BETA

Transvision

Displaying 1 result for the string Change in pa-IN:

Entity pa-IN en-US
Entity # all locales devtools • shared • styleinspector.properties
rule.colorSwatch.tooltip
pa-IN
Click to open the color picker, shift+click to change the color format
en-US
Click to open the color picker, Shift+click to change the color format

Displaying 170 results for the string Change in en-US:

Entity pa-IN en-US
Entity # all locales browser • browser • aboutLogins.ftl
about-logins-edit-password-tooltip
pa-IN
ਪੱਕਾ ਕਰੋ ਕਿ ਤੁਸੀਂ ਇਸ ਸਾਈਟ ਲਈ ਆਪਣੇ ਮੌਜੂਦਾ ਪਾਸਵਰਡ ਨੂੰ ਸੰਭਾਲ ਰਹੇ ਹੋ। ਇੱਥੇ ਪਾਸਵਰਡ ਬਦਲਣ ਨਾਲ ਇਸ ਨੂੰ { $webTitle } ਲਈ ਬਦਲਿਆ ਨਹੀਂ ਜਾਂਦਾ ਹੈ।
en-US
Make sure you’re saving your current password for this site. Changing the password here does not change it with { $webTitle }.
Entity # all locales browser • browser • aboutLogins.ftl
about-logins-vulnerable-alert-text2
pa-IN
ਇਹ ਪਾਸਵਰਡ ਨੂੰ ਹੋਰ ਖਾਤੇ ਲਈ ਵਰਤਿਆ ਗਿਆ ਹੈ, ਜਿਸ ਵਾਸਤੇ ਡਾਟਾ ਸੰਨ੍ਹ ਲੱਗੀ ਹੋਣ ਦੀ ਸੰਭਾਵਨਾ ਸੀ। ਉਹੀ ਪਾਸਵਰਡ ਵਰਤਣ ਨਾਲ ਤੁਹਾਡੇ ਸਾਰੇ ਖਾਤਿਆਂ ਨੂੰ ਖਤਰਾ ਹੋ ਸਕਦਾ ਹੈ। ਇਹ ਪਾਸਵਰਡ ਬਦਲੋ।
en-US
This password has been used on another account that was likely in a data breach. Reusing credentials puts all your accounts at risk. Change this password.
Entity # all locales browser • browser • aboutLogins.ftl
breach-alert-text
pa-IN
ਤੁਹਾਡੇ ਵਲੋਂ ਆਪਣੇ ਲਾਗਇਨ ਵੇਰਵਿਆਂ ਨੂੰ ਆਖਰੀ ਵਾਰ ਅੱਪਡੇਟ ਕਰਨ ਦੇ ਬਾਅਦ ਇਸ ਵੈੱਬਸਾਈਟ ਤੋਂ ਪਾਸਵਰਡ ਲੀਕ ਹੋ ਗਏ ਜਾਂ ਚੋਰੀ ਕੀਤੇ ਗਏ ਸਨ। ਆਪਣੇ ਖਾਤੇ ਨੂੰ ਸੁਰੱਖਿਅਤ ਕਰਨ ਲਈ ਆਪਣੇ ਪਾਸਵਰਡ ਨੂੰ ਬਦਲੋ।
en-US
Passwords were leaked or stolen from this website since you last updated your login details. Change your password to protect your account.
Entity # all locales browser • browser • aboutLogins.ftl
confirm-discard-changes-dialog-message
pa-IN
ਸਾਰੀਆਂ ਨਾ-ਸੰਭਾਲੀਆਂ ਤਬਦੀਲੀਆਂ ਖਤਮ ਹੋ ਜਾਣਗੀਆਂ।
en-US
All unsaved changes will be lost.
Entity # all locales browser • browser • aboutLogins.ftl
confirm-discard-changes-dialog-title
pa-IN
ਨਾ-ਸੰਭਾਲੀਆਂ ਤਬਦੀਲੀਆਂ ਖ਼ਾਰਜ ਕਰਨੀਆਂ ਹਨ?
en-US
Discard unsaved changes?
Entity # all locales browser • browser • aboutLogins.ftl
login-item-save-changes-button
pa-IN
ਤਬਦੀਲੀਆਂ ਸੰਭਾਲੋ
en-US
Save Changes
Entity # all locales browser • browser • appMenuNotifications.ftl
appmenu-homepage-controlled-changes.buttonlabel
pa-IN
ਤਬਦੀਲੀਆਂ ਰੱਖੋ
en-US
Keep Changes
Entity # all locales browser • browser • appMenuNotifications.ftl
appmenu-homepage-controlled-changes.label
pa-IN
ਤੁਹਾਡਾ ਮੁੱਖ-ਸਫ਼ਾ ਬਦਲਿਆ ਗਿਆ ਹੈ।
en-US
Your homepage has changed.
Entity # all locales browser • browser • appMenuNotifications.ftl
appmenu-new-tab-controlled-changes.buttonlabel
pa-IN
ਤਬਦੀਲੀਆਂ ਰੱਖੋ
en-US
Keep Changes
Entity # all locales browser • browser • appMenuNotifications.ftl
appmenu-new-tab-controlled-changes.label
pa-IN
ਤੁਹਾਡੀ ਨਵੀਂ ਟੈਬ ਬਦਲੀ ਗਈ ਹੈ।
en-US
Your new tab has changed.
Entity # all locales browser • browser • backgroundtasks • defaultagent.ftl
default-browser-agent-task-description
pa-IN
ਜਦੋਂ ਹੋਰ ਬਰਾਊਜ਼ਰ ਲਈ { -brand-short-name } ਹੁੰਦਾ ਹੈ ਤਾਂ ਮੂਲ ਬਰਾਊਜ਼ਰ ਏਜੰਟ ਕੰਮ ਦੀ ਜਾਂਚ ਕੀਤੀ ਜਾਂਦੀ ਹੈ। ਜੇ ਸ਼ੱਕੀ ਹਾਲਤਾਂ ਵਿੱਚ ਤਬਦੀਲੀ ਹੋਈ ਹੋਵੇ ਤਾਂ ਵਰਤੋਂਕਾਂਰਾਂ ਨੂੰ { -brand-short-name } ਲਈ ਬਦਲਣ ਲਈ ਦੋ ਵਾਰ ਤੋਂ ਵੱਧ ਵਾਰ ਨਹੀਂ ਪੁੱੱਛਿਆ ਜਾਵੇਗਾ। ਇਹ ਟਾਸਕ { -brand-short-name }, ਵਲੋਂ ਆਪਣੇ-ਆਪ ਇੰਸਟਾਲ ਕੀਤੀ ਜਾਂਦੀ ਹੈ ਅਤੇ { -brand-short-name } ਅੱਪਡੇਟ ਹੋਣ ਉੱਤੇ ਮੁੜ-ਇੰਸਟਾਲ ਕੀਤਾ ਜਾਂਦਾ ਹੈ। ਇਸ ਟਾਸਕ ਨੂੰ ਅਸਮਰੱਥ ਕਰਨ ਲਈ about:config ਸਫ਼ੇ ਵਿੱਚ “default-browser-agent.enabled” ਪਸੰਦ ਜਾਂ { -brand-short-name } ਇੰਟਰਪਰਾਈਜ਼ ਪਾਲਸੀ ਵਿੱਚ “DisableDefaultBrowserAgent” ਨੂੰ ਅੱਪਡੇਟ ਕਰੋ।
en-US
The Default Browser Agent task checks when the default changes from { -brand-short-name } to another browser. If the change happens under suspicious circumstances, it will prompt users to change back to { -brand-short-name } no more than two times. This task is installed automatically by { -brand-short-name }, and is reinstalled when { -brand-short-name } updates. To disable this task, update the “default-browser-agent.enabled” preference on the about:config page or the { -brand-short-name } enterprise policy setting “DisableDefaultBrowserAgent”.
Entity # all locales browser • browser • backgroundtasks • defaultagent.ftl
default-browser-notification-body-text
pa-IN
ਤੁਹਾਡਾ ਮੂਲ ਬਰਾਊਜ਼ਰ ਹਾਲ ਹੀ ਵਿੱਚ ਬਦਲਿਆ ਗਿਆ ਸੀ। { -brand-short-name } ਨੂੰ ਮੂਲ ਵਜੋ ਬਹਾਲ ਕਰਨ ਲਈ ਛੂਹੋ।
en-US
Your default browser was recently changed. Tap to restore { -brand-short-name } to default.
Entity # all locales browser • browser • browser.ftl
identity-permissions-reload-hint
pa-IN
ਤਬਦੀਲੀਆਂ ਲਾਗੂ ਕਰਨ ਵਾਸਤੇ ਤੁਹਾਨੂੰ ਸਫ਼ੇ ਨੂੰ ਮੁੜ-ਲੋਡ ਕਰਨ ਦੀ ਲੋੜ ਹੋ ਸਕਦੀ ਹੈ।
en-US
You may need to reload the page for changes to apply.
Entity # all locales browser • browser • browser.ftl
search-one-offs-change-settings-compact-button.tooltiptext
pa-IN
ਖੋਜ ਸੈਟਿੰਗਾਂ ਨੂੰ ਬਦਲੋ
en-US
Change search settings
Entity # all locales browser • browser • browser.ftl
urlbar-web-notification-anchor.tooltiptext
pa-IN
ਕੀ ਤੁਸੀਂ ਸਾਈਟ ਤੋਂ ਨੋਟੀਫਿਕੇਸ਼ਨ ਪ੍ਰਾਪਤ ਕਰਨਾ ਚਾਹੁੰਦੇ ਹੋ, ਨੂੰ ਬਦਲੋ
en-US
Change whether you can receive notifications from the site
Entity # all locales browser • browser • extensionsUI.ftl
webext-default-search-description
pa-IN
{ $addonName } ਤੁਹਾਡੇ ਡਿਫਾਲਟ ਖੋਜ ਇੰਜਣ ਨੂੰ { $currentEngine } ਤੋਂ { $newEngine } ਲਈ ਬਦਲਣਾ ਚਾਹੁੰਦਾ ਹੈ। ਕੀ ਇਹ ਠੀਕ ਹੈ?
en-US
{ $addonName } would like to change your default search engine from { $currentEngine } to { $newEngine }. Is that OK?
Entity # all locales browser • browser • extensionsUI.ftl
webext-quarantine-confirmation-line-2
pa-IN
ਜੇ ਤੁਸੀਂ { -vendor-short-name } ਵਲੋਂ ਪਾਬੰਦੀ ਲਾਈਆਂ ਸਾਈਟਾਂ ਉੱਤੇ ਇਸ ਇਕਸਟੈਨਸ਼ਨ ਨੂੰ ਆਪਣੇ ਡਾਟੇ ਨੂੰ ਪੜ੍ਹਨ ਅਤੇ ਬਦਲਣ ਲਈ ਭਰੋਸਾ ਕਰਦੇ ਹੋ ਤੁਸੀਂ ਇਸ ਨੂੰ ਇਜਾਜ਼ਤ ਦਿਓ।
en-US
Allow this extension if you trust it to read and change your data on sites restricted by { -vendor-short-name }.
Entity # all locales browser • browser • featureCallout.ftl
callout-pdfjs-draw-body-a
pa-IN
PDF ਉੱਤੇ ਨਿਸ਼ਾਨ ਲਾਓ ਅਤੇ ਆਪਣੀਆਂ ਤਬਦੀਲੀਆਂ ਨੂੰ ਸੰਭਾਲੋ
en-US
Mark up PDFs, then save your changes.
Entity # all locales browser • browser • featureCallout.ftl
callout-pdfjs-draw-body-b
pa-IN
ਹੁਣ ਹੋਰ ਪਰਿੰਟ ਅਤੇ ਸਕੈਨ ਕਰਨ ਦੀ ਲੋੜ ਨਹੀਂ ਹੈ। PDF ਉੱਤੇ ਨਿਸ਼ਾਨੀਆਂ ਲਾਓ ਅਤੇ ਆਪਣੀਆਂ ਤਬਦੀਲੀਆਂ ਸੰਭਾਲੋ।
en-US
No more printing and scanning. Mark up PDFs, then save your changes.
Entity # all locales browser • browser • firefoxView.ftl
firefoxview-change-colorway-button
pa-IN
ਰੰਗ-ਢੰਗ ਬਦਲੋ
en-US
Change colorway
Entity # all locales browser • browser • firefoxView.ftl
firefoxview-dont-remember-history-empty-description-two
pa-IN
ਤੁਹਾਡੀਆਂ ਸੈਟਿੰਗਾਂ ਦੇ ਮੁਤਾਬਕ { -brand-short-name } ਬਰਾਊਜ਼ਰ ਕਰਨ ਦੌਰਾਨ ਤੁਹਾਡੀ ਸਰਗਰਮੀ ਨੂੰ ਯਾਦ ਨਹੀਂ ਰੱਖੇਗਾ। ਉਸ ਨੂੰ ਬਦਲਣ ਲਈ ਆਪਣੀਆਂ ਅਤੀਤ ਸੈਟਿੰਗਾਂ ਨੂੰ ਆਪਣੇ ਅਤੀਤ ਨੂੰ ਯਾਦ ਰੱਖਣ ਲਈ ਬਦਲੋ।
en-US
Based on your current settings, { -brand-short-name } doesn’t remember your activity as you browse. To change that, change your history settings to remember your history.
Entity # all locales browser • browser • newtab • asrouter.ftl
colorways-cfr-body
pa-IN
ਸਭਿਆਚਾਰ ਬਦਲਣ ਵਾਲੀਆਂ ਆਵਾਜ਼ਾਂ ਤੋਂ ਪ੍ਰੇਰਿਤ ਕਰਨ ਵਾਲੇ ਰੰਗਾਂ ਨਾਲ { -brand-short-name } ਰਾਹੀਂ ਆਪਣੇ ਬਰਾਊਜ਼ਰ ਵਿੱਚ ਭਰੋ।
en-US
Color your browser with { -brand-short-name } exclusive shades inspired by voices that changed culture.
Entity # all locales browser • browser • newtab • asrouter.ftl
set-default-pdf-handler-headline
pa-IN
ਤੁਹਾਡੇ PDF ਹੁਣ { -brand-short-name } ਵਿੱਚ ਖੁੱਲ੍ਹਦੇ ਹਨ। ਫ਼ਾਰਮਾਂ ਨੂੰ ਸਿੱਧਾ ਆਪਣੇ ਬਰਾਊਜ਼ਰ ਵਿੱਚ ਸੋਧੋ ਜਾਂ ਉਹਨਾਂ ਉੱਤੇ ਦਸਤਖਤ ਕਰੋ। ਬਦਲਣ ਲਈ ਸੈਟਿੰਗਾਂ ਵਿੱਚ “PDF” ਖੋਜੋ।
en-US
Your PDFs now open in { -brand-short-name }. Edit or sign forms directly in your browser. To change, search “PDF” in settings.
Entity # all locales browser • browser • newtab • onboarding.ftl
mr2022-onboarding-colorway-subtitle
pa-IN
ਆਜ਼ਾਦ ਆਵਾਜ਼ਾਂ, ਜੋ ਕਿ ਸੱਭਿਆਚਾਰ ਨੂੰ ਬਦਲ ਸਕਦੀਆਂ ਹਨ।
en-US
Independent voices can change culture.
Entity # all locales browser • browser • originControls.ftl
origin-controls-no-access.label
pa-IN
ਇਕਸਟੈਨਸ਼ਨ ਡਾਟਾ ਪੜ੍ਹ ਅਤੇ ਬਦਲ ਨਹੀਂ ਸਕਦੀ ਹੈ
en-US
Extension Can’t Read and Change Data
Entity # all locales browser • browser • originControls.ftl
origin-controls-options.label
pa-IN
ਇਕਸਟੈਨਸ਼ਨ ਡਾਟਾ ਪੜ੍ਹ ਅਤੇ ਬਦਲ ਸਕਦੀ ਹੈ:
en-US
Extension Can Read and Change Data:
Entity # all locales browser • browser • originControls.ftl
origin-controls-quarantined.label
pa-IN
ਇਕਸਟੈਨਸ਼ਨ ਨੂੰ ਡਾਟਾ ਪੜ੍ਹਨ ਅਤੇ ਬਦਲਣ ਦੀ ਇਜਾਜ਼ਤ ਨਹੀਂ ਹੈ
en-US
Extension Not Allowed to Read and Change Data
Entity # all locales browser • browser • originControls.ftl
origin-controls-state-always-on
pa-IN
ਇਸ ਸਾਈਟ ਉੱਤੇ ਡਾਟਾ ਪੜ੍ਹਨ ਤੇ ਬਦਲ ਸਕਦੀ ਹੈ
en-US
Can always read and change data on this site
Entity # all locales browser • browser • originControls.ftl
origin-controls-state-no-access
pa-IN
ਇਸ ਸਾਈਟ ਉੱਤੇ ਡਾਟਾ ਪੜ੍ਹਨ ਤੇ ਬਦਲ ਨਹੀਂ ਸਕਦੀ ਹੈ
en-US
Can’t read and change data on this site
Entity # all locales browser • browser • originControls.ftl
origin-controls-state-temporary-access
pa-IN
ਇਸ ਵਾਰ ਖੋਲ੍ਹਣ ਦੌਰਾਨ ਡਾਟਾ ਪੜ੍ਹਨ ਤੇ ਬਦਲ ਨਹੀਂ ਸਕਦੀ ਹੈ
en-US
Can read and change data for this visit
Entity # all locales browser • browser • originControls.ftl
origin-controls-state-when-clicked
pa-IN
ਡਾਟਾ ਪੜ੍ਹਨ ਤੇ ਬਦਲਣ ਲਈ ਇਜਾਜ਼ਤ ਚਾਹੀਦੀ ਹੈ
en-US
Permission needed to read and change data
Entity # all locales browser • browser • places.ftl
places-view-button-mac.tooltiptext
pa-IN
ਆਪਣੀ ਝਲਕ ਨੂੰ ਬਦਲੋ
en-US
Change your view
Entity # all locales browser • browser • places.ftl
places-view-button.tooltiptext
pa-IN
ਆਪਣੀ ਝਲਕ ਨੂੰ ਬਦਲੋ
en-US
Change your view
Entity # all locales browser • browser • policies • policies-descriptions.ftl
policy-ManagedBookmarks
pa-IN
ਪਰਸ਼ਾਸਕ ਵਲੋਂ ਇੰਤਜ਼ਾਮ ਕੀਤੇ ਬੁੱਕਮਾਰਕਾਂ ਦੀ ਸੂਚੀ ਸੰਰਚਿਤ ਕਰਦਾ ਹੈ, ਜਿਸ ਨੂੰ ਵਰਤੋਂਕਾਰ ਬਦਲ ਨਹੀਂ ਸਕਦਾ ਹੈ।
en-US
Configures a list of bookmarks managed by an administrator that cannot be changed by the user.
Entity # all locales browser • browser • preferences • blocklists.ftl
blocklist-dialog.buttonlabelaccept
pa-IN
ਬਦਲਾਅ ਸੰਭਾਲੋ
en-US
Save Changes
Entity # all locales browser • browser • preferences • permissions.ftl
permission-dialog.buttonlabelaccept
pa-IN
ਤਬਦੀਲੀਆਂ ਨੂੰ ਸੰਭਾਲੋ
en-US
Save Changes
Entity # all locales browser • browser • preferences • preferences.ftl
addressbar-suggestions-settings
pa-IN
ਖੋਜ ਇੰਜਣ ਸੁਝਾਵਾਂ ਲਈ ਪਸੰਦਾਂ ਨੂੰ ਬਦਲੋ
en-US
Change preferences for search engine suggestions
Entity # all locales browser • browser • preferences • preferences.ftl
confirm-browser-language-change-description
pa-IN
ਇਹ ਸੈਟਿੰਗਾਂ ਲਾਗੂ ਕਰਨ ਲਈ { -brand-short-name } ਨੂੰ ਮੁੜ-ਚਾਲੂ ਕਰੋ
en-US
Restart { -brand-short-name } to apply these changes
Entity # all locales browser • browser • preferences • preferences.ftl
content-blocking-reload-description
pa-IN
ਇਹ ਤਬਦੀਲੀਆਂ ਲਾਗੂ ਕਰਨ ਲਈ ਤੁਹਾਨੂੰ ਆਪਣੀਆਂ ਟੈਬਾਂ ਨੂੰ ਮੁੜ ਲੋਡ ਕਰਨ ਦੀ ਲੋੜ ਹੋਵੇਗੀ।
en-US
You will need to reload your tabs to apply these changes.
Entity # all locales browser • browser • preferences • preferences.ftl
content-blocking-tracking-protection-change-block-list
pa-IN
ਪਾਬੰਦੀ ਸੂਚੀ ਬਦਲੋ
en-US
Change block list
Entity # all locales browser • browser • preferences • preferences.ftl
forms-master-pw-change.label
pa-IN
ਮਾਸਟਰ ਪਾਸਵਰਡ ਨੂੰ ਬਦਲੋ
en-US
Change Master Password
Entity # all locales browser • browser • preferences • preferences.ftl
forms-master-pw-fips-desc
pa-IN
ਪਾਸਵਰਡ ਨੂੰ ਬਦਲਣਾ ਫੇਲ੍ਹ ਹੋਇਆ
en-US
Password Change Failed
Entity # all locales browser • browser • preferences • preferences.ftl
forms-primary-pw-change.label
pa-IN
ਮੁੱਖ ਪਾਸਵਰਡ ਨੂੰ ਬਦਲੋ
en-US
Change Primary Password
Entity # all locales browser • browser • preferences • preferences.ftl
preferences-web-appearance-choice-tooltip-auto.title
pa-IN
ਤੁਹਾਡੀਆਂ ਸਿਸਟਮ ਦੀਆਂ ਸੈਟਿੰਗਾਂ ਅਤੇ { -brand-short-name } ਥੀਮ ਮੁਤਾਬਕ ਵੈੱਬਸਾਈਟਾਂ ਦੀ ਬੈਕਗਰਾਊਂਡ ਅਤੇ ਸਮੱਗਰੀ ਨੂੰ ਆਪਣੇ-ਆਪ ਬਦਲੋ
en-US
Automatically change website backgrounds and content based on your system settings and { -brand-short-name } theme.
Entity # all locales browser • browser • preferences • preferences.ftl
suggestions-addressbar-settings-generic2
pa-IN
ਹੋਰ ਸਿਰਨਾਵਾਂ ਪੱਟੀ ਸੁਝਾਆਵਾਂ ਲਈ ਸੈਟਿੰਗਾਂ ਬਦਲੋ
en-US
Change settings for other address bar suggestions
Entity # all locales browser • browser • preferences • preferences.ftl
sync-change-options.label
pa-IN
ਬਦਲੋ
en-US
Change
Entity # all locales browser • browser • preferences • preferences.ftl
sync-choose-dialog-subtitle
pa-IN
ਸਿੰਕ ਕਰਨ ਵਾਲੀਆਂ ਸਾਈਟਾਂ ਦੀ ਸੂਚੀ ਵਿੱਚ ਤਬਦੀਲੀਆਂ ਤੁਹਾਡੇ ਕਨੈਕਟ ਹੋਏ ਸਾਰੇ ਡਿਵਾਈਸਾਂ ਉੱਤੇ ਮਿਲਣਗੀਆਂ।
en-US
Changes to the list of items to sync will be reflected across all your connected devices.
Entity # all locales browser • browser • preferences • preferences.ftl
sync-choose-what-to-sync-dialog3.buttonlabelaccept
pa-IN
ਤਬਦੀਲੀਆਂ ਸੰਭਾਲੋ
en-US
Save Changes
Entity # all locales browser • browser • preferences • preferences.ftl
sync-device-name-change.label
pa-IN
ਡਿਵਾਈਸ ਦਾ ਨਾਂ ਚੁਣੋ
en-US
Change Device Name
Entity # all locales browser • browser • preferences • preferences.ftl
sync-engine-settings.tooltiptext
pa-IN
ਆਮ, ਪਰਦੇਦਾਰੀ ਅਤੇ ਸੁਰੱਖਿਆ ਸੈਟਿੰਗਾਂ, ਜੋ ਤੁਸੀਂ ਬਦਲੀਆਂ ਹਨ
en-US
General, Privacy, and Security settings you’ve changed
Entity # all locales browser • browser • preferences • preferences.ftl
sync-profile-picture-with-alt.alt
pa-IN
ਬਿਉਰਾ ਤਸਵੀਰ ਨੂੰ ਬਦਲੋ
en-US
Change profile picture
Entity # all locales browser • browser • preferences • preferences.ftl
sync-profile-picture-with-alt.tooltiptext
pa-IN
ਬਿਉਰਾ ਤਸਵੀਰ ਨੂੰ ਬਦਲੋ
en-US
Change profile picture
Entity # all locales browser • browser • preferences • preferences.ftl
sync-profile-picture.tooltiptext
pa-IN
ਬਿਉਰਾ ਤਸਵੀਰ ਨੂੰ ਬਦਲੋ
en-US
Change profile picture
Entity # all locales browser • browser • preferences • preferences.ftl
update-setting-write-failure-message2
pa-IN
{ -brand-short-name } ਨੂੰ ਇੱਕ ਗਲਤੀ ਮਿਲੀ ਅਤੇ ਉਸਨੇ ਇਸ ਤਬਦੀਲੀ ਨੂੰ ਨਹੀਂ ਸੰਭਾਲਿਆ। ਯਾਦ ਰੱਖੋ ਕਿ ਇਸ ਅੱਪਡੇਟ ਦੀ ਪਸੰਦ ਨੂੰ ਸੈੱਟ ਕਰਨ ਲਈ ਹੇਠਾਂ ਦਿੱਤੀ ਫਾਇਲ ਉੱਤੇ ਲਿਖਣ ਲਈ ਮਨਜ਼ੂਰੀ ਦੀ ਲੋੜ ਹੈ। ਤੁਸੀਂ ਜਾਂ ਸਿਸਟਮ ਪਰਸ਼ਾਸ਼ਕ ਇਸ ਫਾਇਲ ਲਈ ਵਰਤੋਂਕਾਰ ਗਰੁੱਪ ਨੂੰ ਪੂਰਾ ਅਧਿਕਾਰ ਦੇ ਕੇ ਗਲਤੀ ਨੂੰ ਹੱਲ ਕਰ ਸਕਦੇ ਹਨ। ਫਾਇਲ ਉੱਤੇ ਲਿਖਿਆ ਨਹੀਂ ਜਾ ਸਕਿਆ: { $path }
en-US
{ -brand-short-name } encountered an error and didn’t save this change. Note that changing this update setting requires permission to write to the file below. You or a system administrator may be able resolve the error by granting the Users group full control to this file. Could not write to file: { $path }
Entity # all locales browser • browser • preferences • preferences.ftl
windows-launch-on-login-disabled
pa-IN
ਇਸ ਪਸੰਦ ਨੂੰ Windows ਵਿੱਚ ਅਸਮਰੱਥ ਕੀਤਾ ਗਿਆ ਹੈ। ਬਦਲਣ ਲਈ ਸਿਸਟਮ ਸੈਟਿੰਗਾਂ ਵਿੱਚ Startup Apps ਨੂੰ ਵੇਖੋ।
en-US
This preference has been disabled in Windows. To change, visit Startup Apps in System settings.
Entity # all locales browser • browser • preferences • siteDataSettings.ftl
site-data-removing-desc
pa-IN
ਕੂਕੀਜ਼ ਅਤੇ ਸਾਈਟ ਡਾਟੇ ਨੂੰ ਹਟਾਉਣਾ ਨਾਲ ਤੁਸੀਂ ਵੈੱਬਸਾਈਟ ਤੋਂ ਲਾਗ ਆਉਟ ਹੋ ਜਾਉਂਗੇ। ਕੀ ਤੁਸੀਂ ਤਬਦੀਲੀਆਂ ਕਰਨੀਆਂ ਚਾਹੁੰਦੇ ਹੋ?
en-US
Removing cookies and site data may log you out of websites. Are you sure you want to make the changes?
Entity # all locales browser • browser • preferences • siteDataSettings.ftl
site-data-settings-dialog.buttonlabelaccept
pa-IN
ਤਬਦੀਲੀਆਂ ਨੂੰ ਸੰਭਾਲੋ
en-US
Save Changes
Entity # all locales browser • browser • protections.ftl
monitor-no-breaches-description
pa-IN
ਤੁਹਾਡੇ ਲਈ ਕੋਈ ਸੰਨ੍ਹ ਨਹੀਂ ਲੱਗੀ ਹੈ। ਜੇ ਕੋਈ ਲੱਗੀ ਤਾਂ ਅਸੀਂ ਤੁਹਾਨੂੰ ਦੱਸਾਂਗੇ।
en-US
You have no known breaches. If that changes, we will let you know.
Entity # all locales browser • browser • sanitize.ftl
sanitize-button-ok-on-shutdown.label
pa-IN
ਤਬਦੀਲੀਆਂ ਨੂੰ ਸੰਭਾਲੋ
en-US
Save Changes
Entity # all locales browser • browser • search.ftl
removed-search-engine-message
pa-IN
ਤੁਹਾਡਾ ਮੂਲ ਖੋਜ ਇੰਜਣ ਬਦਲਿਆ ਗਿਆ ਹੈ।{ $oldEngine } { -brand-short-name } ਵਿੱਚ ਮੂਲ ਖੋਜ ਇੰਜਣ ਵਜੋਂ ਕੰਮ ਨਹੀਂ ਕਰ ਰਿਹਾ ਹੈ। { $newEngine } ਹੁਣ ਤੁਹਾਡਾ ਮੂਲ ਖੋਜ ਇੰਜਣ ਹੈ। ਹੋਰ ਮੂਲ ਖੋਜ ਇੰਜਣ ਬਦਲਣ ਲਈ ਸੈਟਿੰਗਾਂ ਉੱਤੇ ਜਾਓ। ਹੋਰ ਸਿੱਖੋ
en-US
Your default search engine has been changed. { $oldEngine } is no longer available as a default search engine in { -brand-short-name }. { $newEngine } is now your default search engine. To change to another default search engine, go to settings. Learn more
Entity # all locales browser • browser • search.ftl
removed-search-engine-message2
pa-IN
ਤੁਹਾਡਾ ਮੂਲ ਖੋਜ ਇੰਜਣ ਬਦਲਿਆ ਗਿਆ ਹੈ।{ $oldEngine } { -brand-short-name } ਵਿੱਚ ਮੂਲ ਖੋਜ ਇੰਜਣ ਵਜੋਂ ਕੰਮ ਨਹੀਂ ਕਰ ਰਿਹਾ ਹੈ। { $newEngine } ਹੁਣ ਤੁਹਾਡਾ ਮੂਲ ਖੋਜ ਇੰਜਣ ਹੈ। ਹੋਰ ਮੂਲ ਖੋਜ ਇੰਜਣ ਬਦਲਣ ਲਈ ਸੈਟਿੰਗਾਂ ਉੱਤੇ ਜਾਓ।
en-US
Your default search engine has been changed. { $oldEngine } is no longer available as a default search engine in { -brand-short-name }. { $newEngine } is now your default search engine. To change to another default search engine, go to settings.
Entity # all locales browser • browser • translations.ftl
translations-panel-error-change-button.label
pa-IN
ਸਰੋਤ ਭਾਸ਼ਾ ਬਦਲੋ
en-US
Change source language
Entity # all locales browser • browser • unifiedExtensions.ftl
unified-extensions-mb-quarantined-domain-message-3.message
pa-IN
ਤੁਹਾਡੇ ਡਾਟੇ ਨੂੰ ਸੁਰੱਖਿਅਤ ਰੱਖਣ ਲਈ ਕੁਝ ਇਕਸਟੈਨਸ਼ਨਾਂ ਇਸ ਸਾਈਟ ਉੱਤੇ ਡਾਟਾ ਪੜ੍ਹ ਜਾਂ ਬਦਲ ਨਹੀਂ ਸਕਦੀਆਂ ਹਨ। ਇਕਸਟੈਨਸ਼ਨ ਦੀ ਸੈਟਿੰਗਾਂ ਨੂੰ { -vendor-short-name } ਵਲੋਂ ਪਾਬੰਦੀ ਲਾਈਆਂ ਸਾਈਟਾਂ ਉੱਤੇ ਮਨਜ਼ੂਰੀ ਦੇਣ ਲਈ ਵਰਤੋਂ।
en-US
To protect your data, some extensions can’t read or change data on this site. Use the extension’s settings to allow on sites restricted by { -vendor-short-name }.
Entity # all locales browser • chrome • browser • downloads • downloads.properties
unblockTypePotentiallyUnwanted2
pa-IN
ਇਹ ਫਾਈਲ ਮਦਦਗਾਰ ਡਾਊਨਲੋਡ ਵਜੋਂ ਧੋਖਾ ਦਿੰਦੀ ਹੈ,ਪਰ ਇਹ ਤੁਹਾਡੇ ਪਰੋਗਰਾਮਾਂ ਅਤੇ ਸੈਟਿੰਗਾਂ ਵਿੱਚ ਬੇਲੋੜੀਦੀਆਂ ਤਬਦੀਲੀਆਂ ਕਰ ਸਕਦੀ ਹੈ।
en-US
This file is disguised as a helpful download, but it can make unexpected changes to your programs and settings.
Entity # all locales browser • chrome • browser • downloads • downloads.properties
unblockTypeUncommon2
pa-IN
ਇਸ ਫਾਈਲ ਨੂੰ ਆਮ ਤੌਰ ਉੱਤੇ ਡਾਊਨਲੋਡ ਨਹੀਂ ਕੀਤਾ ਜਾਂਦਾ ਹੈ ਅਤੇ ਖੋਲ੍ਹਣ ਲਈ ਸੁਰੱਖਿਅਤ ਨਹੀਂ ਹੈ। ਇਸ ਵਿੱਚ ਵਾਈਰਸ ਹੋ ਸਕਦਾ ਹੈ ਜਾਂ ਤੁਹਾਡੇ ਪ੍ਰੋਗਰਾਮ ਅਤੇ ਸੈਟਿੰਗਾਂ ਲਈ ਬੇਲੋੜੀਦੀਆਂ ਤਬਦੀਲੀਆ ਕਰ ਸਕਦੀ ਹੈ।
en-US
This file is not commonly downloaded and may not be safe to open. It may contain a virus or make unexpected changes to your programs and settings.
Entity # all locales browser • chrome • browser • search.properties
searchSettings
pa-IN
ਖੋਜ ਦੀਆਂ ਸੈਟਿੰਗਾਂ ਨੂੰ ਬਦਲੋ
en-US
Change Search Settings
Entity # all locales browser • chrome • overrides • appstrings.properties
isprinting
pa-IN
ਪਰਿੰਟਿੰਗ ਜਾਂ ਪਰਿੰਟ ਝਲਕ ਦਰਾਨ ਡੌਕੂਮੈਂਟ ਬਦਲਿਆ ਨਹੀਂ ਜਾ ਸਕਦਾ ਹੈ।
en-US
The document cannot change while Printing or in Print Preview.
Entity # all locales browser • defaultagent • defaultagent_localized.ini
DefaultBrowserAgentTaskDescription
pa-IN
ਜਦੋਂ ਹੋਰ ਬਰਾਊਜ਼ਰ ਲਈ %MOZ_APP_DISPLAYNAME% ਹੁੰਦਾ ਹੈ ਤਾਂ ਮੂਲ ਬਰਾਊਜ਼ਰ ਏਜੰਟ ਕੰਮ ਦੀ ਜਾਂਚ ਕੀਤੀ ਜਾਂਦੀ ਹੈ। ਜੇ ਸ਼ੱਕੀ ਹਾਲਤਾਂ ਵਿੱਚ ਤਬਦੀਲੀ ਹੋਈ ਹੋਵੇ ਤਾਂ ਵਰਤੋਂਕਾਂਰਾਂ ਨੂੰ %MOZ_APP_DISPLAYNAME% ਲਈ ਬਦਲਣ ਲਈ ਦੋ ਵਾਰ ਤੋਂ ਵੱਧ ਵਾਰ ਨਹੀਂ ਪੁੱੱਛਿਆ ਜਾਵੇਗਾ। ਇਹ ਟਾਸਕ %MOZ_APP_DISPLAYNAME%, ਵਲੋਂ ਆਪਣੇ-ਆਪ ਇੰਸਟਾਲ ਕੀਤੀ ਜਾਂਦੀ ਹੈ ਅਤੇ %MOZ_APP_DISPLAYNAME% ਅੱਪਡੇਟ ਹੋਣ ਉੱਤੇ ਮੁੜ-ਇੰਸਟਾਲ ਕੀਤਾ ਜਾਂਦਾ ਹੈ। ਇਸ ਟਾਸਕ ਨੂੰ ਅਸਮਰੱਥ ਕਰਨ ਲਈ about:config ਸਫ਼ੇ ਵਿੱਚ “default-browser-agent.enabled” ਪਸੰਦ ਜਾਂ %MOZ_APP_DISPLAYNAME% ਇੰਟਰਪਰਾਈਜ਼ ਪਾਲਸੀ ਵਿੱਚ “DisableDefaultBrowserAgent” ਨੂੰ ਅੱਪਡੇਟ ਕਰੋ।
en-US
The Default Browser Agent task checks when the default changes from %MOZ_APP_DISPLAYNAME% to another browser. If the change happens under suspicious circumstances, it will prompt users to change back to %MOZ_APP_DISPLAYNAME% no more than two times. This task is installed automatically by %MOZ_APP_DISPLAYNAME%, and is reinstalled when %MOZ_APP_DISPLAYNAME% updates. To disable this task, update the “default-browser-agent.enabled” preference on the about:config page or the %MOZ_APP_DISPLAYNAME% enterprise policy setting “DisableDefaultBrowserAgent”.
Entity # all locales browser • defaultagent • defaultagent_localized.ini
DefaultBrowserNotificationBodyText
pa-IN
ਤੁਹਾਡਾ ਮੂਲ ਬਰਾਊਜ਼ਰ ਹਾਲ ਹੀ ਵਿੱਚ ਬਦਲਿਆ ਗਿਆ ਸੀ। %MOZ_APP_DISPLAYNAME% ਨੂੰ ਮੂਲ ਵਜੋ ਬਹਾਲ ਕਰਨ ਲਈ ਛੂਹੋ।
en-US
Your default browser was recently changed. Tap to restore %MOZ_APP_DISPLAYNAME% to default.
Entity # all locales browser • extensions • formautofill • formautofill.properties
autofillReauthOSDialogLin
pa-IN
ਪਰਮਾਣਕਿਤਾ ਸੈਟਿੰਗਾਂ ਨੂੰ ਬਦਲਣ ਲਈ ਆਪਣੀਆਂ ਲੀਨਕਸ ਲਾਗਇਨ ਸਨਦਾਂ ਦਿਓ।
en-US
To change the authentication settings, enter your Linux login credentials.
Entity # all locales browser • extensions • formautofill • formautofill.properties
autofillReauthOSDialogMac
pa-IN
ਪਰਮਾਣਕਿਤਾ ਸੈਟਿੰਗਾਂ ਨੂੰ ਬਦਲੋ
en-US
change the authentication settings
Entity # all locales browser • extensions • formautofill • formautofill.properties
autofillReauthOSDialogWin
pa-IN
ਪਰਮਾਣਕਿਤਾ ਸੈਟਿੰਗਾਂ ਨੂੰ ਬਦਲਣ ਲਈ ਆਪਣੀਆਂ Windows ਲਾਗਇਨ ਸਨਦਾਂ ਦਿਓ।
en-US
To change the authentication settings, enter your Windows login credentials.
Entity # all locales browser • extensions • formautofill • formautofill.properties
changeAutofillOptions
pa-IN
ਫਾਰਮ ਆਪੇ ਭਰਨ ਦੀਆਂ ਚੋਣਾਂ ਨੂੰ ਬਦਲੋ
en-US
Change Form Autofill Options
Entity # all locales browser • extensions • formautofill • formautofill.properties
changeAutofillOptionsOSX
pa-IN
ਫਾਰਮ ਆਪੇ ਭਰਨ ਦੀਆਂ ਪਸੰਦਾਂ ਨੂੰ ਬਦਲੋ
en-US
Change Form Autofill Preferences
Entity # all locales devtools • client • changes.properties
changes.contextmenu.copyAllChanges
pa-IN
ਸਾਰੀਆਂ ਤਬਦੀਲੀਆਂ ਕਾਪੀ ਕਰੋ
en-US
Copy All Changes
Entity # all locales devtools • client • changes.properties
changes.contextmenu.copyAllChangesDescription
pa-IN
CSS ਦੀਆਂ ਸਾਰੀਆਂ ਤਬਦੀਲੀਆਂ ਦੀ ਸੂਚੀ ਨੂੰ ਕਲਿੱਪਬੋਰਡ 'ਤੇ ਕਾਪੀ ਕਰੋ।
en-US
Copy a list of all CSS changes to clipboard.
Entity # all locales devtools • client • changes.properties
changes.noChanges
pa-IN
ਕੋਈ ਤਬਦੀਲੀ ਨਹੀਂ ਲੱਭੀ।
en-US
No changes found.
Entity # all locales devtools • client • changes.properties
changes.noChangesDescription
pa-IN
ਇੰਸਪੈਕਟਰ ਵਿਚਲੀਆਂ CSS ਦੀਆਂ ਤਬਦੀਲੀਆਂ ਇੱਥੇ ਨਜ਼ਰ ਆਉਣਗੀਆਂ।
en-US
Changes to CSS in Inspector will appear here.
Entity # all locales devtools • client • debugger.properties
startTraceButtonTooltip
pa-IN
Warning: Source string is missing
en-US
Trace all JavaScript frames to %S.\nRight click to change the output.
Entity # all locales devtools • client • debugger.properties
startTraceButtonTooltip2
pa-IN
Warning: Source string is missing
en-US
Trace all JavaScript frames to %2$S. (%1$S)\nRight click to change the output.
Entity # all locales devtools • client • debugger.properties
variablesEditableValueTooltip
pa-IN
Warning: Source string is missing
en-US
Click to change value
Entity # all locales devtools • client • inspector.properties
inspector.sidebar.changesViewTitle
pa-IN
ਤਬਦੀਲੀਆਂ
en-US
Changes
Entity # all locales devtools • client • inspector.properties
inspectorPseudoClassSubmenu.label
pa-IN
ਸੂਡੋ-ਕਲਾਸ ਬਦਲੋ
en-US
Change Pseudo-class
Entity # all locales devtools • client • memory.properties
toolbar.displayBy.tooltip
pa-IN
Warning: Source string is missing
en-US
Change how objects are grouped
Entity # all locales devtools • client • memory.properties
toolbar.labelBy.tooltip
pa-IN
Warning: Source string is missing
en-US
Change how objects are labeled
Entity # all locales devtools • client • memory.properties
toolbar.view.tooltip
pa-IN
ਸਨੈਪਸ਼ੌਟ ਦੀ ਦਿੱਖ ਬਦਲੋ
en-US
Change the view of the snapshot
Entity # all locales devtools • client • netmonitor.properties
netmonitor.security.keaGroup
pa-IN
Warning: Source string is missing
en-US
Key Exchange Group:
Entity # all locales devtools • client • responsive.properties
responsive.changeDevicePixelRatio
pa-IN
Warning: Source string is missing
en-US
Change device pixel ratio of the viewport
Entity # all locales devtools • client • responsive.properties
responsive.reloadConditions.userAgent
pa-IN
ਜਦੋਂ ਵੀ ਵਰਤੋਂਕਾਰ ਏਜੰਟ ਬਦਲਿਆ ਜਾਵੇ ਤਾਂ ਮੁੜ ਲੋਡ ਕਰੋ
en-US
Reload when user agent is changed
Entity # all locales devtools • client • responsive.properties
responsive.reloadNotification.description2
pa-IN
Warning: Source string is missing
en-US
Device simulation changes require a reload to fully apply. Automatic reloads are disabled by default to avoid losing any changes in DevTools. You can enable reloading via the Settings menu.
Entity # all locales devtools • client • tooltips.ftl
inactive-css-border-image-fix
pa-IN
Warning: Source string is missing
en-US
On the parent table element, remove the property or change the value of border-collapse to a value other than collapse. { learn-more }
Entity # all locales devtools • client • tooltips.ftl
inactive-css-not-display-block-on-floated
pa-IN
Warning: Source string is missing
en-US
The display value has been changed by the engine to block because the element is floated.
Entity # all locales devtools • shared • styleinspector.properties
rule.angleSwatch.tooltip
pa-IN
Warning: Source string is missing
en-US
Shift+click to change the angle format
Entity # all locales devtools • shared • styleinspector.properties
rule.colorSwatch.tooltip
pa-IN
Click to open the color picker, shift+click to change the color format
en-US
Click to open the color picker, Shift+click to change the color format
Entity # all locales dom • chrome • appstrings.properties
isprinting
pa-IN
ਪਰਿੰਟਿੰਗ ਜਾਂ ਪਰਿੰਟ ਝਲਕ ਦੌਰਾਨ ਡੌਕੂਮੈਂਟ ਤਬਦੀਲ ਨਹੀਂ ਹੋ ਸਕਦਾ ਹੈ।
en-US
The document cannot change while Printing or in Print Preview.
Entity # all locales dom • chrome • dom • dom.properties
BiquadFilterChannelCountChangeWarning
pa-IN
Warning: Source string is missing
en-US
BiquadFilterNode channel count changes may produce audio glitches.
Entity # all locales dom • chrome • dom • dom.properties
IIRFilterChannelCountChangeWarning
pa-IN
Warning: Source string is missing
en-US
IIRFilterNode channel count changes may produce audio glitches.
Entity # all locales dom • chrome • dom • dom.properties
IgnoringWillChangeOverBudgetWarning
pa-IN
Warning: Source string is missing
en-US
Will-change memory consumption is too high. Budget limit is the document surface area multiplied by %1$S (%2$S px). Occurrences of will-change over the budget will be ignored.
Entity # all locales dom • chrome • dom • dom.properties
MozfullscreenchangeDeprecatedPrefixWarning
pa-IN
Warning: Source string is missing
en-US
onmozfullscreenchange is deprecated.
Entity # all locales dom • chrome • layout • HtmlForm.properties
CannotEncodeAllUnicode
pa-IN
ਫਾਰਮ %S ਇੰਕੋਡਿੰਗ ਨਾਲ ਭੇਜਿਆ ਗਿਆ ਸੀ, ਜੋ ਕਿ ਸਾਰੇ ਯੂਨੀਕੋਡ ਅੱਖਰ ਇੰਕੋਡ ਨਹੀਂ ਕਰ ਸਕਦਾ ਹੈ, ਇਸਕਰਕੇ ਵਰਤੋਂਕਾਰ ਇਨਪੁੱਟ ਨਿਕਾਰਾ ਹੋ ਸਕਦੀ ਹੈ। ਇਹ ਸਮੱਸਿਆ ਤੋਂ ਬਚਣ ਲਈ ਸਫ਼ੇ ਨੂੰ UTF-8 ਇੰਕੋਡਿੰਗ ਭੇਜਣ ਲਈ ਬਦਲਿਆ ਜਾਣਾ ਚਾਹੀਦਾ ਹੈ, ਜੋ ਕਿ ਜਾਂ ਤਾਂ ਸਫ਼ੇ ਦੀ ਇੰਕੋਡਿੰਗ ਨੂੰ UTF-8 ਵਿੱਚ ਬਦਲ ਕੇ ਜਾਂ ਫਾਰਮ ਐਲੀਮੈਂਟ ਉੱਤੇ accept-charset=utf-8 ਨਿਰਧਾਰਿਤ ਕਰ ਸਕਦੇ ਹੋ।
en-US
A form was submitted in the %S encoding which cannot encode all Unicode characters, so user input may get corrupted. To avoid this problem, the page should be changed so that the form is submitted in the UTF-8 encoding either by changing the encoding of the page itself to UTF-8 or by specifying accept-charset=utf-8 on the form element.
Entity # all locales dom • chrome • nsWebBrowserPersist.properties
accessError
pa-IN
%S ਨੂੰ ਸੰਭਾਲਿਆ ਨਹੀਂ ਜਾ ਸਕਿਆ, ਕਿਉਂਕਿ ਤੁਸੀਂ ਉਸ ਫੋਲਡਰ ਦੀ ਸਮੱਗਰੀ ਬਦਲ ਨਹੀਂ ਸਕਦੇ ਹੋ।\n\nਫੋਲਡਰ ਦੇ ਗੁਣ ਬਦਲ ਕਰਕੇ ਮੁੜ ਕੋਸ਼ਿਸ ਕਰੋ ਜਾਂ ਵੱਖਰਾ ਟਿਕਾਣਾ ਵਰਤੋਂ।
en-US
%S could not be saved, because you cannot change the contents of that folder.\n\nChange the folder properties and try again, or try saving in a different location.
Entity # all locales dom • chrome • nsWebBrowserPersist.properties
helperAppNotFound
pa-IN
%S ਨੂੰ ਖੋਲ੍ਹਿਆ ਨਹੀਂ ਜਾ ਸਕਦਾ ਹੈ, ਕਿਉਕਿ ਸਬੰਧਿਤ ਸਹਾਇਕ ਐਪਲੀਕੇਸ਼ਨ ਮੌਜੂਦ ਨਹੀਂ ਹੈ। ਆਪਣੀ ਸਬੰਧਿਤ ਵਿਸ਼ੇਸ਼ਤਾ ਤਬਦੀਲ ਕਰੋ।
en-US
%S could not be opened, because the associated helper application does not exist. Change the association in your preferences.
Entity # all locales mobile • android • chrome • passwordmgr.properties
passwordChangeTitle
pa-IN
ਪਾਸਵਰਡ ਨੂੰ ਬਦਲਣ ਦੀ ਪੁਸ਼ਟੀ
en-US
Confirm Password Change
Entity # all locales mobile • android • mobile • android • aboutConfig.ftl
config-new-pref-change-button
pa-IN
ਬਦਲੋ
en-US
Change
Entity # all locales netwerk • necko.properties
StrictUrlProtocolSetter
pa-IN
Url “%1$S“ ਲਈ “%2$S“ ਪਰੋਟੋਕਾਲ ਬਦਲਣ ਉੱਤਾ ਪਾਬੰਦੀ ਲਾਈ ਗਈ ਸੀ।
en-US
Url “%1$S“ change to protocol “%2$S“ was blocked.
Entity # all locales security • manager • chrome • pipnss • nsserrors.properties
SSL_ERROR_CERT_KEA_MISMATCH
pa-IN
ਦਿੱਤੇ ਗਏ ਸਰਟੀਫਿਕੇਟ ਨੂੰ ਚੁਣੇ ਕੁੰਜੀ ਐਕਸਚੇਜ਼ ਐਲੋਗਰਿਥਮ ਨਾਲ ਵਰਤਿਆ ਨਹੀਂ ਜਾ ਸਕਦਾ ਹੈ।
en-US
The certificate provided cannot be used with the selected key exchange algorithm.
Entity # all locales security • manager • chrome • pipnss • nsserrors.properties
SSL_ERROR_CLIENT_KEY_EXCHANGE_FAILURE
pa-IN
SSL ਕਲਾਇਟ ਕੀ ਐਕਸਚੇਜ਼ ਹੈਡਸ਼ੇਕ ਉੱਤੇ ਕਾਰਵਾਈ ਦੌਰਾਨ ਅਣਜਾਣ ਅਸਫ਼ਲਤਾ
en-US
Unspecified failure while processing SSL Client Key Exchange handshake.
Entity # all locales security • manager • chrome • pipnss • nsserrors.properties
SSL_ERROR_DECRYPT_ERROR_ALERT
pa-IN
ਪੀਅਰ ਨੇ ਦਸਤਖਤ ਜਾਂਚ ਜਾਂ ਕੁੰਜੀ ਤਬਾਦਲੇ ਲਈ ਫੇਲ੍ਹ ਹੋਣ ਦੀ ਰਿਪੋਰਟ ਦਿੱਤੀ।
en-US
Peer reports failure of signature verification or key exchange.
Entity # all locales security • manager • chrome • pipnss • nsserrors.properties
SSL_ERROR_NO_SERVER_KEY_FOR_ALG
pa-IN
ਸਰਵਰ ਕੋਲ ਕੋਸ਼ਿਸ਼ ਕੀਤੇ ਐਕਸਚੇਜ਼ ਐਲਗੋਰਥਿਮ ਲਈ ਕੋਈ ਕੀ ਨਹੀਂ ਹੈ।
en-US
Server has no key for the attempted key exchange algorithm.
Entity # all locales security • manager • chrome • pipnss • nsserrors.properties
SSL_ERROR_RX_MALFORMED_CHANGE_CIPHER
pa-IN
SSL ਨੂੰ ਇੱਕ ਨਿਕਾਰਾ ਬਦਲਿਆ ਸੀਫ਼ਰ ਹਦਾਇਤ ਰਿਕਾਰਡ ਮਿਲਿਆ।
en-US
SSL received a malformed Change Cipher Spec record.
Entity # all locales security • manager • chrome • pipnss • nsserrors.properties
SSL_ERROR_RX_MALFORMED_CLIENT_KEY_EXCH
pa-IN
SSL ਨੂੰ ਇੱਕ ਨਿਕਾਰਾ ਕਲਾਇਟ ਕੀ ਐਕਸਚੇਜ਼ ਹੈਡਸ਼ੇਕ ਸੁਨੇਹਾ ਮਿਲਿਆ ਹੈ।
en-US
SSL received a malformed Client Key Exchange handshake message.
Entity # all locales security • manager • chrome • pipnss • nsserrors.properties
SSL_ERROR_RX_MALFORMED_SERVER_KEY_EXCH
pa-IN
SSL ਨੂੰ ਇੱਕ ਨਿਕਾਰਾ ਸਰਵਰ ਐਕਸ਼ਚੇਜ਼ ਹੈਡਸ਼ੇਕ ਸੁਨੇਹਾ ਮਿਲਿਆ ਹੈ।
en-US
SSL received a malformed Server Key Exchange handshake message.
Entity # all locales security • manager • chrome • pipnss • nsserrors.properties
SSL_ERROR_RX_UNEXPECTED_CHANGE_CIPHER
pa-IN
SSL ਨੂੰ ਬੇਲੋੜੀਦਾ ਚੇਜ਼ ਸੀਫ਼ਰ ਹਦਾਇਤ ਰਿਕਾਰਡ ਮਿਲਿਆ ਹੈ।
en-US
SSL received an unexpected Change Cipher Spec record.
Entity # all locales security • manager • chrome • pipnss • nsserrors.properties
SSL_ERROR_RX_UNEXPECTED_CLIENT_KEY_EXCH
pa-IN
SSL ਨੂੰ ਇੱਕ ਬੇਲੋੜੀਦਾ ਕਲਾਇਟ ਕੀ ਐਕਸਚੇਜ਼ ਸੁਨੇਹਾ ਮਿਲਿਆ ਹੈ।
en-US
SSL received an unexpected Client Key Exchange handshake message.
Entity # all locales security • manager • chrome • pipnss • nsserrors.properties
SSL_ERROR_RX_UNEXPECTED_SERVER_KEY_EXCH
pa-IN
SSL ਨੂੰ ਬੋਲੋੜੀਦਾ ਸਰਵਰ ਕੀ ਐਕਸਚੇਜ਼ ਹੈਡਸ਼ੇਕ ਸੁਨੇਹਾ ਮਿਲਿਆ ਹੈ।
en-US
SSL received an unexpected Server Key Exchange handshake message.
Entity # all locales security • manager • chrome • pipnss • nsserrors.properties
SSL_ERROR_SERVER_KEY_EXCHANGE_FAILURE
pa-IN
SSL ਸਰਵਰ ਕੀ ਐਕਸਚੇਜ਼ ਹੈਡਸ਼ੇਕ ਉੱਤੇ ਕਾਰਵਾਈ ਦੌਰਾਨ ਅਣਜਾਣ ਅਸਫ਼ਲਤਾ
en-US
Unspecified failure while processing SSL Server Key Exchange handshake.
Entity # all locales security • manager • chrome • pipnss • nsserrors.properties
SSL_ERROR_SYM_KEY_UNWRAP_FAILURE
pa-IN
ਕਲਾਇਟ ਕੀ ਐਕਸਚੇਜ਼ ਸੁਨੇਹੇ ਵਿੱਚ ਸਮਿਟਰਿਕ ਕੀ ਅਣ-ਰੈਪ ਕਰਨ ਲਈ ਫੇਲ੍ਹ।
en-US
Failure to unwrap the Symmetric key in Client Key Exchange message.
Entity # all locales security • manager • chrome • pipnss • nsserrors.properties
SSL_ERROR_WEAK_SERVER_EPHEMERAL_DH_KEY
pa-IN
SSL ਨੂੰ ਸਰਵਰ ਕੀ ਐਕਸਚੇਂਜ ਹੈਂਡਸ਼ੇਕ ਸੁਨੇਹੇ ਵਿੱਚ ਕਮਜ਼ੋਰ ਐਫੀਮੇਰਲ Diffie-Hellman ਕੁੰਜੀ ਮਿਲੀ ਹੈ।
en-US
SSL received a weak ephemeral Diffie-Hellman key in Server Key Exchange handshake message.
Entity # all locales security • manager • security • certificates • deviceManager.ftl
devmgr-button-changepw.label
pa-IN
ਪਾਸਵਰਡ ਨੂੰ ਬਦਲੋ
en-US
Change Password
Entity # all locales security • manager • security • certificates • deviceManager.ftl
unable-to-toggle-fips
pa-IN
ਸੁਰੱਖਿਆ ਜੰਤਰ ਲਈ FIPS ਮੋਡ ਬਦਲਣ ਲਈ ਅਸਮਰੱਥ ਹੈ। ਇਹ ਸਿਫਾਰਸ਼ ਕੀਤਾ ਜਾਂਦਾ ਹੈ ਕਿ ਤੁਸੀਂ ਇਹ ਐਪਲੀਕੇਸ਼ਨ ਬੰਦ ਕਰਕੇ ਮੁੜ-ਚਾਲੂ ਕਰੋ।
en-US
Unable to change the FIPS mode for the security device. It is recommended that you exit and restart this application.
Entity # all locales security • manager • security • pippki • pippki.ftl
change-device-password-window.title
pa-IN
ਪਾਸਵਰਡ ਬਦਲੋ
en-US
Change Password
Entity # all locales security • manager • security • pippki • pippki.ftl
pippki-failed-pw-change
pa-IN
ਪਾਸਵਰਡ ਬਦਲਣ ਲਈ ਅਸਮਰੱਥ ਹੈ।
en-US
Unable to change password.
Entity # all locales security • manager • security • pippki • pippki.ftl
pippki-pw-change-ok
pa-IN
ਪਾਸਵਰਡ ਕਾਮਯਾਬੀ ਨਾਲ ਬਦਲਿਆ ਹੈ।
en-US
Password successfully changed.
Entity # all locales toolkit • chrome • global • extensions.properties
homepageControlled.message
pa-IN
ਇਕਸਟੈਨਸ਼ਨ, %S, ਨੇ ਤੁਹਾਡੇ ਵਲੋਂ ਤੁਹਾਡੇ ਮੁੱਖ-ਸਫ਼ੇ ਨੂੰ ਖੋਲ੍ਹਣ ਅਤੇ ਨਵੀਆਂ ਵਿੰਡੋ ਖੋਲ੍ਹਣ ਵਾਲੇ ਨੂੰ ਬਦਲਿਆ ਹੈ।
en-US
An extension, %S, changed what you see when you open your homepage and new windows.
Entity # all locales toolkit • chrome • global • extensions.properties
newTabControlled.message2
pa-IN
ਇਕਸਟੈਨਸ਼ਨ, %S, ਨੇ ਸਫ਼ਾ ਬਦਲਿਆ, ਜੋ ਤੁਸੀਂ ਨਵੀਂ ਟੈੇਬ ਖੋਲ੍ਹਣ ਸਮੇਂ ਵੇਖਦੇ ਹੋ।
en-US
An extension, %S, changed the page you see when you open a new tab.
Entity # all locales toolkit • chrome • mozapps • profile • profileSelection.properties
flushFailMessage
pa-IN
ਅਚਨਚੇਤ ਗਲਤੀ ਨੇ ਤੁਹਾਡੀਆਂ ਤਬਦੀਲੀਆਂ ਨੂੰ ਸੰਭਾਲਣ ਤੋਂ ਰੋਕਿਆ ਹੈ।
en-US
An unexpected error has prevented your changes from being saved.
Entity # all locales toolkit • chrome • mozapps • profile • profileSelection.properties
flushFailTitle
pa-IN
ਤਬਦੀਲੀਆਂ ਸੰਭਾਲੀਆਂ ਨਹੀਂ ਜਾ ਸਕੀਆਂ
en-US
Changes not saved
Entity # all locales toolkit • chrome • passwordmgr • passwordmgr.properties
passwordChangeTitle
pa-IN
ਪਾਸਵਰਡ ਨੂੰ ਬਦਲਣ ਦੀ ਪੁਸ਼ਟੀ
en-US
Confirm Password Change
Entity # all locales toolkit • toolkit • about • aboutAddons.ftl
detail-show-preferences.tooltiptext
pa-IN
{ PLATFORM() -> [windows] ਇਸ ਐਡ-ਆਨ ਦੀਆਂ ਚੋਣਾਂ ਬਦਲੋ *[other] ਇਸ ਐਡ-ਆਨ ਦੀ ਪਸੰਦ ਬਦਲੋ }
en-US
{ PLATFORM() -> [windows] Change this add-on’s options *[other] Change this add-on’s preferences }
Entity # all locales toolkit • toolkit • about • aboutAddons.ftl
discopane-intro
pa-IN
ਇਕਸਟੈਨਸ਼ਨਾਂ ਤੇ ਥੀਮ ਤੁਹਾਡੇ ਬਰਾਊਜ਼ਰ ਲਈ ਐਪਾਂ ਵਾਂਗ ਹਨ ਅਤੇ ਉਹ ਤੁਹਾਨੂੰ ਪਾਸਵਰਡ ਸੁਰੱਖਿਅਤ ਕਰਨ, ਵਿਡੀਓ ਡਾਊਨਲੋਡ ਕਰਨ, ਡੀਲਾਂ ਲੱਭਣ, ਤੰਗ ਕਰਨ ਵਾਲੇ ਇਸ਼ਤਿਹਾਰਾਂ ਉੱਤੇ ਪਾਬੰਦੀ ਲਗਾਉਣ, ਤੁਹਾਡੇ ਬਰਾਊਜ਼ਰ ਦੀ ਦਿੱਖ ਬਦਲਣ ਅਤੇ ਹੋਰ ਕਈ ਕੁ ਕਰਨ ਲਈ ਸਹਾਇਕ ਹਨ। ਇਹ ਛੋਟੇ ਛੋਟੇ ਸਾਫਟਵੇਅਰ ਪਰੋਗਰਾਮ ਅਕਸਰ ਹੋਰ ਧਿਰਾਂ ਵਲੋਂ ਤਿਆਰ ਕੀਤੇ ਜਾਂਦੇ ਹਨ। ਖਾਸ ਸੁਰੱਖਿਆ, ਕਾਰਗੁਜ਼ਾਰੀ ਅਤੇ ਫੰਕਸ਼ਨਾਂ ਲਈ { -brand-product-name } ਵਲੋਂ ਸਿਫਾਰਸ਼ ਇਹ ਹਨ।
en-US
Extensions and themes are like apps for your browser, and they let you protect passwords, download videos, find deals, block annoying ads, change how your browser looks, and much more. These small software programs are often developed by a third party. Here’s a selection { -brand-product-name } recommends for exceptional security, performance, and functionality.
Entity # all locales toolkit • toolkit • about • aboutAddons.ftl
legacy-extensions-description
pa-IN
ਇਹ ਇਕਟੈਸ਼ਨਾਂ ਮੌਜੂਦਾ { -brand-short-name } ਸਟੈਂਡਰਡਾਂ ਨੂੰ ਪੂਰਾ ਨਹੀਂ ਕਰਦੀਆਂ ਹਨ ਇਸਕਰਕੇ ਇਹਨਾਂ ਨੂੰ ਨਾ-ਸਰਗਰਮ ਕੀਤਾ ਗਿਆ ਹੈ। ਐਡ-ਆਨ 'ਚ ਤਬਦੀਲੀਆਂ ਬਾਰੇ ਜਾਣੋ
en-US
These extensions do not meet current { -brand-short-name } standards so they have been deactivated. Learn about the changes to add-ons
Entity # all locales toolkit • toolkit • about • aboutAddons.ftl
private-browsing-description2
pa-IN
{ -brand-short-name } ਪਰਾਈਵੇਟ ਬਰਾਊਜ਼ ਕਰਨ ਵਾਲੇ ਇਕਸਟੈਨਸ਼ਨਾਂ ਦੇ ਕੰਮ ਕਰਨ ਦੇ ਢੰਗ ਨੂੰ ਬਦਲ ਰਿਹਾ ਹੈ। ਤੁਹਾਡੇ { -brand-short-name } ਵਿੱਚ ਜੋੜੀ ਗਈ ਕੋਈ ਵੀ ਨਵੀਂ ਇਕਸਟੈਨਸ਼ਨ ਆਪਣੇ-ਆਪ ਪਰਾਈਵੇਟ ਵਿੰਡੋ ਵਿੱਚ ਨਹੀਂ ਚੱਲੇਗੀ। ਜਦੋਂ ਤੱਕ ਤੁਸੀਂ ਉਸ ਨੂੰ ਸੈਟਿੰਗਾਂ ਵਿੱਚ ਇਜਾਜ਼ਤ ਨਹੀਂ ਦਿਉਂਗੇ, ਇਕਸਟੈਨਸ਼ਨ ਪਰਾਈਵੇਟ ਬਰਾਊਜ਼ ਕਰਨ ਦੌਰਾਨ ਕੰਮ ਨਹੀਂ ਕਰੇਗੀ ਅਤੇ ਤੁਹਾੀਡਆਂ ਆਨਲਾਈਨ ਸਰਗਰਮੀਆਂ ਲਈ ਪਹੁੰਚ ਨਹੀਂ ਕਰ ਸਕੇਗੀ। ਅਸੀਂ ਇਹ ਤਬਦੀਲੀ ਤੁਹਾਡੀ ਪਰਾਈਵੇਟ ਬਰਾਊਜ਼ਿੰਗ ਨੂੰ ਨਿੱਜੀ ਬਣਾਈ ਰੱਖਣ ਲਈ ਕੀਤੀ ਹੈ। ਇਕਸਟੈਨਸ਼ਨ ਸੈਟਿੰਗਾਂ ਦਾ ਇੰਤਜ਼ਾਮ ਕਰਨ ਬਾਰੇ ਹੋਰ ਜਾਣੋ
en-US
{ -brand-short-name } is changing how extensions work in private browsing. Any new extensions you add to { -brand-short-name } won’t run by default in Private Windows. Unless you allow it in settings, the extension won’t work while private browsing, and won’t have access to your online activities there. We’ve made this change to keep your private browsing private. Learn how to manage extension settings
Entity # all locales toolkit • toolkit • about • aboutProfiles.ftl
profiles-cannot-set-as-default-message
pa-IN
{ -brand-short-name } ਲਈ ਡਿਫਾਲਟ ਪਰੋਫਾਈਲ ਬਦਲਿਆ ਨਹੀਂ ਜਾ ਸਕਦਾ ਹੈ।
en-US
The default profile cannot be changed for { -brand-short-name }.
Entity # all locales toolkit • toolkit • about • aboutProfiles.ftl
profiles-conflict
pa-IN
{ -brand-product-name } ਦੀ ਹੋਰ ਕਾਪੀ ਨੇ ਪਰੋਫਾਈਲਾਂ ਵਿੱਚ ਤਬਦੀਲੀਆਂ ਕੀਤੀਆਂ ਹਨ। ਹੋਰ ਤਬਦੀਲੀਆਂ ਕਰਨ ਤੋਂ ਪਹਿਲਾਂ ਤੁਹਾਨੂੰ { -brand-short-name } ਨੂੰ ਮੁੜ-ਚਾਲੂ ਕਰਨਾ ਪਵੇਗਾ।
en-US
Another copy of { -brand-product-name } has made changes to profiles. You must restart { -brand-short-name } before making more changes.
Entity # all locales toolkit • toolkit • about • aboutProfiles.ftl
profiles-flush-fail-title
pa-IN
ਤਬਦੀਲੀਆਂ ਨਹੀਂ ਸੰਭਾਲੀਆਂ
en-US
Changes not saved
Entity # all locales toolkit • toolkit • about • aboutProfiles.ftl
profiles-flush-failed
pa-IN
ਅਚਨਚੇਤ ਗਲਤੀ ਨੇ ਤੁਹਾਡੀਆਂ ਤਬਦੀਲੀਆਂ ਨੂੰ ਸੰਭਾਲਣ ਤੋਂ ਰੋਕਿਆ ਹੈ।
en-US
An unexpected error has prevented your changes from being saved.
Entity # all locales toolkit • toolkit • about • aboutRights.ftl
rights-webservices-term-2
pa-IN
{ -vendor-short-name } ਸੇਵਾ ਨੂੰ ਆਪਣੀ ਲੋੜ ਮੁਤਾਬਕ ਬੰਦ ਜਾਂ ਬਦਲ ਸਕਦੇ ਹੋ।
en-US
{ -vendor-short-name } may discontinue or change the Services at its discretion.
Entity # all locales toolkit • toolkit • about • aboutSupport.ftl
startup-cache-dialog-body2
pa-IN
ਇਸ ਨਾਲ ਤੁਹਾਡੀਆਂ ਸੈਟਿੰਗਾਂ ਨੂੰ ਬਦਲਿਆ ਜਾਂ ਇਕਸਟੈਨਸ਼ਨਾਂ ਨੂੰ ਹਟਾਇਆ ਨਹੀਂ ਜਾਵੇਗਾ।
en-US
This will not change your settings or remove extensions.
Entity # all locales toolkit • toolkit • about • aboutWebauthn.ftl
about-webauthn-auth-info-force-pin-change
pa-IN
Warning: Source string is missing
en-US
Force PIN change
Entity # all locales toolkit • toolkit • about • aboutWebauthn.ftl
about-webauthn-current-change-pin-button
pa-IN
ਪਿੰਨ ਨੂੰ ਬਦਲੋ
en-US
Change PIN
Entity # all locales toolkit • toolkit • about • abuseReports.ftl
abuse-report-settings-reason-v2
pa-IN
ਇਸ ਨੇ ਮੇਰਾ ਖੋਜ ਇੰਜਣ, ਮੁੱਖ ਸਫ਼ਾ ਜਾਂ ਨਵੀਂ ਟੈਬ ਮੈਨੂੰ ਬਿਨਾਂ ਦੱਸੇ ਜਾਂ ਪੁੱਛੇ ਬਦਲੀ ਹੈ
en-US
It changed my search engine, homepage, or new tab without informing or asking me
Entity # all locales toolkit • toolkit • about • abuseReports.ftl
abuse-report-settings-suggestions-homepage
pa-IN
ਤੁਹਾਡੇ ਮੁੱਖ ਸਫ਼ੇ ਅਤੇ ਨਵੀ ਟੈਬ ਨੂੰ ਬਦਲਦੀ ਹੈ
en-US
Change your homepage and new tab
Entity # all locales toolkit • toolkit • about • abuseReports.ftl
abuse-report-settings-suggestions-search
pa-IN
ਮੇਰੀਆਂ ਡਿਫਾਲਟ ਖੋਜ ਸੈਟਿੰਗਾਂ ਨੂੰ ਬਦਲਦੀ ਹੈ
en-US
Change your default search settings
Entity # all locales toolkit • toolkit • about • certviewer.ftl
certificate-viewer-key-exchange-group
pa-IN
ਕੁੰਜੀ ਤਬਾਦਲਾ ਗਰੁੱਪ
en-US
Key Exchange Group
Entity # all locales toolkit • toolkit • global • extensionPermissions.ftl
webext-perms-description-nativeMessaging
pa-IN
{ -brand-short-name } ਤੋਂ ਬਿਨਾਂ ਹੋਰ ਪਰੋਗਰਾਮਾਂ ਨਾਲ ਸੁਨੇਹਿਆਂ ਦਾ ਤਬਾਦਲਾ ਕਰਨ
en-US
Exchange messages with programs other than { -brand-short-name }
Entity # all locales toolkit • toolkit • global • handlerDialog.ftl
chooser-dialog-remember-extra
pa-IN
{ PLATFORM() -> [windows] ਇਸ ਨੂੰ { -brand-short-name } ਦੀਆਂ ਚੋਣਾਂ ਵਿੱਚ ਬਦਲਿਆ ਜਾ ਸਕਦਾ ਹੈ। *[other] ਇਸ ਨੂੰ { -brand-short-name } ਦੀਆਂ ਮੇਰੀਆਂ ਪਸੰਦਾਂ ਵਿੱਚ ਬਦਲਿਆ ਜਾ ਸਕਦਾ ਹੈ। }
en-US
{ PLATFORM() -> [windows] This can be changed in { -brand-short-name }’s options. *[other] This can be changed in { -brand-short-name }’s preferences. }
Entity # all locales toolkit • toolkit • global • profileSelection.ftl
profile-selection-conflict-message
pa-IN
{ -brand-product-name } ਦੀ ਹੋਰ ਕਾਪੀ ਨੇ ਪਰੋਫਾਈਲਾਂ ਵਿੱਚ ਤਬਦੀਲੀਆਂ ਕੀਤੀਆਂ ਹਨ। ਹੋਰ ਤਬਦੀਲੀਆਂ ਕਰਨ ਤੋਂ ਪਹਿਲਾਂ ਤੁਹਾਨੂੰ { -brand-short-name } ਮੁੜ-ਚਾਲੂ ਕਰਨਾ ਪਵੇਗਾ।
en-US
Another copy of { -brand-product-name } has made changes to profiles. You must restart { -brand-short-name } before making more changes.
Entity # all locales toolkit • toolkit • global • unknownContentType.ftl
unknowncontenttype-settingschange.value
pa-IN
{ PLATFORM() -> [windows] ਸੈਟਿੰਗ ਨੂੰ { -brand-short-name } ਦੀ ਚੋਣ ਵਿੱਚੋਂ ਬਦਲਿਆ ਜਾ ਸਕਦਾ ਹੈ। *[other] ਸੈਟਿੰਗ ਨੂੰ { -brand-short-name } ਦੀ ਪਸੰਦ ਵਿੱਚੋਂ ਬਦਲਿਆ ਜਾ ਸਕਦਾ ਹੈ। }
en-US
{ PLATFORM() -> [windows] Settings can be changed in { -brand-short-name }’s Options. *[other] Settings can be changed in { -brand-short-name }’s Preferences. }
Entity # all locales toolkit • toolkit • neterror • netError.ftl
neterror-settings-button
pa-IN
DNS ਸੈਟਿੰਗਾਂ ਨੂੰ ਬਦਲੋ
en-US
Change DNS settings
Entity # all locales toolkit • toolkit • neterror • nsserrors.ftl
ssl-error-cert-kea-mismatch
pa-IN
ਦਿੱਤੇ ਗਏ ਸਰਟੀਫਿਕੇਟ ਨੂੰ ਚੁਣੇ ਕੁੰਜੀ ਐਕਸਚੇਜ਼ ਐਲੋਗਰਿਥਮ ਨਾਲ ਵਰਤਿਆ ਨਹੀਂ ਜਾ ਸਕਦਾ ਹੈ।
en-US
The certificate provided cannot be used with the selected key exchange algorithm.
Entity # all locales toolkit • toolkit • neterror • nsserrors.ftl
ssl-error-client-key-exchange-failure
pa-IN
SSL ਕਲਾਇਟ ਕੀ ਐਕਸਚੇਜ਼ ਹੈਡਸ਼ੇਕ ਉੱਤੇ ਕਾਰਵਾਈ ਦੌਰਾਨ ਅਣਜਾਣ ਅਸਫ਼ਲਤਾ
en-US
Unspecified failure while processing SSL Client Key Exchange handshake.
Entity # all locales toolkit • toolkit • neterror • nsserrors.ftl
ssl-error-decrypt-error-alert
pa-IN
ਪੀਅਰ ਨੇ ਦਸਤਖਤ ਜਾਂਚ ਜਾਂ ਕੁੰਜੀ ਤਬਾਦਲੇ ਲਈ ਫੇਲ੍ਹ ਹੋਣ ਦੀ ਰਿਪੋਰਟ ਦਿੱਤੀ।
en-US
Peer reports failure of signature verification or key exchange.
Entity # all locales toolkit • toolkit • neterror • nsserrors.ftl
ssl-error-no-server-key-for-alg
pa-IN
ਸਰਵਰ ਕੋਲ ਕੋਸ਼ਿਸ਼ ਕੀਤੇ ਐਕਸਚੇਜ਼ ਐਲਗੋਰਥਿਮ ਲਈ ਕੋਈ ਕੀ ਨਹੀਂ ਹੈ।
en-US
Server has no key for the attempted key exchange algorithm.
Entity # all locales toolkit • toolkit • neterror • nsserrors.ftl
ssl-error-rx-malformed-change-cipher
pa-IN
SSL ਨੂੰ ਇੱਕ ਨਿਕਾਰਾ ਬਦਲਿਆ ਸੀਫ਼ਰ ਹਦਾਇਤ ਰਿਕਾਰਡ ਮਿਲਿਆ।
en-US
SSL received a malformed Change Cipher Spec record.
Entity # all locales toolkit • toolkit • neterror • nsserrors.ftl
ssl-error-rx-malformed-client-key-exch
pa-IN
SSL ਨੂੰ ਇੱਕ ਨਿਕਾਰਾ ਕਲਾਇਟ ਕੀ ਐਕਸਚੇਜ਼ ਹੈਡਸ਼ੇਕ ਸੁਨੇਹਾ ਮਿਲਿਆ ਹੈ।
en-US
SSL received a malformed Client Key Exchange handshake message.
Entity # all locales toolkit • toolkit • neterror • nsserrors.ftl
ssl-error-rx-malformed-server-key-exch
pa-IN
SSL ਨੂੰ ਇੱਕ ਨਿਕਾਰਾ ਸਰਵਰ ਐਕਸ਼ਚੇਜ਼ ਹੈਡਸ਼ੇਕ ਸੁਨੇਹਾ ਮਿਲਿਆ ਹੈ।
en-US
SSL received a malformed Server Key Exchange handshake message.
Entity # all locales toolkit • toolkit • neterror • nsserrors.ftl
ssl-error-rx-unexpected-change-cipher
pa-IN
SSL ਨੂੰ ਬੇਲੋੜੀਦਾ ਚੇਜ਼ ਸੀਫ਼ਰ ਹਦਾਇਤ ਰਿਕਾਰਡ ਮਿਲਿਆ ਹੈ।
en-US
SSL received an unexpected Change Cipher Spec record.
Entity # all locales toolkit • toolkit • neterror • nsserrors.ftl
ssl-error-rx-unexpected-client-key-exch
pa-IN
SSL ਨੂੰ ਇੱਕ ਬੇਲੋੜੀਦਾ ਕਲਾਇਟ ਕੀ ਐਕਸਚੇਜ਼ ਸੁਨੇਹਾ ਮਿਲਿਆ ਹੈ।
en-US
SSL received an unexpected Client Key Exchange handshake message.
Entity # all locales toolkit • toolkit • neterror • nsserrors.ftl
ssl-error-rx-unexpected-server-key-exch
pa-IN
SSL ਨੂੰ ਬੋਲੋੜੀਦਾ ਸਰਵਰ ਕੀ ਐਕਸਚੇਜ਼ ਹੈਡਸ਼ੇਕ ਸੁਨੇਹਾ ਮਿਲਿਆ ਹੈ।
en-US
SSL received an unexpected Server Key Exchange handshake message.
Entity # all locales toolkit • toolkit • neterror • nsserrors.ftl
ssl-error-server-key-exchange-failure
pa-IN
SSL ਸਰਵਰ ਕੀ ਐਕਸਚੇਜ਼ ਹੈਡਸ਼ੇਕ ਉੱਤੇ ਕਾਰਵਾਈ ਦੌਰਾਨ ਅਣਜਾਣ ਅਸਫ਼ਲਤਾ
en-US
Unspecified failure while processing SSL Server Key Exchange handshake.
Entity # all locales toolkit • toolkit • neterror • nsserrors.ftl
ssl-error-sym-key-unwrap-failure
pa-IN
ਕਲਾਇਟ ਕੀ ਐਕਸਚੇਜ਼ ਸੁਨੇਹੇ ਵਿੱਚ ਸਮਿਟਰਿਕ ਕੀ ਅਣ-ਰੈਪ ਕਰਨ ਲਈ ਫੇਲ੍ਹ।
en-US
Failure to unwrap the Symmetric key in Client Key Exchange message.
Entity # all locales toolkit • toolkit • neterror • nsserrors.ftl
ssl-error-weak-server-ephemeral-dh-key
pa-IN
SSL ਨੂੰ ਸਰਵਰ ਕੀ ਐਕਸਚੇਂਜ ਹੈਂਡਸ਼ੇਕ ਸੁਨੇਹੇ ਵਿੱਚ ਕਮਜ਼ੋਰ ਐਫੀਮੇਰਲ ਡਿਫੀ-ਹੈੱਲਮੈਨ ਕੁੰਜੀ ਮਿਲੀ ਹੈ।
en-US
SSL received a weak ephemeral Diffie-Hellman key in Server Key Exchange handshake message.
Entity # all locales toolkit • toolkit • passwordmgr • passwordmgr.ftl
password-manager-confirm-password-change
pa-IN
ਪਾਸਵਰਡ ਨੂੰ ਬਦਲਣ ਦੀ ਪੁਸ਼ਟੀ
en-US
Confirm Password Change
Entity # all locales toolkit • toolkit • pdfviewer • viewer.ftl
pdfjs-editor-colorpicker-button.title
pa-IN
ਰੰਗ ਨੂੰ ਬਦਲੋ
en-US
Change color
Entity # all locales toolkit • toolkit • pdfviewer • viewer.ftl
pdfjs-editor-free-highlight-thickness-title.title
pa-IN
ਚੀਜ਼ਾਂ ਨੂੰ ਹੋਰ ਲਿਖਤਾਂ ਤੋਂ ਉਘਾੜਨ ਸਮੇਂ ਮੋਟਾਈ ਨੂੰ ਬਦਲੋ
en-US
Change thickness when highlighting items other than text
Entity # all locales toolkit • toolkit • preferences • preferences.ftl
failed-pp-change
pa-IN
ਮੁੱਖ ਪਾਸਵਰਡ ਬਦਲਣ ਲਈ ਅਸਮਰੱਥ ਹੈ।
en-US
Unable to change Primary Password.
Entity # all locales toolkit • toolkit • preferences • preferences.ftl
pp-change-ok
pa-IN
ਮੁੱਖ ਪਾਸਵਰਡ ਠੀਕ ਤਰ੍ਹਾਂ ਬਦਲਿਆ ਗਿਆ।
en-US
Primary Password successfully changed.
Entity # all locales toolkit • toolkit • preferences • preferences.ftl
pw-change-failed-title
pa-IN
ਪਾਸਵਰਡ ਬਦਲਣ ਲਈ ਫੇਲ੍ਹ ਹੈ।
en-US
Password Change Failed
Entity # all locales toolkit • toolkit • preferences • preferences.ftl
pw-change-success-title
pa-IN
ਪਾਸਵਰਡ ਠੀਕ ਤਰ੍ਹਾਂ ਬਦਲਿਆ ਗਿਆ ਹੈ।
en-US
Password Change Succeeded
Entity # all locales toolkit • toolkit • printing • printPreview.ftl
printpreview-simplify-page-checkbox-enabled.tooltiptext
pa-IN
ਸੌਖੀ ਤਰ੍ਹਾਂ ਪੜ੍ਹਨ ਲਈ ਢਾਂਚੇ ਨੂੰ ਬਦਲੋ
en-US
Change layout for easier reading
Please enable JavaScript. Some features won't be available without it.