BETA

Transvision

No matching results for the string Websites for the locale pa-IN

Displaying 83 results for the string Websites in en-US:

Entity pa-IN en-US
Entity # all locales browser • browser • aboutLogins.ftl
about-logins-list-section-breach
pa-IN
ਉਲੰਘਣ ਕੀਤੀਆਂ ਵੈੱਬਸਾਈਟ
en-US
Breached websites
Entity # all locales browser • browser • policies • policies-descriptions.ftl
policy-Authentication
pa-IN
ਵੈਬਸਾਈਟਾਂ ਲਈ ਇਕਸਾਰ ਪ੍ਰਮਾਣਿਕਤਾ ਨੂੰ ਕੌਂਫਿਗਰ ਕਰੋ ਜੋ ਇਸਦਾ ਸਮਰਥਨ ਕਰਦੀ ਹੈ।
en-US
Configure integrated authentication for websites that support it.
Entity # all locales browser • browser • policies • policies-descriptions.ftl
policy-Cookies
pa-IN
ਵੈੱਬਸਾਈਟਾਂ ਨੂੰ ਕੂਕੀਜ਼ ਸੈੱਟ ਕਰਨ ਦੀ ਇਜਾਜ਼ਤ ਦਿਓ ਜਾਂ ਪਾਬੰਦੀ ਲਗਾਓ।
en-US
Allow or deny websites to set cookies.
Entity # all locales browser • browser • policies • policies-descriptions.ftl
policy-InstallAddonsPermission
pa-IN
ਕੁਝ ਵੈੱਬਸਾਈਟਾਂ ਨੂੰ ਐਡ-ਆਨ ਇੰਸਟਾਲ ਕਰਨ ਦੀ ਆਗਿਆ ਦਿਓ।
en-US
Allow certain websites to install add-ons.
Entity # all locales browser • browser • policies • policies-descriptions.ftl
policy-LocalFileLinks
pa-IN
ਖਾਸ ਵੈੱਬਸਾਈਟਾਂ ਨੂੰ ਲੋਕਲ ਫ਼ਾਈਲਾਂ ਲਈ ਲਿੰਕ ਦੀ ਆਗਿਆ ਦਿਓ।
en-US
Allow specific websites to link to local files.
Entity # all locales browser • browser • policies • policies-descriptions.ftl
policy-PopupBlocking
pa-IN
ਕੁਝ ਵੈਬਸਾਈਟਾਂ ਨੂੰ ਡਿਫੌਲਟ ਦੁਆਰਾ ਪੌਪਅਪਸ ਪ੍ਰਦਰਸ਼ਿਤ ਕਰਨ ਦੀ ਆਗਿਆ ਦਿਓ।
en-US
Allow certain websites to display popups by default.
Entity # all locales browser • browser • policies • policies-descriptions.ftl
policy-WebsiteFilter
pa-IN
ਵੈਬਸਾਈਟ ਨੂੰ ਬਲਾਕ ਕਰਨ ਤੋਂ ਬਲਾਕ ਕਰੋ। ਫੌਰਮੈਟ ਤੇ ਹੋਰ ਵੇਰਵਿਆਂ ਲਈ ਦਸਤਾਵੇਜ਼ ਵੇਖੋ।
en-US
Block websites from being visited. See documentation for more details on the format.
Entity # all locales browser • browser • preferences • blocklists.ftl
blocklist-item-moz-full-description
pa-IN
ਸਾਰੇ ਖੋਜੇ ਗਏ ਟਰੈਕਰਾਂ ਉੱਤੇ ਪਾਬੰਦੀ ਲਗਾਉ। ਕੁਝ ਵੈੱਬਸਾਈਟਾਂ ਜਾਂ ਸਮੱਗਰੀ ਠੀਕ ਤਰ੍ਹਾਂ ਲੋਡ ਨਹੀਂ ਹੋ ਸਕਦੀ ਹੈ।
en-US
Blocks all detected trackers. Some websites or content may not load properly.
Entity # all locales browser • browser • preferences • blocklists.ftl
blocklist-item-moz-std-description
pa-IN
ਕੁਝ ਟਰੈਕਰਾਂ ਨੂੰ ਇਜਾਜ਼ਤ ਦਿਆ ਤਾਂ ਕਿ ਘੱਟ ਵੈੱਬਸਾਈਟ ਖ਼ਰਾਬ ਹੋਣ।
en-US
Allows some trackers so fewer websites break.
Entity # all locales browser • browser • preferences • clearSiteData.ftl
clear-site-data-cache-info
pa-IN
ਵੈੱਬਸਾਈਟਾਂ ਨੂੰ ਚਿੱਤਰ ਤੇ ਡਾਟਾ ਮੁੜ-ਲੋਡ ਕਰ ਦੀ ਲੋੜ ਹੋਵੇਗੀ
en-US
Will require websites to reload images and data
Entity # all locales browser • browser • preferences • clearSiteData.ftl
clear-site-data-cookies-info
pa-IN
ਜੇ ਸਾਫ਼ ਕੀਤਾ ਤਾਂ ਤੁਸੀਂ ਵੈੱਬਸਾਈਟਾਂ ਤੋਂ ਸਾਈਨ ਆਉਟ ਹੋ ਸਕਦੇ ਹੋ
en-US
You may get signed out of websites if cleared
Entity # all locales browser • browser • preferences • clearSiteData.ftl
clear-site-data-description
pa-IN
{ -brand-short-name } ਵਲੋਂ ਸੰਭਾਲੇ ਗਏ ਸਾਰੇ ਕੂਕੀਜ਼ ਅਤੇ ਸਾਈਟ ਡਾਟੇ ਨੂੰ ਸਾਫ਼ ਕੀਤਾ ਜਾਵੇਗਾ, ਜਿਸ ਨਾਲ ਤੁਸੀਂ ਵੈੱਬਸਾਈਟਾਂ ਤੋਂ ਸਾਈਨ ਆਉਟ ਹੋ ਜਾਉਂਗੇ ਅਤੇ ਆਫ਼ਲਾਈਨ ਵੈੱਬ ਸਮੱਗਰੀ ਹਟਾਈ ਜਾਵੇਗੀ। ਕੈਸ਼ ਡਾਟੇ ਨੂੰ ਸਾਫ਼ ਕਰਨ ਨਾਲ ਤੁਹਾਡੇ ਲਾਗਇਨ ਉੱਤੇ ਕੋਈ ਫ਼ਰਕ ਨਹੀਂ ਪਵੇਗਾ।
en-US
Clearing all cookies and site data stored by { -brand-short-name } may sign you out of websites and remove offline web content. Clearing cache data will not affect your logins.
Entity # all locales browser • browser • preferences • permissions.ftl
permissions-autoplay-menu
pa-IN
ਸਾਰੀਆਂ ਵੈਬਸਾਈਟਾਂ ਲਈ ਡਿਫੌਲਟ:
en-US
Default for all websites:
Entity # all locales browser • browser • preferences • permissions.ftl
permissions-exceptions-addons-desc
pa-IN
ਤੁਸੀਂ ਦੱਸ ਸਕਦੇ ਹੋ ਕਿ ਕਿਹੜੀਆਂ ਵੈੱਬ ਸਾਇਟਾਂ ਤੋਂ ਐਂਡ-ਆਨ ਇੰਸਟਾਲ ਕਰਨ ਦੀ ਇਜ਼ਾਜਤ ਹੈ। ਉਸ ਵੈੱਬ ਸਾਇਟ ਦੀ ਠੀਕ ਐਡਰੈੱਸ ਦਿਓ, ਜਿਸ ਨੂੰ ਤੁਸੀਂ ਇਜ਼ਾਜਤ ਦਿੰਦੇ ਹੋ, ਅਤੇ ਇਜ਼ਾਜਤ ਹੈ ਨੂੰ ਦਬਾਓ।
en-US
You can specify which websites are allowed to install add-ons. Type the exact address of the site you want to allow and then click Allow.
Entity # all locales browser • browser • preferences • permissions.ftl
permissions-exceptions-addons-window2.title
pa-IN
ਇਜਾਜ਼ਤ ਦਿੱਤੀਆਂ ਵੈੱਬਸਾਈਟਾਂ - ਐਨ-ਆਨ ਇੰਸਟਾਲੇਸ਼ਨ
en-US
Allowed Websites - Add-ons Installation
Entity # all locales browser • browser • preferences • permissions.ftl
permissions-exceptions-cookie-desc
pa-IN
ਤੁਸੀਂ ਦੱਸ ਸਕਦੇ ਹੋ ਕਿ ਕਿਹੜੀਆਂ ਵੈਬਸਾਈਟਾਂ ਨੂੰ ਕੂਕੀਜ਼ ਅਤੇ ਸਾਈਟ ਡਾਟਾ ਵਰਤਣ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ ਹੈ ਉਸ ਸਾਈਟ ਦਾ ਸਹੀ ਸਿਰਨਾਵਾਂ ਲਿਖੋ, ਜਿਸ ਦਾ ਤੁਸੀਂ ਬੰਦੋਬਸਤ ਕਰਨਾ ਚਾਹੁੰਦੇ ਹੋ ਅਤੇ ਫਿਰ ਪਾਬੰਦੀ ਲਾਓ, ਸੈਸ਼ਨ ਲਈ ਇਜਾਜ਼ਤ ਦਿਓ, ਜਾਂ ਇਜਾਜ਼ਤ ਦਿਓ।
en-US
You can specify which websites are always or never allowed to use cookies and site data. Type the exact address of the site you want to manage and then click Block, Allow for Session, or Allow.
Entity # all locales browser • browser • preferences • permissions.ftl
permissions-exceptions-https-only-desc
pa-IN
ਤੁਸੀਂ ਖਾਸ ਵੈੱਬਸਾਈਟਾਂ ਲਈ ਸਿਰਫ਼-HTTPS ਢੰਗ ਨੂੰ ਬੰਦ ਕਰ ਸਕਦੇ ਹੋ। { -brand-short-name } ਉਹਨਾਂ ਸਾਈਟਾਂ ਲਈ ਸੁਰੱਖਿਅਤ HTTPS ਕਨੈਕਸ਼ਨ ਵਾਸਤੇ ਅੱਪਗਰੇਡ ਕਰਨ ਦੀ ਕੋਸ਼ਿਸ਼ ਨਹੀਂ ਕਰੇਗਾ। ਛੋਟਾਂ ਪ੍ਰਾਈਵੇਟ ਵਿੰਡੋਆਂ ਉੱਤੇ ਲਾਗੂ ਨਹੀਂ ਹੁੰਦੀਆਂ ਹਨ।
en-US
You can turn off HTTPS-Only Mode for specific websites. { -brand-short-name } won’t attempt to upgrade the connection to secure HTTPS for those sites. Exceptions do not apply to private windows.
Entity # all locales browser • browser • preferences • permissions.ftl
permissions-exceptions-https-only-desc2
pa-IN
ਤੁਸੀਂ ਖਾਸ ਵੈੱਬਸਾਈਟਾਂ ਲਈ ਸਿਰਫ਼-HTTPS ਢੰਗ ਨੂੰ ਬੰਦ ਕਰ ਸਕਦੇ ਹੋ। { -brand-short-name } ਉਹਨਾਂ ਵੈੱਬਸਾਈਟਾਂ ਲਈ ਕਨੈਕਸ਼ਨ ਨੂੰ ਸੁਰੱਖਿਅਤ HTTPS ਵਾਸਤੇ ਅੱਪਗਰੇਡ ਕਰਨ ਦੀ ਕੋਸ਼ਿਸ਼ ਨਹੀਂ ਕਰੇਗਾ।
en-US
You can turn off HTTPS-Only Mode for specific websites. { -brand-short-name } won’t attempt to upgrade the connection to secure HTTPS for those sites.
Entity # all locales browser • browser • preferences • permissions.ftl
permissions-exceptions-manage-etp-desc
pa-IN
ਤੁਸੀਂ ਵੈੱਬਸਾਈਟਾਂ ਦੀ ਚੋਣ ਕਰ ਸਕਦੇ ਹੋ, ਜਿੰਨ੍ਹਾਂ ਲਈ ਵਧਾਈ ਟਰੈਕਿੰਗ ਸੁਰੱਖਿਆ ਨੂੰ ਬੰਦ ਕਰਨਾ ਹੈ। ਜਿਸ ਸਾਈਟ ਦਾ ਤੁਸੀਂ ਇੰਤਜ਼ਾਮ ਕਰਨਾ ਚਾਹੁੰਦੇ ਹੋ, ਦਾ ਸਹੀ ਸਿਰਨਾਵਾਂ ਲਿਖੋ ਅਤੇ ਛੋਟ ਜੋੜੋ ਨੂੰ ਕਲਿੱਕ ਕਰੋ।
en-US
You can specify which websites have Enhanced Tracking Protection turned off. Type the exact address of the site you want to manage and then click Add Exception.
Entity # all locales browser • browser • preferences • permissions.ftl
permissions-exceptions-popup-desc
pa-IN
ਤੁਸੀਂ ਦੱਸ ਸਕਦੇ ਹੋ ਕਿ ਕਿਹੜੀਆਂ ਵੈਬ ਸਾਇਟਾਂ ਨੂੰ ਪੋਪਅੱਪ ਵਿੰਡੋਜ਼ ਨੂੰ ਲੋਡ ਕਰ ਸਕਦੀਆਂ ਹਨ। ਸਾਇਟ ਦਾ ਸਹੀਂ ਸਿਰਨਾਵਾਂ ਦਿਓ ਅਤੇ ਫਿਰ ਮਨਜ਼ੂਰ ਕਰੋ ਜਾਂ ਪਾਬੰਦੀ ਦਬਾਓ।
en-US
You can specify which websites are allowed to open pop-up windows. Type the exact address of the site you want to allow and then click Allow.
Entity # all locales browser • browser • preferences • permissions.ftl
permissions-exceptions-popup-window2.title
pa-IN
ਇਜਾਜ਼ਤ ਦਿੱਤੀਆਂ ਵੈੱਬਸਾਈਟਾਂ - ਪੌਪਅੱਪ
en-US
Allowed Websites - Pop-ups
Entity # all locales browser • browser • preferences • permissions.ftl
permissions-exceptions-saved-logins-desc
pa-IN
ਅੱਗੇ ਦਿੱਤੀਆਂ ਵੈੱਬਸਾਈਟਾਂ ਲਈ ਲਾਗਇਨਾਂ ਨੂੰ ਸੰਭਾਲਿਆ ਨਹੀਂ ਜਾਵੇਗਾ
en-US
Logins for the following websites will not be saved
Entity # all locales browser • browser • preferences • permissions.ftl
permissions-remove-all.label
pa-IN
ਸਾਰੀਆਂ ਵੈੱਬਸਾਈਟਾਂ ਨੂੰ ਹਟਾਓ
en-US
Remove All Websites
Entity # all locales browser • browser • preferences • permissions.ftl
permissions-site-camera-desc
pa-IN
ਹੇਠਲੀਆਂ ਵੈਬਸਾਈਟਾਂ ਨੇ ਤੁਹਾਡੇ ਕੈਮਰੇ ਤੱਕ ਪਹੁੰਚ ਕਰਨ ਦੀ ਬੇਨਤੀ ਕੀਤੀ ਹੈ। ਤੁਸੀਂ ਇਹ ਨਿਰਧਾਰਤ ਕਰ ਸਕਦੇ ਹੋ ਕਿ ਕਿਹੜੀਆਂ ਵੈੱਬਸਾਈਟਾਂ ਨੂੰ ਤੁਹਾਡੇ ਕੈਮਰੇ ਦੀ ਵਰਤੋਂ ਕਰਨ ਦੀ ਇਜਾਜ਼ਤ ਹੈ। ਤੁਸੀਂ ਆਪਣੇ ਕੈਮਰੇ ਦੀ ਵਰਤੋਂ ਕਰਨ ਲਈ ਨਵੀਂ ਬੇਨਤੀਆਂ ਉੱਤੇ ਪਾਬੰਦੀ ਵੀ ਲਾ ਸਕਦੇ ਹੋ।
en-US
The following websites have requested to access your camera. You can specify which websites are allowed to access your camera. You can also block new requests asking to access your camera.
Entity # all locales browser • browser • preferences • permissions.ftl
permissions-site-camera-disable-desc
pa-IN
ਇਹ ਉੱਤੇ ਸੂਚੀਬੱਧ ਨਾ ਹੋਣ ਵਾਲੀਆਂ ਕਿਸੇ ਵੀ ਵੈਬਸਾਈਟ ਨੂੰ ਤੁਹਾਡੇ ਕੈਮਰੇ ਦੀ ਵਰਤੋਂ ਕਰਨ ਦੀ ਇਜਾਜ਼ਤ ਦੀ ਬੇਨਤੀ ਕਰਨ ਤੋਂ ਰੋਕੇਗਾ। ਤੁਹਾਡੇ ਕੈਮਰੇ ਤੱਕ ਪਹੁੰਚ ਉੱਤੇ ਪਾਬੰਦੀ ਲਾਉਣ ਲਈ ਕੁਝ ਵੈਬਸਾਈਟ ਫੀਚਰ ਠੀਕ ਤਰ੍ਹਾਂ ਕੰਮ ਨਹੀਂ ਕਰ ਸਕਦੇ ਹਨ।
en-US
This will prevent any websites not listed above from requesting permission to access your camera. Blocking access to your camera may break some website features.
Entity # all locales browser • browser • preferences • permissions.ftl
permissions-site-location-desc
pa-IN
ਹੇਠਲੀਆਂ ਵੈਬਸਾਈਟਾਂ ਨੇ ਤੁਹਾਡੇ ਟਿਕਾਣੇ ਤੱਕ ਪਹੁੰਚ ਕਰਨ ਦੀ ਬੇਨਤੀ ਕੀਤੀ ਹੈ। ਤੁਸੀਂ ਇਹ ਦੱਸ ਸਕਦੇ ਹੋ ਕਿ ਕਿਹੜੀਆਂ ਵੈੱਬਸਾਈਟਾਂ ਨੂੰ ਤੁਹਾਡੇ ਟਿਕਾਣੇ ਦੀ ਵਰਤੋਂ ਕਰਨ ਦੀ ਇਜਾਜ਼ਤ ਹੈ। ਤੁਸੀਂ ਆਪਣੇ ਟਿਕਾਣੇ ਦੀ ਵਰਤੋਂ ਕਰਨ ਲਈ ਨਵੀਂ ਬੇਨਤੀਆਂ ਉੱਤੇ ਪਾਬੰਦੀ ਵੀ ਲਾ ਸਕਦੇ ਹੋ।
en-US
The following websites have requested to access your location. You can specify which websites are allowed to access your location. You can also block new requests asking to access your location.
Entity # all locales browser • browser • preferences • permissions.ftl
permissions-site-location-disable-desc
pa-IN
ਇਹ ਉੱਤੇ ਸੂਚੀਬੱਧ ਨਾ ਹੋਣ ਵਾਲੀਆਂ ਕਿਸੇ ਵੀ ਵੈਬਸਾਈਟ ਨੂੰ ਤੁਹਾਡੇ ਟਿਕਾਣੇ ਦੀ ਵਰਤੋਂ ਕਰਨ ਦੀ ਇਜਾਜ਼ਤ ਦੀ ਬੇਨਤੀ ਕਰਨ ਤੋਂ ਰੋਕੇਗਾ। ਤੁਹਾਡੇ ਟਿਕਾਣੇ ਤੱਕ ਪਹੁੰਚ ਉੱਤੇ ਪਾਬੰਦੀ ਲਾਉਣ ਲਈ ਕੁਝ ਵੈਬਸਾਈਟ ਫੀਚਰ ਠੀਕ ਤਰ੍ਹਾਂ ਕੰਮ ਨਹੀਂ ਕਰ ਸਕਦੇ ਹਨ।
en-US
This will prevent any websites not listed above from requesting permission to access your location. Blocking access to your location may break some website features.
Entity # all locales browser • browser • preferences • permissions.ftl
permissions-site-microphone-desc
pa-IN
ਹੇਠਲੀਆਂ ਵੈਬਸਾਈਟਾਂ ਨੇ ਤੁਹਾਡੇ ਮਾਈਕਰੋਫ਼ੋਨ ਤੱਕ ਪਹੁੰਚ ਕਰਨ ਦੀ ਬੇਨਤੀ ਕੀਤੀ ਹੈ। ਤੁਸੀਂ ਇਹ ਨਿਰਧਾਰਤ ਕਰ ਸਕਦੇ ਹੋ ਕਿ ਕਿਹੜੀਆਂ ਵੈੱਬਸਾਈਟਾਂ ਨੂੰ ਤੁਹਾਡੇ ਮਾਈਕਰੋਫ਼ੋਨ ਦੀ ਵਰਤੋਂ ਕਰਨ ਦੀ ਇਜਾਜ਼ਤ ਹੈ। ਤੁਸੀਂ ਆਪਣੇ ਮਾਈਕਰੋਫ਼ੋਨ ਦੀ ਵਰਤੋਂ ਕਰਨ ਲਈ ਨਵੀਂ ਬੇਨਤੀਆਂ ਉੱਤੇ ਪਾਬੰਦੀ ਵੀ ਲਾ ਸਕਦੇ ਹੋ।
en-US
The following websites have requested to access your microphone. You can specify which websites are allowed to access your microphone. You can also block new requests asking to access your microphone.
Entity # all locales browser • browser • preferences • permissions.ftl
permissions-site-microphone-disable-desc
pa-IN
ਇਹ ਉੱਤੇ ਸੂਚੀਬੱਧ ਨਾ ਹੋਣ ਵਾਲੀਆਂ ਕਿਸੇ ਵੀ ਵੈਬਸਾਈਟ ਨੂੰ ਤੁਹਾਡੇ ਮਾਈਕਰੋਫ਼ੋਨ ਦੀ ਵਰਤੋਂ ਕਰਨ ਦੀ ਇਜਾਜ਼ਤ ਦੀ ਬੇਨਤੀ ਕਰਨ ਤੋਂ ਰੋਕੇਗਾ। ਤੁਹਾਡੇ ਮਾਈਕਰੋਫ਼ੋਨ ਤੱਕ ਪਹੁੰਚ ਉੱਤੇ ਪਾਬੰਦੀ ਲਾਉਣ ਲਈ ਕੁਝ ਵੈਬਸਾਈਟ ਫੀਚਰ ਠੀਕ ਤਰ੍ਹਾਂ ਕੰਮ ਨਹੀਂ ਕਰ ਸਕਦੇ ਹਨ।
en-US
This will prevent any websites not listed above from requesting permission to access your microphone. Blocking access to your microphone may break some website features.
Entity # all locales browser • browser • preferences • permissions.ftl
permissions-site-notification-desc
pa-IN
ਹੇਠਲੀਆਂ ਵੈਬਸਾਈਟਾਂ ਨੇ ਤੁਹਾਨੂੰ ਸੂਚਨਾਵਾਂ ਭੇਜਣ ਦੀ ਬੇਨਤੀ ਕੀਤੀ ਹੈ ਤੁਸੀਂ ਇਹ ਨਿਰਧਾਰਿਤ ਕਰ ਸਕਦੇ ਹੋ ਕਿ ਕਿਹੜੀਆਂ ਵੈਬਸਾਈਟਾਂ ਨੂੰ ਤੁਹਾਨੂੰ ਸੂਚਨਾਵਾਂ ਭੇਜਣ ਦੀ ਇਜਾਜ਼ਤ ਹੈ ਤੁਸੀਂ ਸੂਚਨਾਵਾਂ ਦੀ ਆਗਿਆ ਦੇਣ ਲਈ ਨਵੀਆਂ ਬੇਨਤੀਆਂ ਨੂੰ ਵੀ ਬਲੌਕ ਕਰ ਸਕਦੇ ਹੋ।
en-US
The following websites have requested to send you notifications. You can specify which websites are allowed to send you notifications. You can also block new requests asking to allow notifications.
Entity # all locales browser • browser • preferences • permissions.ftl
permissions-site-notification-disable-desc
pa-IN
ਇਹ ਉੱਤੇ ਸੂਚੀਬੱਧ ਨਾ ਹੋਣ ਵਾਲੀਆਂ ਕਿਸੇ ਵੀ ਵੈਬਸਾਈਟ ਨੂੰ ਸੂਚਨਾਵਾਂ ਭੇਜਣ ਲਈ ਇਜਾਜ਼ਤਾਂ ਦੀ ਬੇਨਤੀ ਕਰਨ ਤੋਂ ਰੋਕੇਗੀ। ਸੂਚਨਾਵਾਂ ਉੱਤੇ ਪਾਬੰਦੀ ਲਾਉਣ ਨਾਲ ਕੁਝ ਵੈਬਸਾਈਟ ਦੇ ਫ਼ੀਚਰ ਕੰਮ ਨਹੀਂ ਕਰ ਸਕਦੇ ਹਨ।
en-US
This will prevent any websites not listed above from requesting permission to send notifications. Blocking notifications may break some website features.
Entity # all locales browser • browser • preferences • permissions.ftl
permissions-site-speaker-desc
pa-IN
ਅੱਗੇ ਦਿੱਤੀਆਂ ਵੈੱਬਸਾਈਟਾਂ ਨੇ ਆਡੀਓ ਆਉਟਪੁੱਟ ਡਿਵਾਈਸ ਚੁਣਨ ਦੀ ਬੇਨਤੀ ਕੀਤੀ ਹੈ। ਤੁਸੀਂ ਚੁਣ ਸਕਦੇ ਹੋ ਕਿ ਕਿਹੜੀ ਵੈੱਬਸਾਈਟ ਨੂੰ ਕਿਹੜਾ ਆਡੀਓ ਆਉਟਪੁੱਟ ਡਿਵਾਈਸ ਚੁਣਨ ਦੀ ਇਜਾਜ਼ਤ ਦੇਣੀ ਹੈ।
en-US
The following websites have requested to select an audio output device. You can specify which websites are allowed to select an audio output device.
Entity # all locales browser • browser • preferences • permissions.ftl
permissions-site-xr-desc
pa-IN
ਹੇਠਲੀਆਂ ਵੈਬਸਾਈਟਾਂ ਨੇ ਤੁਹਾਡੇ ਮਸ਼ੀਨੀ ਅਸਲੀਅਤ ਡਿਵਾਈਸ ਤੱਕ ਪਹੁੰਚ ਕਰਨ ਦੀ ਬੇਨਤੀ ਕੀਤੀ ਹੈ। ਤੁਸੀਂ ਇਹ ਨਿਰਧਾਰਤ ਕਰ ਸਕਦੇ ਹੋ ਕਿ ਕਿਹੜੀਆਂ ਵੈੱਬਸਾਈਟਾਂ ਨੂੰ ਤੁਹਾਡੇ ਮਸ਼ੀਨੀ ਅਸਲੀਅਤ ਡਿਵਾਈਸ ਦੀ ਵਰਤੋਂ ਕਰਨ ਦੀ ਇਜਾਜ਼ਤ ਹੈ। ਤੁਸੀਂ ਆਪਣੇ ਮਸ਼ੀਨੀ ਅਸਲੀਅਤ ਡਿਵਾਈਸ ਦੀ ਵਰਤੋਂ ਕਰਨ ਲਈ ਨਵੀਂ ਬੇਨਤੀਆਂ ਉੱਤੇ ਪਾਬੰਦੀ ਵੀ ਲਾ ਸਕਦੇ ਹੋ।
en-US
The following websites have requested to access your virtual reality devices. You can specify which websites are allowed to access your virtual reality devices. You can also block new requests asking to access your virtual reality devices.
Entity # all locales browser • browser • preferences • permissions.ftl
permissions-site-xr-disable-desc
pa-IN
ਇਹ ਉੱਤੇ ਸੂਚੀਬੱਧ ਨਾ ਹੋਣ ਵਾਲੀਆਂ ਕਿਸੇ ਵੀ ਵੈਬਸਾਈਟ ਨੂੰ ਤੁਹਾਡੇ ਮਸ਼ੀਨੀ ਅਸਲੀਅਤ ਡਿਵਾਈਸ ਦੀ ਵਰਤੋਂ ਕਰਨ ਦੀ ਇਜਾਜ਼ਤ ਦੀ ਬੇਨਤੀ ਕਰਨ ਤੋਂ ਰੋਕੇਗਾ। ਤੁਹਾਡੇ ਮਸ਼ੀਨੀ ਅਸਲੀਅਤ ਡਿਵਾਈਸ ਤੱਕ ਪਹੁੰਚ ਉੱਤੇ ਪਾਬੰਦੀ ਲਾਉਣ ਲਈ ਕੁਝ ਵੈਬਸਾਈਟ ਫੀਚਰ ਠੀਕ ਤਰ੍ਹਾਂ ਕੰਮ ਨਹੀਂ ਕਰ ਸਕਦੇ ਹਨ।
en-US
This will prevent any websites not listed above from requesting permission to access your virtual reality devices. Blocking access to your virtual reality devices may break some website features.
Entity # all locales browser • browser • preferences • preferences.ftl
content-blocking-and-isolating-etp-warning-description-2
pa-IN
ਇਸ ਸੈਟਿੰਗਾਂ ਨਾਲ ਕੁਝ ਵੈੱਬਸਾਈਟਾਂ ਸ਼ਾਇਦ ਠੀਕ ਤਰ੍ਹਾਂ ਸਮੱਗਰੀ ਨਾ ਦਿਖਾਉਣ ਜਾਂ ਕੰਮ ਨਾ ਕਰਨ। ਜੇ ਸਾਈਟ ਠੀਕ ਤਰ੍ਹਾਂ ਨਾਲ ਚੱਲੇ ਤਾਂ ਤੁਸੀਂ ਇਸ ਸਾਈਟ ਦੀ ਸਾਰੀ ਸਮੱਗਰੀ ਲੋਡ ਕਰਨ ਲਈ ਟਰੈਕਿੰਗ ਸੁਰੱਖਿਆ ਨੂੰ ਬੰਦ ਕਰਕੇ ਵੇਖ ਸਕਦੇ ਹੋ।
en-US
This setting may cause some websites to not display content or work correctly. If a site seems broken, you may want to turn off tracking protection for that site to load all content.
Entity # all locales browser • browser • preferences • preferences.ftl
do-not-track-description
pa-IN
ਜੇ ਤੁਸੀਂ ਟਰੈਕ ਨਹੀਂ ਕੀਤੇ ਜਾਣਾ ਚਾਹੁੰਦੇ ਹੋ ਤਾਂ ਵੈੱਬਸਾਈਟ ਨੂੰ “ਟਰੈਕ ਨਾ ਕਰੋ” ਸੰਕੇਤ ਭੇਜੋ
en-US
Send websites a “Do Not Track” signal that you don’t want to be tracked
Entity # all locales browser • browser • preferences • preferences.ftl
do-not-track-description2.label
pa-IN
ਵੈੱਬਸਾਈਟਾਂ ਨੂ “ਟਰੈਕ ਨਾ ਕਰੋ” ਬੇਨਤੀ ਭੇਜੋ
en-US
Send websites a “Do Not Track” request
Entity # all locales browser • browser • preferences • preferences.ftl
forms-ask-to-save-logins.label
pa-IN
ਵੈੱਬਸਾਈਟਾਂ ਲਈ ਲਾਗਇਨ ਅਤੇ ਪਾਸਵਰਡ ਸੰਭਾਲਣ ਲਈ ਪੁੱਛੋ
en-US
Ask to save logins and passwords for websites
Entity # all locales browser • browser • preferences • preferences.ftl
forms-breach-alerts.label
pa-IN
ਸੰਨ੍ਹ ਲੱਗੀਆਂ ਵੈੱਬਸਾਈਟਾਂ ਲਈ ਪਾਸਵਰਡਾਂ ਬਾਰੇ ਚੇਤਾਵਨੀ ਵੇਖਾਓ
en-US
Show alerts about passwords for breached websites
Entity # all locales browser • browser • preferences • preferences.ftl
global-privacy-control-description.label
pa-IN
ਵੈੱਬਸਾਈਟਾਂ ਨੂੰ ਮੇਰਾ ਡਾਟਾ ਵੇਚਣ ਜਾਂ ਸਾਂਝਾ ਨਾ ਕਰਨ ਲਈ ਦੱਸੋ
en-US
Tell websites not to sell or share my data
Entity # all locales browser • browser • preferences • preferences.ftl
httpsonly-description
pa-IN
HTTPS { -brand-short-name } ਅਤੇ ਤੁਹਾਡੇ ਵਲੋਂ ਖੋਲ੍ਹੀਆਂ ਵੈਬਸਾਈਟਾਂ ਵਿਚਾਲੇ ਇੱਕ ਸੁਰੱਖਿਅਤ, ਇੰਕ੍ਰਿਪਟ ਕੀਤਾ ਕਨੈਕਸ਼ਨ ਦਿੰਦਾ ਹੈ। ਬਹੁਤੀਆਂ ਵੈਬਸਾਈਟਾਂ HTTPS ਦਾ ਸਮਰਥਨ ਕਰਦੀਆਂ ਹਨ, ਅਤੇ ਜੇ ਸਿਰਫ-HTTPS ਮੋਡ ਸਮਰੱਥ ਹੈ ਤਾਂ { -brand-short-name } ਸਾਰੇ ਕਨੈਕਸ਼ਨਾਂ ਨੂੰ HTTPS ਵਿੱਚ ਅਪਗਰੇਡ ਕਰੇਗਾ।
en-US
HTTPS provides a secure, encrypted connection between { -brand-short-name } and the websites you visit. Most websites support HTTPS, and if HTTPS-Only Mode is enabled, then { -brand-short-name } will upgrade all connections to HTTPS.
Entity # all locales browser • browser • preferences • preferences.ftl
permissions-addon-install-warning.label
pa-IN
ਜਦੋਂ ਵੈੱਬਸਾਈਟਾਂ ਐਡ-ਆਨ ਇੰਸਟਾਲ ਕਰਨ ਦੀ ਕੋਸ਼ਿਸ਼ਾਂ ਕਰਨ ਤਾਂ ਤੁਹਾਨੂੰ ਸਾਵਧਾਨ ਕਰੋ
en-US
Warn you when websites try to install add-ons
Entity # all locales browser • browser • preferences • preferences.ftl
preferences-web-appearance-description
pa-IN
ਕੁਝ ਵੈੱਬਸਾਈਟਾਂ ਤੁਹਾਡੀਆਂ ਪਸੰਦਾਂ ਦੇ ਮੁਤਾਬਕ ਆਪਣੀ ਰੰਗ ਸਕੀਮ ਨੂੰ ਢਾਲ ਲੈਂਦੀਆਂ ਹਨ। ਉਹਨਾਂ ਸਾਈਟਾਂ ਲਈ ਤੁਸੀਂ ਕਿਹੜੀ ਰੰਗ ਸਕੀਮ ਵਰਤਣੀ ਚਾਹੋਗੇ।
en-US
Some websites adapt their color scheme based on your preferences. Choose which color scheme you’d like to use for those sites.
Entity # all locales browser • browser • preferences • preferences.ftl
sitedata-option-block-all-cross-site-cookies.label
pa-IN
ਸਭ ਅੰਤਰ-ਸਾਈਟ ਕੂਕੀਜ਼ (ਇਹ ਵੈੱਬਸਾਈਟਾਂ ਦੇ ਕੰਮ ਨਾ ਕਰਨ ਦਾ ਕਾਰਨ ਬਣ ਸਕਦਾ ਹੈ)
en-US
All cross-site cookies (may cause websites to break)
Entity # all locales browser • browser • preferences • preferences.ftl
sitedata-option-block-all.label
pa-IN
ਸਾਰੇ ਕੂਕੀਜ਼ (ਵੈੱਬਸਾਈਟਾਂ ਦੇ ਕੰਮ ਨਾ ਕਰਨ ਦਾ ਕਾਰਨ ਹੋਵੇਗਾ)
en-US
All cookies (will cause websites to break)
Entity # all locales browser • browser • preferences • preferences.ftl
sitedata-option-block-unvisited.label
pa-IN
ਅਣਪਛਾਤੀਆਂ ਵੈਬਸਾਈਟਾਂ ਤੋਂ ਕੂਕੀਜ਼
en-US
Cookies from unvisited websites
Entity # all locales browser • browser • preferences • siteDataSettings.ftl
site-data-removing-desc
pa-IN
ਕੂਕੀਜ਼ ਅਤੇ ਸਾਈਟ ਡਾਟੇ ਨੂੰ ਹਟਾਉਣਾ ਨਾਲ ਤੁਸੀਂ ਵੈੱਬਸਾਈਟ ਤੋਂ ਲਾਗ ਆਉਟ ਹੋ ਜਾਉਂਗੇ। ਕੀ ਤੁਸੀਂ ਤਬਦੀਲੀਆਂ ਕਰਨੀਆਂ ਚਾਹੁੰਦੇ ਹੋ?
en-US
Removing cookies and site data may log you out of websites. Are you sure you want to make the changes?
Entity # all locales browser • browser • preferences • siteDataSettings.ftl
site-data-removing-single-desc
pa-IN
ਕੂਕੀਜ਼ ਤੇ ਸਾਈਟ ਡਾਟੇ ਨੂੰ ਹਟਾਉਣ ਨਾਲ ਤੁਸੀਂ ਵੈੱਬਸਾਈਟਾਂ ਤੋਂ ਲਾਗ ਆਉਟ ਹੋ ਸਕਦੇ ਹੋ। ਕੀ ਤੁਸੀਂ <strong>{ $baseDomain }</strong> ਤੋਂ ਕੂਕੀਜ਼ ਤੇ ਸਾਈਟ ਡਾਟੇ ਨੂੰ ਹਟਾਉਣਾ ਚਾਹੋਗੇ?
en-US
Removing cookies and site data may log you out of websites. Are you sure you want to remove cookies and site data for <strong>{ $baseDomain }</strong>?
Entity # all locales browser • browser • preferences • siteDataSettings.ftl
site-data-removing-table
pa-IN
ਅੱਗੇ ਦਿੱਤੀਆਂ ਵੈੱਬਸਾਈਟਾਂ ਤੋਂ ਕੂਕੀਜ਼ ਅਤੇ ਡਾਟੇ ਨੂੰ ਹਟਾਇਆ ਜਾਵੇਗਾ
en-US
Cookies and site data for the following websites will be removed
Entity # all locales browser • browser • preferences • siteDataSettings.ftl
site-data-search-textbox.placeholder
pa-IN
ਖੋਜ ਵੈੱਬਸਾਈਟ
en-US
Search websites
Entity # all locales browser • browser • preferences • siteDataSettings.ftl
site-data-settings-description
pa-IN
ਅੱਗੇ ਦਿੱਤੀਆਂ ਵੈੱਬਸਾਈਟਾਂ ਤੁਹਾਡੇ ਕੰਪਿਊਟਰ 'ਤੇ ਕੂਕੀਜ਼ ਅਤੇ ਡਾਟਾ ਸਟੋਰ ਕਰਦੀਆਂ ਹਨ। { -brand-short-name } ਵੈੱਬਸਾਈਟਾਂ ਤੋਂ ਡਾਟੇ ਨੂੰ ਤੁਹਾਡੇ ਵਲੋਂ ਹਟਾਉਣ ਤੱਕ ਪੱਕੀ ਸਟੋਰੇਜ਼ 'ਚ ਰੱਖਦਾ ਹੈ ਅਤੇ ਥਾਂ ਦੀ ਲੋੜ ਲਈ ਗ਼ੈਰ-ਪੱਕੀ ਸਟੋਰੇਜ਼ ਵਾਲੀਆਂ ਵੈੱਬਸਾਈਟਾਂ ਤੋਂ ਡਾਟੇ ਨੂੰ ਹਟਾਉਂਦਾ ਹੈ।
en-US
The following websites store cookies and site data on your computer. { -brand-short-name } keeps data from websites with persistent storage until you delete it, and deletes data from websites with non-persistent storage as space is needed.
Entity # all locales browser • browser • preferences • translation.ftl
translation-sites-column.label
pa-IN
ਵੈੱਬਸਾਈਟਾਂ
en-US
Websites
Entity # all locales browser • browser • protections.ftl
fingerprinter-tab-content
pa-IN
ਫਿੰਗਰਪਰਿੰਟਰ ਤੁਹਾਡੇ ਬਾਰੇ ਪਰੋਫਾਈਲ ਬਣਾਉਣ ਲਈ ਤੁਹਾਡੇ ਬਰਾਊਜ਼ਰ ਅਤੇ ਕੰਪਿਊਟਰ ਤੋਂ ਸੈਟਿੰਗਾਂ ਇਕੱਤਰ ਕਰਦੇ ਹਨ। ਇਹ ਡਿਜ਼ਿਟਲ ਫਿੰਗਰਪਰਿੰਟ ਵਰਤ ਕੇ ਉਹ ਤੁਹਾਨੂੰ ਵੱਖੋ-ਵੱਖ ਵੈੱਬਸਾਈਟਾਂ ਦੁਆਲੇ ਟਰੈਕ ਕਰ ਸਕਦੇ ਹਨ। <a data-l10n-name="learn-more-link">ਹੋਰ ਸਿੱਖੋ</a>
en-US
Fingerprinters collect settings from your browser and computer to create a profile of you. Using this digital fingerprint, they can track you across different websites. <a data-l10n-name="learn-more-link">Learn more</a>
Entity # all locales browser • browser • protections.ftl
social-tab-contant
pa-IN
ਸਮਾਜਿਕ ਨੈੱਟਵਰਕ ਹੋਰ ਵੈੱਬਸਾਈਟਾਂ ਉੱਤੇ ਟਰੈਕਰ (ਸੂਹੀਏ) ਲਾ ਦਿੰਦੇ ਹਨ, ਜੋ ਕਿ ਆਨਲਾਈਨ ਤੁਸੀਂ ਕੀ ਕਰਦੇ ਹੋ, ਕੀ ਵੇਖਦੇ ਹੋ, ਦੀ ਪੈੜ ਨੱਪਦੇ ਰਹਿੰਦੇ ਹਨ। ਇਹ ਸਮਾਜਿਕ ਮੀਡੀਆ ਕੰਪਨੀਆਂ ਨੂੰ ਤੁਹਾਡੇ ਬਾਰੇ ਉਹ ਵੀ ਸਿੱਖਣ ਲਈ ਮਦਦ ਕਰਦੇ ਹਨ, ਜੋ ਕਿ ਤੁਸੀਂ ਆਪਣੇ ਸਮਾਜਿਕ ਮੀਡਿਆ ਪਰੋਫਾਈਲਾਂ ਉੱਤੇ ਸਾਂਝਾ ਨਹੀਂ ਕਰਦੇ ਹੋ। <a data-l10n-name="learn-more-link">ਹੋਰ ਸਿੱਖੋ</a>
en-US
Social networks place trackers on other websites to follow what you do, see, and watch online. This allows social media companies to learn more about you beyond what you share on your social media profiles. <a data-l10n-name="learn-more-link">Learn more</a>
Entity # all locales browser • browser • protections.ftl
tracker-tab-description
pa-IN
ਵੈੱਬਸਾਈਟਾਂ ਟਰੈਕਿੰਗ ਕੋਡ ਨਾਲ ਬਾਹਰੀ ਇਸ਼ਤਿਹਾਰਾਂ, ਵੀਡਿਓ ਅਤੇ ਹੋਰ ਭਾਗਾਂ ਨੂੰ ਲੋਡ ਕਰ ਸਕਦੀਆਂ ਹਨ। ਟਰੈਕਿੰਗ ਸਮੱਗਰੀ ਉੱਤੇ ਪਾਬੰਦੀ ਲਗਾਉਣਾ ਸਾਈਟਾਂ ਨੂੰ ਤੇਜ਼ੀ ਨਾਲ ਲੋਡ ਕਰਨ ਮਦਦ ਸਕਦਾ ਹੈ, ਪਰ ਕੁਝ ਬਟਨ, ਫਾਰਮ ਅਤੇ ਲਾਗਇਨ ਖੇਤਰ ਠੀਕ ਤਰ੍ਹਾਂ ਕੰਮ ਨਹੀਂ ਸਕਦੇ ਹਨ। <a data-l10n-name="learn-more-link">ਹੋਰ ਜਾਣੋ</a>
en-US
Websites may load external ads, videos, and other content with tracking code. Blocking tracking content can help sites load faster, but some buttons, forms, and login fields might not work. <a data-l10n-name="learn-more-link">Learn more</a>
Entity # all locales browser • browser • protectionsPanel.ftl
protections-panel-content-blocking-breakage-report-view-description
pa-IN
ਕੁਝ ਟਰੈਕਰਾਂ ਉੱਤੇ ਪਾਬੰਦੀ ਲਗਾਉਣ ਕਰਕੇ ਕੁਝ ਵੈੱਬਸਾਈਟਾਂ ਨਾਲ ਸਮੱਸਿਆਵਾਂ ਆ ਸਕਦੀਆਂ ਹਨ। ਇਹ ਸਮੱਸਿਆਵਾਂ ਬਾਰੇ ਰਿਪੋਰਟ ਕਰਨ ਨਾਲ ਹਰ ਕਿਸੇ ਲਈ { -brand-short-name } ਵਧੀਆ ਬਣਾਉਣ ਲਈ ਮਦਦ ਹੁੰਦੀ ਹੈ। ਇਹ ਰਿਪੋਰਟ URL ਦੇ ਨਾਲ ਨਾਲ ਤੁਹਾਡੀ ਬਰਾਊਜ਼ਰ ਸੈਟਿੰਗ ਬਾਰੇ ਕੁਝ ਜਾਣਕਾਰੀ ਮੋਜ਼ੀਲਾ ਨੂੰ ਭੇਜਦੀ ਹੈ। <label data-l10n-name="learn-more">ਹੋਰ ਜਾਣੋ</label>
en-US
Blocking certain trackers can cause problems with some websites. Reporting these problems helps make { -brand-short-name } better for everyone. Sending this report will send a URL and information about your browser settings to Mozilla. <label data-l10n-name="learn-more">Learn more</label>
Entity # all locales browser • browser • protectionsPanel.ftl
protections-panel-fingerprinters
pa-IN
ਫਿੰਗਰਪਰਿੰਟਰ ਤੁਹਾਡੇ ਬਾਰੇ ਪਰੋਫਾਈਲ ਬਣਾਉਣ ਲਈ ਤੁਹਾਡੇ ਬਰਾਊਜ਼ਰ ਅਤੇ ਕੰਪਿਊਟਰ ਤੋਂ ਸੈਟਿੰਗਾਂ ਇਕੱਤਰ ਕਰਦੇ ਹਨ। ਇਹ ਡਿਜ਼ਿਟਲ ਫਿੰਗਰਪਰਿੰਟ ਵਰਤ ਕੇ ਉਹ ਤੁਹਾਨੂੰ ਵੱਖੋ-ਵੱਖ ਵੈੱਬਸਾਈਟਾਂ ਦੁਆਲੇ ਟਰੈਕ ਕਰ ਸਕਦੇ ਹਨ।
en-US
Fingerprinters collect settings from your browser and computer to create a profile of you. Using this digital fingerprint, they can track you across different websites.
Entity # all locales browser • browser • protectionsPanel.ftl
protections-panel-not-blocking-why-etp-on-tooltip
pa-IN
ਇਹਨਾਂ ‘ਤੇ ਪਾਬੰਦੀ ਲਾਉਣ ਨਾਲ ਕੁਝ ਵੈੱਬਸਾਈਟਾਂ ਦੇ ਭਾਗ ਖ਼ਰਾਬ ਹੋ ਸਕਦੇ ਹਨ। ਬਿਨਾਂ ਟਰੈਕਰਾਂ, ਕੁਝ ਬਟਨ, ਫਾਰਮ ਤੇ ਲਾਗਇਨ ਖੇਤਰ ਕੰਮ ਨਹੀਂ ਵੀ ਕਰ ਸਕਦੇ ਹਨ।
en-US
Blocking these could break elements of some websites. Without trackers, some buttons, forms, and login fields might not work.
Entity # all locales browser • browser • protectionsPanel.ftl
protections-panel-not-blocking-why-etp-on-tooltip-label.label
pa-IN
ਇਹਨਾਂ ‘ਤੇ ਪਾਬੰਦੀ ਲਾਉਣ ਨਾਲ ਕੁਝ ਵੈੱਬਸਾਈਟਾਂ ਦੇ ਭਾਗ ਖ਼ਰਾਬ ਹੋ ਸਕਦੇ ਹਨ। ਬਿਨਾਂ ਟਰੈਕਰਾਂ, ਕੁਝ ਬਟਨ, ਫਾਰਮ ਤੇ ਲਾਗਇਨ ਖੇਤਰ ਕੰਮ ਨਹੀਂ ਵੀ ਕਰ ਸਕਦੇ ਹਨ।
en-US
Blocking these could break elements of some websites. Without trackers, some buttons, forms, and login fields might not work.
Entity # all locales browser • browser • protectionsPanel.ftl
protections-panel-social-media-trackers
pa-IN
ਸਮਾਜਿਕ ਨੈੱਟਵਰਕ ਹੋਰ ਵੈੱਬਸਾਈਟਾਂ ਉੱਤੇ ਟਰੈਕਰ (ਸੂਹੀਏ) ਲਾ ਦਿੰਦੀਆਂ ਹਨ, ਜੋ ਕਿ ਆਨਲਾਈਨ ਤੁਸੀਂ ਕੀ ਕਰਦੇ ਹੋ, ਕੀ ਵੇਖਦੇ ਹੋ, ਦਾ ਪਿੱਛਾ ਕਰਦੇ ਹਨ। ਇਹ ਸਮਾਜਿਕ ਮੀਡੀਆ ਕੰਪਨੀਆਂ ਨੂੰ ਤੁਹਾਡੇ ਬਾਰੇ ਉਹ ਵੀ ਸਿੱਖਣ ਲਈ ਮਦਦ ਕਰਦੇ ਹਨ, ਜੋ ਕਿ ਤੁਸੀਂ ਆਪਣੇ ਸਮਾਜਿਕ ਮੀਡਿਆ ਪਰੋਫਾਈਲਾਂ ਉੱਤੇ ਸਾਂਝਾ ਨਹੀਂ ਕਰਦੇ ਹੋ।
en-US
Social networks place trackers on other websites to follow what you do, see, and watch online. This allows social media companies to learn more about you beyond what you share on your social media profiles.
Entity # all locales browser • browser • protectionsPanel.ftl
protections-panel-tracking-content
pa-IN
ਵੈੱਬਸਾਈਟਾਂ ਟਰੈਕਿੰਗ ਕੋਡ ਨਾਲ ਬਾਹਰੀ ਇਸ਼ਤਿਹਾਰਾਂ, ਵੀਡਿਓ ਅਤੇ ਹੋਰ ਭਾਗਾਂ ਨੂੰ ਲੋਡ ਕਰ ਸਕਦੀਆਂ ਹਨ। ਟਰੈਕਿੰਗ ਸਮੱਗਰੀ ਉੱਤੇ ਪਾਬੰਦੀ ਲਗਾਉਣਾ ਸਾਈਟਾਂ ਨੂੰ ਤੇਜ਼ੀ ਨਾਲ ਲੋਡ ਕਰਨ ਮਦਦ ਸਕਦਾ ਹੈ, ਪਰ ਕੁਝ ਬਟਨ, ਫਾਰਮ ਅਤੇ ਲਾਗਇਨ ਖੇਤਰ ਠੀਕ ਤਰ੍ਹਾਂ ਕੰਮ ਨਹੀਂ ਸਕਦੇ ਹਨ।
en-US
Websites may load external ads, videos, and other content with tracking code. Blocking tracking content can help sites load faster, but some buttons, forms, and login fields might not work.
Entity # all locales browser • browser • translations.ftl
translations-settings-sites-column.label
pa-IN
ਵੈੱਬਸਾਈਟਾਂ
en-US
Websites
Entity # all locales browser • chrome • browser • siteData.properties
clearSiteDataPromptText
pa-IN
‘ਹੁਣੇ ਸਾਫ਼ ਕਰੋ’ ਚੁਣਨ ਨਾਲ %S ਵਲੋਂ ਸੰਭਾਲੇ ਗਏ ਸਾਰੇ ਕੂਕੀਜ਼ ਅਤੇ ਸਾਈਟ ਡਾਟੇ ਨੂੰ ਸਾਫ਼ ਕੀਤਾ ਜਾਵੇਗਾ। ਇਸ ਨਾਲ ਤੁਸੀਂ ਵੈੱਬਸਾਈਟਾਂ ਤੋਂ ਸਾਈਨ ਆਉਟ ਹੋ ਜਾਉਂਗੇ ਅਤੇ ਆਫ਼ਲਾਈਨ ਵੈੱਬ ਸਮੱਗਰੀ ਹਟਾਈ ਜਾਵੇਗੀ।
en-US
Selecting ‘Clear Now’ will clear all cookies and site data stored by %S. This may sign you out of websites and remove offline web content.
Entity # all locales security • manager • chrome • pipnss • pipnss.properties
certErrorMitM
pa-IN
ਵੈਬਸਾਈਟਾਂ ਸਰਟੀਫਿਕੇਟ ਰਾਹੀਂ ਆਪਣੀ ਪਛਾਣ ਸਾਬਤ ਕਰਦੀਆਂ ਹਨ, ਜਿਹੜੇ ਸਰਟੀਫਿਕੇਟ ਅਥਾਰਟੀਆਂ ਵਲੋਂ ਜਾਰੀ ਕੀਤੇ ਜਾਂਦੇ ਹਨ।
en-US
Websites prove their identity via certificates, which are issued by certificate authorities.
Entity # all locales security • manager • security • certificates • certManager.ftl
certmgr-edit-cert-trust-ssl.label
pa-IN
ਇਹ ਸਰਟੀਫਿਕੇਟ ਵੈੱਬ ਸਾਇਟਾਂ ਦੀ ਪਛਾਣ ਕਰ ਸਕਦਾ ਹੈ।
en-US
This certificate can identify websites.
Entity # all locales security • manager • security • certificates • certManager.ftl
certmgr-remembered
pa-IN
ਇਹ ਸਰਟੀਫਿਕੇਟ ਹੋਰ ਵੈਬਸਾਈਟਾਂ ਲਈ ਤੁਹਾਡੀ ਪਛਾਣ ਕਰਵਾਉਣ ਲਈ ਵਰਤੇ ਜਾਂਦੇ ਹਨ
en-US
These certificates are used to identify you to websites
Entity # all locales security • manager • security • pippki • pippki.ftl
download-cert-trust-ssl.label
pa-IN
ਇਸ CA ਨੂੰ ਵੈੱਬ ਸਾਇਟਾਂ ਨੂੰ ਪਛਾਣ ਲਈ ਵਿਸ਼ਵਾਸ ਵਿੱਚ ਲਵੋ।
en-US
Trust this CA to identify websites.
Entity # all locales toolkit • toolkit • about • aboutRights.ftl
rights-intro-point-3
pa-IN
{ -brand-short-name } ਵਿੱਚ ਕੁਝ ਫੀਚਰ ਜਿਵੇਂ ਕਿ ਕਰੈਸ਼ ਰਿਪੋਰਟਾਂ, ਤੁਹਾਨੂੰ { -vendor-short-name } ਨੂੰ ਸੁਝਾਅ ਦੇਣ ਦੀ ਚੋਣ ਦਿੰਦੇ ਹਨ। ਸੁਝਾਅ ਦੇਣ ਦੀ ਚੋਣ ਕਰਕੇ, ਤੁਸੀਂ { -vendor-short-name } ਨੂੰ ਆਪਣੇ ਉਤਪਾਦ ਸੁਧਾਰ, ਸੁਝਾਅ ਨੂੰ ਆਪਣੀਆਂ ਵੈੱਬਸਾਈਟਾਂ ਉੱਤੇ ਪਾਉਣ ਅਤੇ ਸੁਝਾਅ ਨੂੰ ਵੰਡਣ ਦੀ ਇਜ਼ਾਜ਼ਤ ਦਿੰਦੇ ਹੋ।
en-US
Some features in { -brand-short-name }, such as the Crash Reporter, give you the option to provide feedback to { -vendor-short-name }. By choosing to submit feedback, you give { -vendor-short-name } permission to use the feedback to improve its products, to publish the feedback on its websites, and to distribute the feedback.
Entity # all locales toolkit • toolkit • about • abuseReports.ftl
abuse-report-broken-example
pa-IN
ਮਿਸਾਲ ਵਜੋਂ: ਫ਼ੀਚਰ ਹੌਲੀ ਹਨ, ਵਰਤਣ ਲਈ ਔਖੇ ਹਨ ਜਾਂ ਕੰਮ ਨਹੀਂ ਕਰਦੇ, ਵੈੱਬਸਾਈਟਾਂ ਦੇ ਹਿੱਸੇ ਲੋਡ ਨਹੀਂ ਹੁੰਦੇ ਜਾਂ ਅਜੀਬ ਜਿਹੇ ਲੱਗਦੇ ਹਨ
en-US
Example: Features are slow, hard to use, or don’t work; parts of websites won’t load or look unusual
Entity # all locales toolkit • toolkit • about • abuseReports.ftl
abuse-report-broken-reason-extension-v2
pa-IN
ਇਹ ਕੰਮ ਨਹੀਂ ਕਰਦੀ, ਵੈੱਬਸਾਈਟਾਂ ਨਹੀਂ ਚੱਲਦੀਆਂ ਜਾਂ { -brand-product-name } ਨੂੰ ਹੌਲੀ ਬਣਾਉਂਦੀ ਹੈ
en-US
It doesn’t work, breaks websites, or slows down { -brand-product-name }
Entity # all locales toolkit • toolkit • about • abuseReports.ftl
abuse-report-broken-reason-sitepermission-v2
pa-IN
ਇਹ ਕੰਮ ਨਹੀਂ ਕਰਦੀ, ਵੈੱਬਸਾਈਟ ਠੀਕ ਤਰ੍ਹਾਂ ਨਹੀ ਚੱਲਦੀ, ਜਾਂ { -brand-product-name } ਨੂੰ ਹੌਲੀ ਕਰਦੀ ਹੈ
en-US
It doesn’t work, breaks websites, or slows down { -brand-product-name }
Entity # all locales toolkit • toolkit • global • extensions.ftl
webext-perms-host-description-all-urls
pa-IN
ਸਾਰੀਆਂ ਵੈੱਬਸਾਈਟਾਂ ਲਈ ਤੁਹਾਡੇ ਡਾਟੇ ਵਾਸਤੇ ਪਹੁੰਚ
en-US
Access your data for all websites
Entity # all locales toolkit • toolkit • global • extensions.ftl
webext-site-perms-description-gated-perms-midi
pa-IN
ਇਹ ਅਕਸਰ ਪਲੱਗ ਲਾਉਣ ਵਾਲੇ ਡਿਵਾਈਸ ਜਿਵੇਂ ਕਿ ਆਡੀਓ ਸਿੰਥੇਸਾਈਜ਼ਰ ਹੁੰਦੇ ਹਨ, ਪਰ ਇਹ ਤੁਹਾਡੇ ਕੰਪਿਊਟਰ ਵਿੱਚ ਵੀ ਮੌਜੂਦ ਹੋ ਸਕਦੇ ਹਨ। ਵੈੱਬਸਾਈਟਾਂ ਨੂੰ ਅਕਸਰ MIDI ਡਿਵਾਈਸਾਂ ਲਈ ਪਹੁੰਚ ਦੀ ਮਨਜ਼ੂਰੀ ਨਹੀਂ ਹੁੰਦੀ ਹੈ। ਅਢੁੱਕਵੀਂ ਵਰਤੋਂ ਨਾਲ ਨੁਕਸਾਨ ਹੋ ਸਕਦਾ ਹੈ ਜਾਂ ਸੁਰੱਖਿਆ ਨਾਲ ਸਮਝੌਤਾ ਹੋ ਸਕਦਾ ਹੈ।
en-US
These are usually plug-in devices like audio synthesizers, but might also be built into your computer. Websites are normally not allowed to access MIDI devices. Improper usage could cause damage or compromise security.
Entity # all locales toolkit • toolkit • neterror • certError.ftl
cert-error-domain-mismatch
pa-IN
ਵੈਬ ਸਾਈਟਾਂ ਆਪਣੀ ਪਛਾਣ ਸਰਟੀਫਿਕੇਟ ਰਾਹੀ ਸਾਬਤ ਕਰਦੀਆਂ ਹਨ। { -brand-short-name } ਇਸ ਸਾਈਟ ਤੇ ਭਰੋਸਾ ਨਹੀਂ ਕਰਦਾ, ਕਿਉਂਕਿ ਇਹ ਉੁਹ ਸਰਟੀਫਿਕੇਟ ਦੀ ਵਰਤੋਂ ਕਰਦਾ ਹੈ ਜੋ { $hostname } ਲਈ ਦਰੁਸਤ ਨਹੀਂ ਹੈ।
en-US
Websites prove their identity via certificates. { -brand-short-name } does not trust this site because it uses a certificate that is not valid for { $hostname }.
Entity # all locales toolkit • toolkit • neterror • certError.ftl
cert-error-domain-mismatch-multiple
pa-IN
ਵੈਬ ਸਾਈਟਾਂ ਆਪਣੀ ਪਛਾਣ ਸਰਟੀਫਿਕੇਟ ਰਾਹੀ ਸਾਬਤ ਕਰਦੀਆਂ ਹਨ। { -brand-short-name } ਇਸ ਸਾਈਟ ਉੱਤੇ ਭਰੋਸਾ ਨਹੀਂ ਕਰਦਾ, ਕਿਉਂਕਿ ਇਹ ਉੁਹ ਸਰਟੀਫਿਕੇਟ ਦੀ ਵਰਤੋਂ ਕਰਦਾ ਹੈ, ਜੋ { $hostname } ਲਈ ਦਰੁਸਤ ਨਹੀਂ ਹੈ। ਸਰਟੀਫਿਕੇਟ ਕੇਵਲ ਹੇਠਲੇ ਨਾਵਾਂ ਲਈ ਦਰੁਸਤ ਹੈ: { $subject-alt-names }
en-US
Websites prove their identity via certificates. { -brand-short-name } does not trust this site because it uses a certificate that is not valid for { $hostname }. The certificate is only valid for the following names: { $subject-alt-names }
Entity # all locales toolkit • toolkit • neterror • certError.ftl
cert-error-domain-mismatch-single
pa-IN
ਵੈਬ ਸਾਈਟਾਂ ਆਪਣੀ ਪਛਾਣ ਸਰਟੀਫਿਕੇਟ ਰਾਹੀ ਸਾਬਤ ਕਰਦੀਆਂ ਹਨ। { -brand-short-name } ਇਸ ਸਾਈਟ ਤੇ ਭਰੋਸਾ ਨਹੀਂ ਕਰਦਾ ਕਿਉਂਕਿ ਇਹ ਉੁਹ ਸਰਟੀਫਿਕੇਟ ਦੀ ਵਰਤੋਂ ਕਰਦਾ ਹੈ ਜੋ { $hostname } ਲਈ ਦਰੁਸਤ ਨਹੀਂ ਹੈ। ਸਰਟੀਫਿਕੇਟ ਕੇਵਲ <a data-l10n-name="domain-mismatch-link">{ $alt-name }</a> ਲਈ ਦਰੁਸਤ ਹੈ।
en-US
Websites prove their identity via certificates. { -brand-short-name } does not trust this site because it uses a certificate that is not valid for { $hostname }. The certificate is only valid for <a data-l10n-name="domain-mismatch-link">{ $alt-name }</a>.
Entity # all locales toolkit • toolkit • neterror • certError.ftl
cert-error-domain-mismatch-single-nolink
pa-IN
ਵੈਬ ਸਾਈਟਾਂ ਆਪਣੀ ਪਛਾਣ ਸਰਟੀਫਿਕੇਟ ਰਾਹੀ ਸਾਬਤ ਕਰਦੀਆਂ ਹਨ। { -brand-short-name } ਇਸ ਸਾਈਟ ਉੱਤੇ ਭਰੋਸਾ ਨਹੀਂ ਕਰਦਾ, ਕਿਉਂਕਿ ਇਹ ਉੁਹ ਸਰਟੀਫਿਕੇਟ ਦੀ ਵਰਤੋਂ ਕਰਦਾ ਹੈ, ਜੋ { $hostname } ਲਈ ਦਰੁਸਤ ਨਹੀਂ ਹੈ। ਸਰਟੀਫਿਕੇਟ ਕੇਵਲ { $alt-name } ਲਈ ਦਰੁਸਤ ਹੈ।
en-US
Websites prove their identity via certificates. { -brand-short-name } does not trust this site because it uses a certificate that is not valid for { $hostname }. The certificate is only valid for { $alt-name }.
Entity # all locales toolkit • toolkit • neterror • certError.ftl
cert-error-expired-now
pa-IN
ਵੈਬ ਸਾਈਟਾਂ ਆਪਣੀ ਪਛਾਣ ਸਰਟੀਫਿਕੇਟ ਰਾਹੀ ਸਾਬਤ ਕਰਦੀਆਂ ਹਨ, ਜੋ ਕਿ ਇਕ ਨਿਰਧਾਰਤ ਸਮੇਂ ਲਈ ਦਰੁਸਤ ਹਨ। { $hostname } ਦੇ ਸਰਟੀਫਿਕੇਟ ਦੀ ਮਿਆਦ { $not-after-local-time } ਨੂੰ ਪੁੱਗ ਗਈ।
en-US
Websites prove their identity via certificates, which are valid for a set time period. The certificate for { $hostname } expired on { $not-after-local-time }.
Entity # all locales toolkit • toolkit • neterror • certError.ftl
cert-error-mitm-intro
pa-IN
ਵੈਬਸਾਈਟਾਂ ਸਰਟੀਫਿਕੇਟ ਅਥਾਰਟੀ ਵਲੋਂ ਜਾਰੀ ਕੀਤੇ ਸਰਟੀਫਿਕੇਟ ਰਾਹੀਂ ਆਪਣੀ ਪਛਾਣ ਸਾਬਤ ਕਰਦੀਆਂ ਹਨ।
en-US
Websites prove their identity via certificates, which are issued by certificate authorities.
Entity # all locales toolkit • toolkit • neterror • certError.ftl
cert-error-not-yet-valid-now
pa-IN
ਵੈਬ ਸਾਈਟਾਂ ਆਪਣੀ ਪਛਾਣ ਸਰਟੀਫਿਕੇਟ ਰਾਹੀ ਸਾਬਤ ਕਰਦੀਆਂ ਹਨ, ਜੋ ਕਿ ਇਕ ਨਿਰਧਾਰਤ ਸਮੇਂ ਲਈ ਦਰੁਸਤ ਹਨ। { $hostname } ਲਈ ਸਰਟੀਫਿਕੇਟ { $not-before-local-time } ਤੱਕ ਦਰੁਸਤ ਨਹੀਂ ਹੋਵੇਗਾ।
en-US
Websites prove their identity via certificates, which are valid for a set time period. The certificate for { $hostname } will not be valid until { $not-before-local-time }.
Entity # all locales toolkit • toolkit • neterror • certError.ftl
cert-error-symantec-distrust-description
pa-IN
ਵੈਬ ਸਾਈਟਾਂ ਆਪਣੀ ਪਛਾਣ ਸਰਟੀਫਿਕੇਟ ਰਾਹੀ ਸਾਬਤ ਕਰਦੀਆਂ ਹਨ, ਜੋ ਸਰਟੀਫਿਕੇਟ ਅਥਾਰਟੀਆਂ ਵਲੋਂ ਜਾਰੀ ਕੀਤਾ ਜਾਂਦਾ ਹੈ। ਜ਼ਿਆਦਾਤਰ ਬਰਾਊਜ਼ਰ ਹੁਣ GeoTrust, RapidSSL, Symantec, Thawte, ਅਤੇ VeriSign ਵਲੋਂ ਜਾਰੀ ਕੀਤੇ ਸਰਟੀਫਿਕੇਟ ਉੱਤੇ ਭਰੋਸਾ ਨਹੀਂ ਕਰਦੇ। { $hostname } ਇਨ੍ਹਾਂ ਵਿਚੋਂ ਇੱਕ ਵਲੋਂ ਜਾਰੀ ਕੀਤੇ ਸਰਟੀਫਿਕੇਟ ਦੀ ਵਰਤੋਂ ਕਰਦਾ ਹੈ ਅਤੇ ਤਾਂ ਕਰ ਕੇ ਵੈਬ ਸਾਈਟ ਦੀ ਪਛਾਣ ਸਾਬਤ ਨਹੀਂ ਕੀਤੀ ਜਾ ਸਕਦੀ।
en-US
Websites prove their identity via certificates, which are issued by certificate authorities. Most browsers no longer trust certificates issued by GeoTrust, RapidSSL, Symantec, Thawte, and VeriSign. { $hostname } uses a certificate from one of these authorities and so the website’s identity cannot be proven.
Entity # all locales toolkit • toolkit • neterror • certError.ftl
cert-error-trust-unknown-issuer
pa-IN
ਵੈਬਸਾਈਟ ਆਪਣੀ ਪਛਾਣ ਸਰਟੀਫਿਕੇਟ ਰਾਹੀਂ ਸਾਬਤ ਕਰਦੀਆਂ ਹਨ। { -brand-short-name } { $hostname } ਉੱਤੇ ਭਰੋਸਾ ਨਹੀਂ ਕਰਦਾ, ਕਿਉਂਕਿ ਇਸਦਾ ਸਰਟੀਫਿਕੇਟ ਜਾਰੀਕਰਤਾ ਅਣਪਛਾਤਾ ਹੈ, ਸਰਟੀਫਿਕੇਟ ਖੁਦ-ਦਸਤਖ਼ਤ ਕੀਤਾ ਹੈ ਜਾਂ ਸਰਵਰ ਸਹੀ ਇੰਟਰਮੀਡੀਏਟ ਸਰਟੀਫਿਕੇਟ ਨਹੀਂ ਭੇਜ ਰਿਹਾ ਹੈ।
en-US
Websites prove their identity via certificates. { -brand-short-name } does not trust { $hostname } because its certificate issuer is unknown, the certificate is self-signed, or the server is not sending the correct intermediate certificates.
Entity # all locales toolkit • toolkit • neterror • netError.ftl
neterror-dns-not-found-trr-third-party-warning2
pa-IN
ਤੁਸੀਂ ਆਪਣੇ ਮੂਲ DNS ਹੱਲਕਰਤਾ ਨਾਲ ਜਾਰੀ ਰੱਖ ਸਕਦੇ ਹੋ। ਪਰ ਤੀਜੀ-ਧਿਰ ਤੁਹਾਡੇ ਵਲੋਂ ਖੋਲ੍ਹੀਆਂ ਵੈਬਸਾਈਟਾਂ ਨੂੰ ਵੇਖ ਸਕਦੀ ਹੈ।
en-US
You can continue with your default DNS resolver. However, a third-party might be able to see what websites you visit.
Please enable JavaScript. Some features won't be available without it.