
SSL received a malformed Server Hello handshake message.
Entity # all locales security • manager • chrome • pipnss • nsserrors.properties
SSL_ERROR_RX_MALFORMED_SERVER_KEY_EXCH
pa-IN
SSL ਨੂੰ ਇੱਕ ਨਿਕਾਰਾ ਸਰਵਰ ਐਕਸ਼ਚੇਜ਼ ਹੈਡਸ਼ੇਕ ਸੁਨੇਹਾ ਮਿਲਿਆ ਹੈ।
en-US
SSL received a malformed Server Key Exchange handshake message.
Entity # all locales security • manager • chrome • pipnss • nsserrors.properties
SSL_ERROR_RX_UNEXPECTED_HELLO_DONE
pa-IN
SSL ਨੂੰ ਬੇਲੋੜੀਦਾ ਸਰਵਰ ਹੈਲੋ-ਡਨ ਹੈਡਸ਼ੇਕ ਸੁਨੇਹਾ ਮਿਲਿਆ ਹੈ।
en-US
SSL received an unexpected Server Hello Done handshake message.
Entity # all locales security • manager • chrome • pipnss • nsserrors.properties
SSL_ERROR_RX_UNEXPECTED_SERVER_HELLO
pa-IN
SSL ਨੂੰ ਇੱਕ ਬੇਲੋੜੀਦਾ ਸਰਵਰ ਹੈਲੋ ਹੈਂਡਸ਼ੇਕ ਸੁਨੇਹਾ ਮਿਲਿਆ।
en-US
SSL received an unexpected Server Hello handshake message.
Entity # all locales security • manager • chrome • pipnss • nsserrors.properties
SSL_ERROR_RX_UNEXPECTED_SERVER_KEY_EXCH
pa-IN
SSL ਨੂੰ ਬੋਲੋੜੀਦਾ ਸਰਵਰ ਕੀ ਐਕਸਚੇਜ਼ ਹੈਡਸ਼ੇਕ ਸੁਨੇਹਾ ਮਿਲਿਆ ਹੈ।
en-US
SSL received an unexpected Server Key Exchange handshake message.
Entity # all locales security • manager • chrome • pipnss • nsserrors.properties
SSL_ERROR_SERVER_CACHE_NOT_CONFIGURED
pa-IN
SSL ਸਰਵਰ ਕੈਸ਼ ਸੰਰਚਿਤ ਨਹੀਂ ਹੈ ਤੇ ਇਹ ਸਾਕਟ ਲਈ ਬੰਦ ਨਹੀਂ ਹੈ।
en-US
SSL server cache not configured and not disabled for this socket.
Entity # all locales security • manager • chrome • pipnss • nsserrors.properties
SSL_ERROR_SERVER_KEY_EXCHANGE_FAILURE
pa-IN
SSL ਸਰਵਰ ਕੀ ਐਕਸਚੇਜ਼ ਹੈਡਸ਼ੇਕ ਉੱਤੇ ਕਾਰਵਾਈ ਦੌਰਾਨ ਅਣਜਾਣ ਅਸਫ਼ਲਤਾ
en-US
Unspecified failure while processing SSL Server Key Exchange handshake.
Entity # all locales security • manager • chrome • pipnss • nsserrors.properties
SSL_ERROR_SESSION_NOT_FOUND
pa-IN
ਕਲਾਈਂਟ ਦਾ SSL ਸ਼ੈਸ਼ਨ ID ਸਰਵਰ ਦੀ ਸ਼ੈਸ਼ਨ ਕੈਸ਼ ਵਿੱਚ ਨਹੀਂ ਲੱਭਿਆ।
en-US
Client’s SSL session ID not found in server’s session cache.
Entity # all locales security • manager • chrome • pipnss • nsserrors.properties
SSL_ERROR_WEAK_SERVER_CERT_KEY
pa-IN
ਸਰਵਰ ਸਰਟੀਫਿਕੇਟ ਵਿੱਚ ਅਜਿਹੀ ਪਬਲਿਕ ਕੁੰਜੀ ਹੈ, ਜੋ ਬਹੁਤ ਕਮਜ਼ੋਰ ਹੈ।
en-US
The server certificate included a public key that was too weak.
Entity # all locales security • manager • chrome • pipnss • nsserrors.properties
SSL_ERROR_WEAK_SERVER_EPHEMERAL_DH_KEY
pa-IN
SSL ਨੂੰ ਸਰਵਰ ਕੀ ਐਕਸਚੇਂਜ ਹੈਂਡਸ਼ੇਕ ਸੁਨੇਹੇ ਵਿੱਚ ਕਮਜ਼ੋਰ ਐਫੀਮੇਰਲ Diffie-Hellman ਕੁੰਜੀ ਮਿਲੀ ਹੈ।
en-US
SSL received a weak ephemeral Diffie-Hellman key in Server Key Exchange handshake message.
Entity # all locales security • manager • chrome • pipnss • pipnss.properties
PSMERR_HostReusedIssuerSerial
pa-IN
ਤੁਹਾਨੂੰ ਅਪ੍ਰਮਾਣਿਕ ਸਰਟੀਫਿਕੇਟ ਪ੍ਰਾਪਤ ਹੋਇਆ ਹੈ। ਸਰਵਰ-ਪਰਸ਼ਾਸ਼ਕ ਜਾਂ ਈਮੇਲ ਪੱਤਰ-ਪ੍ਰੇਰਕ ਨਾਲ ਸੰਪਰਕ ਕਰੋ ਅਤੇ ਉਹਨਾਂ ਨੂੰ ਹੇਠ ਦਿੱਤੀ ਜਾਣਕਾਰੀ ਦਿਓ:\n\nਤੁਹਾਡੇ ਸਰਟੀਫਿਕੇਟ ਵਿੱਚ ਉਹੀ ਸੀਰੀਅਲ ਨੰਬਰ ਹੈ, ਜੋ ਸਰਟੀਫਿਕੇਟ ਅਥਾਰਟੀ ਦੁਆਰਾ ਜਾਰੀ ਕੀਤੇ ਗਏ ਇੱਕ ਹੋਰ ਸਰਟੀਫਿਕੇਟ ਵਾਂਗ ਹੈ। ਵਿਲੱਖਣ ਸੀਰੀਅਲ ਨੰਬਰ ਵਾਲਾ ਨਵਾਂ ਸਰਟੀਫਿਕੇਟ ਪ੍ਰਾਪਤ ਕਰੋ।
en-US
You have received an invalid certificate. Please contact the server administrator or email correspondent and give them the following information:\n\nYour certificate contains the same serial number as another certificate issued by the certificate authority. Please get a new certificate containing a unique serial number.
Entity # all locales security • manager • chrome • pipnss • pipnss.properties
certErrorTrust_UnknownIssuer2
pa-IN
ਸਰਵਰ ਸ਼ਾਇਦ ਢੁੱਕਵੇਂ ਵਿਚਕਾਰਲੇ ਸਰਟੀਫਿਕੇਟ ਨਹੀਂ ਭੇਜ ਨਹੀਂ ਰਿਹਾ ਹੈ।
en-US
The server might not be sending the appropriate intermediate certificates.
Entity # all locales security • manager • security • certificates • certManager.ftl
certmgr-cert-server.label
pa-IN
ਸਰਵਰ
en-US
Server
Entity # all locales security • manager • security • certificates • certManager.ftl
certmgr-server
pa-IN
ਇਹ ਇੰਦਰਾਜ਼ ਸਰਵਰ ਸਰਟੀਫਿਕੇਟ ਗ਼ਲਤੀ ਛੋਟਾਂ ਦੀ ਪਛਾਣਦੇ ਹਨ
en-US
These entries identify server certificate error exceptions
Entity # all locales security • manager • security • certificates • certManager.ftl
delete-ssl-override-confirm
pa-IN
ਕੀ ਤੁਸੀਂ ਇਹ ਸਰਵਰ ਛੋਟ ਨੂੰ ਹਟਾਉਣਾ ਚਾਹੁੰਦੇ ਹੋ?
en-US
Are you sure you want to delete this server exception?
Entity # all locales security • manager • security • certificates • certManager.ftl
delete-ssl-override-impact
pa-IN
ਜੇ ਤੁਸੀਂ ਸਰਵਰ ਛੋਟ ਨੂੰ ਹਟਾ ਦਿੱਤਾ ਤਾਂ ਤੁਸੀਂ ਉਸ ਸਰਵਰ ਲਈ ਅਕਸਰ ਹੁੰਦੀਆਂ ਸੁਰੱਖਿਆ ਜਾਂਚਾਂ ਨੂੰ ਬਹਾਲ ਕਰੋਗੇ ਅਤੇ ਇਸ ਨੂੰ ਵਾਜਬ ਸਰਟੀਫਿਕੇਟ ਵਰਤਣ ਦੀ ਲੋੜ ਹੋਵੇਗੀ।
en-US
If you delete a server exception, you restore the usual security checks for that server and require it uses a valid certificate.
Entity # all locales security • manager • security • certificates • certManager.ftl
delete-ssl-override-title.title
pa-IN
ਸਰਵਰ ਸਰਟੀਫਿਕੇਟ ਛੋਟ ਨੂੰ ਹਟਾਓ
en-US
Delete Server Certificate Exception
Entity # all locales toolkit • chrome • mozapps • update • updates.properties
check_error-2152398878
pa-IN
ਅੱਪਡੇਟ ਸਰਵਰ ਨਹੀਂ ਮਿਲਿਆ (ਆਪਣੇ ਇੰਟਰਨੈੱਟ ਕਨੈਕਸ਼ਨ ਦਾ ਜਾਂਚੋ ਜੀ)
en-US
Update server not found (check your internet connection)
Entity # all locales toolkit • chrome • mozapps • update • updates.properties
check_error-2152398890
pa-IN
ਪਰਾਕਸੀ ਸਰਵਰ ਨਹੀਂ ਮਿਲਿਆ (ਆਪਣੇ ਇੰਟਰਨੈੱਟ ਦਾ ਕਨੈਕਸ਼ਨ ਜਾਂਚੋ ਜੀ)
en-US
Proxy server not found (check your internet connection)
Entity # all locales toolkit • chrome • mozapps • update • updates.properties
check_error-2152398920
pa-IN
ਪਰਾਕਸੀ ਸਰਵਰ ਕਨੈਕਸ਼ਨ ਤੋਂ ਇਨਕਾਰ ਕੀਤਾ
en-US
Proxy server connection refused
Entity # all locales toolkit • chrome • mozapps • update • updates.properties
check_error-2153390069
pa-IN
ਸਰਵਰ ਸਰਟੀਫਿਕੇਟ ਦੀ ਮਿਆਦ ਪੁੱਗੀ ਹੈ (ਜੇ ਤੁਹਾਡੇ ਸਿਸਟਮ ਘੜੀ ਲਈ ਮਿਤੀ ਅਤੇ ਸਮਾਂ ਗਲਤ ਹੈ ਤਾਂ ਠੀਕ ਕਰੋ ਜੀ)
en-US
Server certificate has expired (please adjust your system clock to the correct date and time if it is incorrect)
Entity # all locales toolkit • chrome • mozapps • update • updates.properties
check_error-500
pa-IN
ਅੰਦਰੂਨੀ ਸਰਵਰ ਗਲਤੀ (੫੦੦)
en-US
Internal server error (500)
Entity # all locales toolkit • crashreporter • crashreporter.ini
ErrorNoServerURL
pa-IN
ਐਪਲੀਕੇਸ਼ਨ ਨੇ ਇੱਕ ਕਰੈਸ਼ ਰਿਪੋਰਟ ਸਰਵਰ ਨਹੀਂ ਦਿੱਤਾ ਹੈ।
en-US
The application did not specify a crash reporting server.
Entity # all locales toolkit • toolkit • about • aboutGlean.ftl
about-glean-upload-enabled-local
pa-IN
Warning: Source string is missing
en-US
Data upload is enabled only for sending to a local server.
Entity # all locales toolkit • toolkit • about • aboutProcesses.ftl
about-processes-fork-server-process
pa-IN
ਫੋਰਕ ਸਰਵਰ ({ $pid })
en-US
Fork Server ({ $pid })
Entity # all locales toolkit • toolkit • global • processTypes.ftl
process-type-forkserver
pa-IN
ਸਰਵਰ ਨੂੰ ਵੰਡੋ
en-US
Fork Server
Entity # all locales toolkit • toolkit • neterror • certError.ftl
cert-error-trust-unknown-issuer
pa-IN
ਵੈਬਸਾਈਟ ਆਪਣੀ ਪਛਾਣ ਸਰਟੀਫਿਕੇਟ ਰਾਹੀਂ ਸਾਬਤ ਕਰਦੀਆਂ ਹਨ। { -brand-short-name } { $hostname } ਉੱਤੇ ਭਰੋਸਾ ਨਹੀਂ ਕਰਦਾ, ਕਿਉਂਕਿ ਇਸਦਾ ਸਰਟੀਫਿਕੇਟ ਜਾਰੀਕਰਤਾ ਅਣਪਛਾਤਾ ਹੈ, ਸਰਟੀਫਿਕੇਟ ਖੁਦ-ਦਸਤਖ਼ਤ ਕੀਤਾ ਹੈ ਜਾਂ ਸਰਵਰ ਸਹੀ ਇੰਟਰਮੀਡੀਏਟ ਸਰਟੀਫਿਕੇਟ ਨਹੀਂ ਭੇਜ ਰਿਹਾ ਹੈ।
en-US
Websites prove their identity via certificates. { -brand-short-name } does not trust { $hostname } because its certificate issuer is unknown, the certificate is self-signed, or the server is not sending the correct intermediate certificates.
Entity # all locales toolkit • toolkit • neterror • certError.ftl
proxyConnectFailure-title
pa-IN
ਪਰਾਕਸੀ ਸਰਵਰ ਕਨੈਕਸ਼ਨਾਂ ਤੋਂ ਇਨਕਾਰ ਕਰ ਰਿਹਾ ਹੈ
en-US
The proxy server is refusing connections
Entity # all locales toolkit • toolkit • neterror • certError.ftl
proxyResolveFailure-title
pa-IN
ਪਰਾਕਸੀ ਸਰਵਰ ਲੱਭਣ ਲਈ ਅਸਮਰੱਥ ਹੈ
en-US
Unable to find the proxy server
Entity # all locales toolkit • toolkit • neterror • certError.ftl
unknownSocketType-title
pa-IN
ਸਰਵਰ ਤੋਂ ਗ਼ੈਰ-ਲੋੜੀਦਾ ਜਵਾਬ
en-US
Unexpected response from server
Entity # all locales toolkit • toolkit • neterror • netError.ftl
neterror-dns-not-found-title
pa-IN
ਸਰਵਰ ਨਹੀਂ ਲੱਭਿਆ
en-US
Server Not Found
Entity # all locales toolkit • toolkit • neterror • netError.ftl
neterror-inadequate-security-intro
pa-IN
<b>{ $hostname }</b> uਸੁਰੱਖਿਆ ਤਕਨੀਕ ਨੂੰ ਵਰਤਦਾ ਹੈ, ਜੋ ਕਿ ਪੁਰਾਣੀ ਹੋ ਚੁੱਕੀ ਹੈ ਅਤੇ ਹਮਲ਼ਿਆਂ ਦਾ ਸ਼ਿਕਾਰ ਹੋ ਸਕਦੀ ਹੈ। ਹਮਲਾਵਰ ਸੌਖੀ ਤਰ੍ਹਾਂ ਜਾਣਕਾਰੀ ਹਾਸਲ ਕਰ ਸਕਦਾ ਹੈ, ਜਿਸ ਨੂੰ ਤੁਸੀਂ ਸੋਚਦੇ ਹੋ ਕਿ ਸੁਰੱਖਿਅਤ ਹੈ। ਤੁਹਾਡੇ ਵਲੋਂ ਸਾਈਟ ਨੂੰ ਖੋਲ੍ਹਣ ਤੋਂ ਪਹਿਲਾਂ ਵੈੱਬਸਾਈਟ ਦੇ ਪ੍ਰਸ਼ਾਸ਼ਕ ਨੂੰ ਸਰਵਰ ਨੂੰ ਪਹਿਲਾਂ ਠੀਕ ਕਰਨ ਦੀ ਲੋੜ ਹੈ।
en-US
<b>{ $hostname }</b> uses security technology that is outdated and vulnerable to attack. An attacker could easily reveal information which you thought to be safe. The website administrator will need to fix the server first before you can visit the site.
Entity # all locales toolkit • toolkit • neterror • netError.ftl
neterror-proxy-connect-failure-contact-admin
pa-IN
ਆਪਣੇ ਨੈੱਟਵਰਕ ਪਰਸ਼ਾਸ਼ਕ ਨਾਲ ਸੰਪਰਕ ਕਰੋ ਅਤੇ ਪਤਾ ਕਰੋ ਕਿ ਪਰਾਕਸੀ ਸਰਵਰ ਕੰਮ ਕਰਦਾ ਹੈ।
en-US
Contact your network administrator to make sure the proxy server is working.
Entity # all locales toolkit • toolkit • neterror • netError.ftl
neterror-unknown-socket-type-server-config
pa-IN
ਇਹ ਸਰਵਰ ਉੱਤੇ ਗ਼ੈਰ-ਸਟੈਂਡਰਡ ਸੰਰਚਨਾ ਕਰਕੇ ਵੀ ਹੋ ਸਕਦਾ ਹੈ।
en-US
This might be due to a non-standard configuration on the server.
Entity # all locales toolkit • toolkit • neterror • nsserrors.ftl
mozilla-pkix-error-ca-cert-used-as-end-entity
pa-IN
ਸਰਵਰ ਇਸ ਨੂੰ ਇੱਕ ਸਰਟੀਫਿਕੇਟ ਅਥਾਰਟੀ ਦੇ ਤੌਰ ਤੇ ਪਛਾਣਦੇ ਹੋਏ ਮੁੱਢਲੀਆਂ ਰੁਕਾਵਟਾਂ ਦੇ ਵਿਸਥਾਰ ਦੇ ਨਾਲ ਇੱਕ ਸਰਟੀਫਿਕੇਟ ਦੀ ਵਰਤੋਂ ਕਰਦਾ ਹੈ। ਸਹੀ ਤਰ੍ਹਾਂ ਜਾਰੀ ਕੀਤੇ ਗਏ ਸਰਟੀਫਿਕੇਟ ਲਈ, ਅਜਿਹਾ ਨਹੀਂ ਹੋਣਾ ਚਾਹੀਦਾ।
en-US
The server uses a certificate with a basic constraints extension identifying it as a certificate authority. For a properly-issued certificate, this should not be the case.
Entity # all locales toolkit • toolkit • neterror • nsserrors.ftl
mozilla-pkix-error-empty-issuer-name
pa-IN
ਸਰਵਰ ਨੇ ਇੱਕ ਖਾਲੀ ਜਾਰੀ ਕਰਨ ਵਾਲੇ ਵੱਖਰੇ ਨਾਂ ਦੇ ਨਾਲ ਸਰਟੀਫਿਕੇਟ ਪੇਸ਼ ਕੀਤਾ।
en-US
The server presented a certificate with an empty issuer distinguished name.
Entity # all locales toolkit • toolkit • neterror • nsserrors.ftl
mozilla-pkix-error-inadequate-key-size
pa-IN
ਸਰਵਰ ਵਲੋਂ ਪੇਸ਼ ਕੀਤੇ ਸਰਟੀਫਿਕੇਟ ਨਾਲ ਦਿੱਤੀ ਕੁੰਜੀ ਦਾ ਆਕਾਰ ਸੁਰੱਖਿਅਤ ਕੁਨੈਕਸ਼ਨ ਤਿਆਰ ਕਰਨ ਲਈ ਬਹੁਤ ਛੋਟਾ ਹੈ।
en-US
The server presented a certificate with a key size that is too small to establish a secure connection.
Entity # all locales toolkit • toolkit • neterror • nsserrors.ftl
mozilla-pkix-error-invalid-integer-encoding
pa-IN
ਸਰਵਰ ਨੇ ਸਰਟੀਫਿਕੇਟ ਪੇਸ਼ ਕੀਤਾ ਜਿਸ ਵਿੱਚ ਪੂਰਨ ਅੰਕ ਲਈ ਗ਼ੈਰਵਾਜਬ ਇਨਕੋਡਿੰਗ ਹੈ। ਆਮ ਕਾਰਨਾਂ ਵਿੱਚ ਨਕਾਰਾਤਮਕ ਸੀਰੀਅਲ ਨੰਬਰ, ਨਕਾਰਾਤਮਕ RSA ਮਾਡੁਲੀ, ਅਤੇ ਇੰਕੋਡਿੰਗ ਜੋ ਲੋੜ ਤੋਂ ਵੱਧ ਲੰਬੇ ਹਨ।
en-US
The server presented a certificate that contains an invalid encoding of an integer. Common causes include negative serial numbers, negative RSA moduli, and encodings that are longer than necessary.
Entity # all locales toolkit • toolkit • neterror • nsserrors.ftl
mozilla-pkix-error-key-pinning-failure
pa-IN
ਸਰਵਰ, ਕੁੰਜੀ ਪਿੰਨਿੰਗ (ਐਚ.ਪੀ.ਕੇ.ਪੀ.) ਵਰਤਦਾ ਹੈ ਪਰ ਕੋਈ ਭਰੋਸੇਮੰਦ ਸਰਟੀਫਿਕੇਟ ਲੜੀ ਨਹੀਂ ਬਣਾਈ ਜਾ ਸਕਦੀ ਜੋ ਪਿੰਨਸੈੱਟ ਨਾਲ ਮੇਲ ਖਾਂਦੀ ਹੋਵੇ। ਕੁੰਜੀ ਪਿੰਨਿੰਗ ਉਲੰਘਣਾ ਨੂੰ ਅਣਡਿੱਠਾ ਨਹੀਂ ਕੀਤਾ ਜਾ ਸਕਦਾ।
en-US
The server uses key pinning (HPKP) but no trusted certificate chain could be constructed that matches the pinset. Key pinning violations cannot be overridden.
Entity # all locales toolkit • toolkit • neterror • nsserrors.ftl
mozilla-pkix-error-not-yet-valid-certificate
pa-IN
ਸਰਵਰ ਵਲੋਂ ਦਿੱਤਾ ਗਿਆ ਸਰਟੀਫਿਕੇਟ ਹਾਲੇ ਜਾਇਜ਼ ਨਹੀਂ ਹੈ।
en-US
The server presented a certificate that is not yet valid.
Entity # all locales toolkit • toolkit • neterror • nsserrors.ftl
mozilla-pkix-error-not-yet-valid-issuer-certificate
pa-IN
ਸਰਟੀਫਿਕੇਟ, ਜੋ ਕਿ ਹਾਲੇ ਜਾਇਜ਼ ਨਹੀਂ ਹੈ, ਨੂੰ ਸਰਵਰ ਸਰਟੀਫਿਕੇਟ ਜਾਰੀ ਕਰਨ ਲਈ ਵਰਤਿਆ ਗਿਆ ਸੀ।
en-US
A certificate that is not yet valid was used to issue the server’s certificate.
Entity # all locales toolkit • toolkit • neterror • nsserrors.ftl
mozilla-pkix-error-v1-cert-used-as-ca
pa-IN
An X.509 version 1 certificate that is not a trust anchor was used to issue the server's certificate. X.509 version 1 certificates are deprecated and should not be used to sign other certificates.
en-US
An X.509 version 1 certificate that is not a trust anchor was used to issue the server’s certificate. X.509 version 1 certificates are deprecated and should not be used to sign other certificates.
Entity # all locales toolkit • toolkit • neterror • nsserrors.ftl
mozilla-pkix-error-validity-too-long
pa-IN
ਸਰਵਰ ਨੇ ਸਰਟੀਫਿਕੇਟ ਪੇਸ਼ ਕੀਤਾ, ਜੋ ਬਹੁਤ ਲੰਬੇ ਸਮੇਂ ਲਈ ਯੋਗ ਹੈ।
en-US
The server presented a certificate that is valid for too long.
Entity # all locales toolkit • toolkit • neterror • nsserrors.ftl
psmerr-hostreusedissuerandserial
pa-IN
ਤੁਹਾਨੂੰ ਇੱਕ ਅਪ੍ਰਮਾਣਿਕ ਸਰਟੀਫਿਕੇਟ ਪ੍ਰਾਪਤ ਹੋਇਆ ਹੈ। ਕਿਰਪਾ ਕਰਕੇ ਸਰਵਰ-ਪ੍ਰਬੰਧਕ ਜਾਂ ਈਮੇਲ ਪੱਤਰ-ਪ੍ਰੇਰਕ ਨਾਲ ਸੰਪਰਕ ਕਰੋ ਅਤੇ ਉਹਨਾਂ ਨੂੰ ਹੇਠ ਦਿੱਤੀ ਜਾਣਕਾਰੀ ਦਿਓ: ਤੁਹਾਡੇ ਸਰਟੀਫਿਕੇਟ ਵਿੱਚ ਉਹੀ ਸੀਰੀਅਲ ਨੰਬਰ ਹੈ ਜੋ ਸਰਟੀਫਿਕੇਟ ਅਥਾਰਟੀ ਦੁਆਰਾ ਜਾਰੀ ਕੀਤੇ ਗਏ ਇੱਕ ਹੋਰ ਸਰਟੀਫਿਕੇਟ ਵਾਂਗ ਹੈ। ਕਿਰਪਾ ਕਰਕੇ ਵਿਲੱਖਣ ਸੀਰੀਅਲ ਨੰਬਰ ਵਾਲਾ ਨਵਾਂ ਸਰਟੀਫਿਕੇਟ ਪ੍ਰਾਪਤ ਕਰੋ।
en-US
You have received an invalid certificate. Please contact the server administrator or email correspondent and give them the following information: Your certificate contains the same serial number as another certificate issued by the certificate authority. Please get a new certificate containing a unique serial number.
Entity # all locales toolkit • toolkit • neterror • nsserrors.ftl
sec-error-bad-http-response
pa-IN
ਸਰਵਰ ਨੇ ਗਲਤ HTTP ਜਵਾਬ ਵਾਪਿਸ ਭੇਜਿਆ
en-US
Server returned bad HTTP response
Entity # all locales toolkit • toolkit • neterror • nsserrors.ftl
sec-error-bad-ldap-response
pa-IN
ਸਰਵਰ ਨੇ ਗਲਤ LDAP ਜਵਾਬ ਵਾਪਿਸ ਭੇਜਿਆ
en-US
Server returned bad LDAP response
Entity # all locales toolkit • toolkit • neterror • nsserrors.ftl
sec-error-cert-bad-access-location
pa-IN
ਸਰਟੀਫਿਕੇਟ ਹਾਲਤ ਸਰਵਰ ਲਈ ਟਿਕਾਣਾ ਗਲਤ ਫਾਰਮੈਟ 'ਚ ਹੈ।
en-US
The location for the certificate status server has invalid format.
Entity # all locales toolkit • toolkit • neterror • nsserrors.ftl
sec-error-ocsp-bad-http-response
pa-IN
OCSP ਸਰਵਰ ਨੇ ਨਾ-ਮੰਗਿਆ/ਗਲਤ HTTP ਡਾਟਾ ਵਾਪਸ ਕੀਤਾ ਹੈ।
en-US
The OCSP server returned unexpected/invalid HTTP data.
Entity # all locales toolkit • toolkit • neterror • nsserrors.ftl
sec-error-ocsp-malformed-request
pa-IN
OCSP ਸਰਵਰ ਨੂੰ ਬੇਨਤੀ ਨੂੰ ਖਰਾਬ ਜਾਂ ਗਲਤ ਢੰਗ ਨਾਲ ਬਣਾਉਣ ਦੀ ਬੇਨਤੀ ਮਿਲੀ।
en-US
The OCSP server found the request to be corrupted or improperly formed.
Entity # all locales toolkit • toolkit • neterror • nsserrors.ftl
sec-error-ocsp-malformed-response
pa-IN
OCSP ਸਰਵਰ ਦਾ ਜਵਾਬ ਖਰਾਬ ਜਾਂ ਗਲਤ ਢੰਗ ਨਾਲ ਬਣਾਇਆ ਗਿਆ ਸੀ।
en-US
The response from the OCSP server was corrupted or improperly formed.
Entity # all locales toolkit • toolkit • neterror • nsserrors.ftl
sec-error-ocsp-request-needs-sig
pa-IN
OCSP ਸਰਵਰ ਨੂੰ ਇਸ ਬੇਨਤੀ ਉੱਪਰ ਦਸਤਖਤ ਦੀ ਲੋੜ ਹੈ।
en-US
The OCSP server requires a signature on this request.
Entity # all locales toolkit • toolkit • neterror • nsserrors.ftl
sec-error-ocsp-server-error
pa-IN
The OCSP ਸਰਵਰ ਨੂੰ ਇੱਕ ਅੰਦਰੂਨੀ ਗਲਤੀ ਆਈ ਹੈ।
en-US
The OCSP server experienced an internal error.
Entity # all locales toolkit • toolkit • neterror • nsserrors.ftl
sec-error-ocsp-try-server-later
pa-IN
OCSP ਸਰਵਰ ਨੇ ਬਾਅਦ ਵਿੱਚ ਕੋਸ਼ਿਸ਼ ਕਰਨ ਦਾ ਸੁਝਾਅ ਦਿੱਤਾ ਹੈ।
en-US
The OCSP server suggests trying again later.
Entity # all locales toolkit • toolkit • neterror • nsserrors.ftl
sec-error-ocsp-unauthorized-request
pa-IN
OCSP ਸਰਵਰ ਨੇ ਇਸ ਬੇਨਤੀ ਨੂੰ ਅਣਅਧਿਕਾਰਤ ਦੱਸਦਿਆਂ ਨਾ-ਮਨਜ਼ੂਰ ਕਰ ਦਿੱਤਾ ਹੈ।
en-US
The OCSP server has refused this request as unauthorized.
Entity # all locales toolkit • toolkit • neterror • nsserrors.ftl
sec-error-ocsp-unknown-cert
pa-IN
ਸਰਟੀਫਿਕੇਟ ਲਈ OCSP ਦੀ ਕੋਈ ਹਾਲਤ ਨਹੀਂ ਹੈ।
en-US
The OCSP server has no status for the certificate.
Entity # all locales toolkit • toolkit • neterror • nsserrors.ftl
sec-error-ocsp-unknown-response-status
pa-IN
OCSP ਸਰਵਰ ਨੇ ਇੱਕ ਨਾ-ਪਛਾਨਣਯੋਗ ਅਵਸਥਾ ਵਾਪਸ ਦਿਖਾ ਦਿੱਤੀ।
en-US
The OCSP server returned an unrecognizable status.
Entity # all locales toolkit • toolkit • neterror • nsserrors.ftl
ssl-error-bad-cert-domain
pa-IN
ਪੀਅਰ ਨਾਲ ਸੁਰੱਖਿਅਤ ਢੰਗ ਨਾਲ ਕਮਿਊਨਟੀਕੇਟ ਕਰਨ ਲਈ ਅਸਮਰੱਥ: ਮੰਗਿਆ ਡੋਮੇਨ ਨਾਂ ਸਰਵਰ ਦੇ ਸਰਟੀਫਿਕੇਟ ਨਾਲ ਮੇਲ ਨਹੀਂ ਖਾਂਦਾ ਹੈ।
en-US
Unable to communicate securely with peer: requested domain name does not match the server’s certificate.
Entity # all locales toolkit • toolkit • neterror • nsserrors.ftl
ssl-error-bad-client
pa-IN
ਸਰਵਰ ਨੂੰ ਕਲਾਇਟ ਤੋਂ ਖਰਾਬ ਡਾਟਾ ਮਿਲਿਆ ਹੈ।
en-US
The server has encountered bad data from the client.
Entity # all locales toolkit • toolkit • neterror • nsserrors.ftl
ssl-error-bad-server
pa-IN
ਕਲਾਇਟ ਨੂੰ ਸਰਵਰ ਤੋਂ ਖਰਾਬ ਡਾਟਾ ਮਿਲਿਆ ਹੈ।
en-US
The client has encountered bad data from the server.
Entity # all locales toolkit • toolkit • neterror • nsserrors.ftl
ssl-error-inappropriate-fallback-alert
pa-IN
ਸਰਵਰ ਨੇ ਹੈਂਡਸ਼ੇਕ ਨੂੰ ਨਾ-ਮਨਜ਼ੂਰ ਕਰ ਦਿੱਤਾ ਹੈ, ਕਿਉਂਕਿ ਕਲਾਈਂਟ ਨੇ ਸਰਵਰ ਵਲੋਂ ਸਮਰੱਥ TLS ਵਰਜ਼ਨ ਤੋਂ ਹੇਠਲੇ ਲਈ ਡਾਊਨਗਰੇਡ ਕੀਤਾ ਹੈ।
en-US
The server rejected the handshake because the client downgraded to a lower TLS version than the server supports.
Entity # all locales toolkit • toolkit • neterror • nsserrors.ftl
ssl-error-insufficient-security-alert
pa-IN
ਸਰਵਰ ਨੂੰ ਕਲਾਈਂਟ ਵਲੋਂ ਸਹਾਇਤਾ ਪ੍ਰਾਪਤ ਤੋਂ ਵੱਧ ਸੁਰੱਖਿਅਤ ਸੀਫ਼ਰ ਦੀ ਲੋੜ ਹੈ।
en-US
Server requires ciphers more secure than those supported by client.
Entity # all locales toolkit • toolkit • neterror • nsserrors.ftl
ssl-error-next-protocol-no-protocol
pa-IN
ਸਰਵਰ ਕਿਸੇ ਪਰੋਟੋਕਾਲ ਦਾ ਸਮਰਥਨ ਨਹੀਂ ਕਰਦਾ ਹੈ ਜੋ ਕਲਾਇੰਟ, ALPN ਇਕਸਟੈਨਸ਼ਨ ਵਿੱਚ ਇਸ਼ਤਿਹਾਰ ਦਿੰਦਾ ਹੈ।
en-US
The server supports no protocols that the client advertises in the ALPN extension.
Entity # all locales toolkit • toolkit • neterror • nsserrors.ftl
ssl-error-no-server-key-for-alg
pa-IN
ਸਰਵਰ ਕੋਲ ਕੋਸ਼ਿਸ਼ ਕੀਤੇ ਐਕਸਚੇਜ਼ ਐਲਗੋਰਥਿਮ ਲਈ ਕੋਈ ਕੀ ਨਹੀਂ ਹੈ।
en-US
Server has no key for the attempted key exchange algorithm.
Entity # all locales toolkit • toolkit • neterror • nsserrors.ftl
ssl-error-pub-key-size-limit-exceeded
pa-IN
SSL ਸਰਵਰ ਨੇ ਐਕਸਪੋਰਟ ਸੀਫ਼ਰ ਸੂਟ ਨਾਲ ਡੋਮੈਸਟਿਕ-ਗਰੇਡ ਪਬਲਿਕ ਕੀ ਵਰਤਣ ਦੀ ਕੋਸ਼ਿਸ਼ ਕੀਤੀ ਹੈ।
en-US
SSL Server attempted to use domestic-grade public key with export cipher suite.
Entity # all locales toolkit • toolkit • neterror • nsserrors.ftl
ssl-error-rx-malformed-hello-done
pa-IN
SSL ਨੂੰ ਇੱਕ ਨਿਕਾਰਾ ਸਰਵਰ ਹੈਲੋ ਡਨ ਹੈਡਸ਼ੇਕ ਸੁਨੇਹਾ ਮਿਲਿਆ ਹੈ।
en-US
SSL received a malformed Server Hello Done handshake message.
Entity # all locales toolkit • toolkit • neterror • nsserrors.ftl
ssl-error-rx-malformed-server-hello
pa-IN
SSL ਨੂੰ ਇੱਕ ਨਿਕਾਰਾ ਸਰਵਰ ਹੈਲੋ ਹੈਡਸ਼ੇਕ ਸੁਨੇਹਾ ਮਿਲਿਆ ਹੈ।
en-US
SSL received a malformed Server Hello handshake message.
Entity # all locales toolkit • toolkit • neterror • nsserrors.ftl
ssl-error-rx-malformed-server-key-exch
pa-IN
SSL ਨੂੰ ਇੱਕ ਨਿਕਾਰਾ ਸਰਵਰ ਐਕਸ਼ਚੇਜ਼ ਹੈਡਸ਼ੇਕ ਸੁਨੇਹਾ ਮਿਲਿਆ ਹੈ।
en-US
SSL received a malformed Server Key Exchange handshake message.
Entity # all locales toolkit • toolkit • neterror • nsserrors.ftl
ssl-error-rx-unexpected-hello-done
pa-IN
SSL ਨੂੰ ਬੇਲੋੜੀਦਾ ਸਰਵਰ ਹੈਲੋ-ਡਨ ਹੈਡਸ਼ੇਕ ਸੁਨੇਹਾ ਮਿਲਿਆ ਹੈ।
en-US
SSL received an unexpected Server Hello Done handshake message.
Entity # all locales toolkit • toolkit • neterror • nsserrors.ftl
ssl-error-rx-unexpected-server-hello
pa-IN
SSL ਨੂੰ ਇੱਕ ਬੇਲੋੜੀਦਾ ਸਰਵਰ ਹੈਲੋ ਹੈਂਡਸ਼ੇਕ ਸੁਨੇਹਾ ਮਿਲਿਆ।
en-US
SSL received an unexpected Server Hello handshake message.
Entity # all locales toolkit • toolkit • neterror • nsserrors.ftl
ssl-error-rx-unexpected-server-key-exch
pa-IN
SSL ਨੂੰ ਬੋਲੋੜੀਦਾ ਸਰਵਰ ਕੀ ਐਕਸਚੇਜ਼ ਹੈਡਸ਼ੇਕ ਸੁਨੇਹਾ ਮਿਲਿਆ ਹੈ।
en-US
SSL received an unexpected Server Key Exchange handshake message.
Entity # all locales toolkit • toolkit • neterror • nsserrors.ftl
ssl-error-server-cache-not-configured
pa-IN
SSL ਸਰਵਰ ਕੈਸ਼ ਸੰਰਚਿਤ ਨਹੀਂ ਹੈ ਤੇ ਇਹ ਸਾਕਟ ਲਈ ਬੰਦ ਨਹੀਂ ਹੈ।
en-US
SSL server cache not configured and not disabled for this socket.
Entity # all locales toolkit • toolkit • neterror • nsserrors.ftl
ssl-error-server-key-exchange-failure
pa-IN
SSL ਸਰਵਰ ਕੀ ਐਕਸਚੇਜ਼ ਹੈਡਸ਼ੇਕ ਉੱਤੇ ਕਾਰਵਾਈ ਦੌਰਾਨ ਅਣਜਾਣ ਅਸਫ਼ਲਤਾ
en-US
Unspecified failure while processing SSL Server Key Exchange handshake.
Entity # all locales toolkit • toolkit • neterror • nsserrors.ftl
ssl-error-session-not-found
pa-IN
ਕਲਾਈਂਟ ਦਾ SSL ਸ਼ੈਸ਼ਨ ID ਸਰਵਰ ਦੀ ਸ਼ੈਸ਼ਨ ਕੈਸ਼ ਵਿੱਚ ਨਹੀਂ ਲੱਭਿਆ।
en-US
Client’s SSL session ID not found in server’s session cache.
Entity # all locales toolkit • toolkit • neterror • nsserrors.ftl
ssl-error-weak-server-cert-key
pa-IN
ਸਰਵਰ ਸਰਟੀਫਿਕੇਟ ਵਿੱਚ ਅਜਿਹੀ ਪਬਲਿਕ ਕੁੰਜੀ ਹੈ, ਜੋ ਬਹੁਤ ਕਮਜ਼ੋਰ ਹੈ।
en-US
The server certificate included a public key that was too weak.
Entity # all locales toolkit • toolkit • neterror • nsserrors.ftl
ssl-error-weak-server-ephemeral-dh-key
pa-IN
SSL ਨੂੰ ਸਰਵਰ ਕੀ ਐਕਸਚੇਂਜ ਹੈਂਡਸ਼ੇਕ ਸੁਨੇਹੇ ਵਿੱਚ ਕਮਜ਼ੋਰ ਐਫੀਮੇਰਲ ਡਿਫੀ-ਹੈੱਲਮੈਨ ਕੁੰਜੀ ਮਿਲੀ ਹੈ।
en-US
SSL received a weak ephemeral Diffie-Hellman key in Server Key Exchange handshake message.
Entity # all locales toolkit • toolkit • pdfviewer • viewer.ftl
pdfjs-unexpected-response-error
pa-IN
ਅਣਜਾਣ ਸਰਵਰ ਜਵਾਬ।
en-US
Unexpected server response.
Please enable JavaScript. Some features won't be available without it.