BETA

Transvision

Displaying 2 results for the string system in pa-IN:

Entity pa-IN en-US
Entity # all locales dom • chrome • layout • htmlparser.properties
errNoSpaceBetweenDoctypeSystemKeywordAndQuote
pa-IN
doctype “SYSTEM” ਕੀਵਰਡ ਅਤੇ ਕੋਟ ਵਿੱਚ ਕੋਈ ਖਾਲੀ ਥਾਂ ਨਹੀਂ ਹੈ।
en-US
No space between the doctype “SYSTEM” keyword and the quote.
Entity # all locales toolkit • services • accounts.ftl
account-client-name
pa-IN
{ $system } ਉੱਤੇ { -brand-short-name } ਵਿੱਚ { $user }
en-US
{ $user }’s { -brand-short-name } on { $system }

Displaying 75 results for the string system in en-US:

Entity pa-IN en-US
Entity # all locales browser • browser • aboutDialog.ftl
update-adminDisabled
pa-IN
ਤੁਹਾਡੇ ਢਾਂਚਾ ਪਰਸ਼ਾਸ਼ਕ ਵਲੋਂ ਅੱਪਡੇਟਾਂ ਤੇ ਪਾਬੰਦੀ ਲੱਗੀ ਹੋਈ ਹੈ।
en-US
Updates disabled by your system administrator
Entity # all locales browser • browser • aboutDialog.ftl
update-unsupported
pa-IN
ਤੁਸੀਂ ਇਸ ਸਿਸਟਮ ਨੂੰ ਹੋਰ ਅੱਪਡੇਟ ਨਹੀਂ ਕਰ ਸਕਦੇ ਹੋ। <label data-l10n-name="unsupported-link">ਹੋਰ ਜਾਣੋ</label>
en-US
You can not perform further updates on this system. <label data-l10n-name="unsupported-link">Learn more</label>
Entity # all locales browser • browser • aboutUnloads.ftl
about-unloads-intro
pa-IN
{ -brand-short-name } ਵਿੱਚ ਫ਼ੀਚਰ ਹੈ ਕਿ ਇਹ ਸਿਸਟਮ ਦੀ ਮੈਮੋਰੀ ਘੱਟ ਹੋਣ ਦੀ ਹਾਲਤ ਵਿੱੱਚ ਮੈਮੋਰੀ ਖਤਮ ਹੋਣ ਕਰਕੇ ਐਪਲਕੀੇਸ਼ਨ ਨੂੰ ਕਰੈਸ਼ ਹੋਣ ਤੋਂ ਬਚਾਉਣ ਲਈ ਆਪਣੇ-ਆਪ ਟੈਬਾਂ ਨੂੰ ਅਣ-ਲੋਡ ਕਰ ਦਿੰਦਾ ਹੈ। ਅਗਲੀ ਅਣ-ਲੋਡ ਕੀਤੀ ਜਾਣ ਵਾਲੀ ਟੈਬ ਕਈ ਲੱਛਣਾਂ ਦੇ ਅਧਾਰ ਉੱਤੇ ਚੁਣੀ ਜਾਂਦੀ ਹੈ। ਇਹ ਸਫ਼ਾ ਦਿਖਾਉਂਦਾ ਹੈ ਕਿ { -brand-short-name } ਟੈਬਾਂ ਨੂੰ ਕਿਵੇਂ ਤਰਜੀਹ ਦਿੰਦਾ ਹੈ ਅਤੇ ਜਦੋਂ ਟੈਬ ਅਣ-ਲੋਡ ਕਰਨ ਦੀ ਵਾਰੀ ਆਵੇਗੀ ਤਾਂ ਕਿਹੜੀ ਟੈਬ ਅਣ-ਲੋਡ ਕੀਤੀ ਜਾਵੇਗੀ। ਤੁਸੀਂ ਹੇਠਲੇ <em>ਅਣ-ਲੋਡ</em> ਬਟਨ ਨੂੰ ਵਰਤ ਕੇ ਖੁਦ ਵੀ ਟੈਬਾਂ ਨੂੰ ਅਣ-ਲੋਡ ਕਰਨਾ ਸ਼ੁਰੂ ਕਰ ਸਕਦੇ ਹੋ।
en-US
{ -brand-short-name } has a feature that automatically unloads tabs to prevent the application from crashing due to insufficient memory when the system’s available memory is low. The next tab to be unloaded is chosen based on multiple attributes. This page shows how { -brand-short-name } prioritizes tabs and which tab will be unloaded when tab unloading is triggered. You can trigger tab unloading manually by clicking the <em>Unload</em> button below.
Entity # all locales browser • browser • addonNotifications.ftl
addon-domain-blocked-by-policy
pa-IN
ਤੁਹਾਡੇ ਸਿਸਟਮ ਪਰਸ਼ਾਸ਼ਕ ਨੇ ਤੁਹਾਨੂੰ ਤੁਹਾਡੇ ਕੰਪਿਊਟਰ ਉੱਤੇ ਇਸ ਸਾਈਟ ਤੋਂ ਸਾਫਟਵੇਅਰ ਇੰਸਟਾਲ ਕਰਨ ਤੋਂ ਪੁੱਛਣ ਤੇ ਰੋਕ ਲਾਈ ਹੈ।
en-US
Your system administrator prevented this site from asking you to install software on your computer.
Entity # all locales browser • browser • addonNotifications.ftl
addon-install-blocked-by-policy
pa-IN
{ $addonName } ({ $addonId }) ‘ਤੇ ਤੁਹਾਡੇ ਸਿਸਟਮ ਪਰਸ਼ਾਸ਼ਕ ਵਲੋਂ ਪਾਬੰਦੀ ਲਾਈ ਹੈ।
en-US
{ $addonName } ({ $addonId }) is blocked by your system administrator.
Entity # all locales browser • browser • addonNotifications.ftl
xpinstall-disabled-locked
pa-IN
ਸਾਫਟਵੇਅਰ ਦੀ ਇੰਸਟਾਲੇਸ਼ਨ ਤੁਹਾਡੇ ਸਿਸਟਮ ਪਰਸ਼ਾਸ਼ਕ ਨੇ ਸਮਰੱਥ ਕੀਤੀ ਹੋਈ ਹੈ।
en-US
Software installation has been disabled by your system administrator.
Entity # all locales browser • browser • appExtensionFields.ftl
extension-default-theme-description
pa-IN
ਬਟਨਾਂ, ਮੇਨੂ ਤੇ ਵਿੰਡੋਆਂ ਲਈ ਓਪਰੇਟਿੰਗ ਸਿਸਟਮ ਸੈਟਿੰਗਾਂ ਨੂੰ ਵਰਤੋਂ।
en-US
Follow the operating system setting for buttons, menus, and windows.
Entity # all locales browser • browser • appExtensionFields.ftl
extension-default-theme-name-auto
pa-IN
ਸਿਸਟਮ ਥੀਮ — ਆਪਣੇ-ਆਪ
en-US
System theme — auto
Entity # all locales browser • browser • appMenuNotifications.ftl
appmenu-update-unsupported-message2
pa-IN
ਤੁਹਾਡਾ ਓਪਰੇਟਿੰਗ ਸਿਸਟਮ { -brand-shorter-name } ਦੇ ਨਵੇਂ ਵਰਜ਼ਨ ਦੇ ਅਨੁਕੂਲ ਨਹੀਂ ਹੈ।
en-US
Your operating system isn’t compatible with the latest version of { -brand-shorter-name }.
Entity # all locales browser • browser • appmenu.ftl
appmenuitem-banner-update-unsupported.label
pa-IN
ਅੱਪਡੇਟ ਕਰਨ ਲਈ ਅਸਮਰੱਥ — ਸਿਸਟਮ ਮਾਫ਼ਕ ਨਹੀਂ ਹੈ
en-US
Unable to update — system incompatible
Entity # all locales browser • browser • browser.ftl
identity-description-custom-root2
pa-IN
ਮੌਜ਼ੀਲਾ ਇਸ ਸਰਟੀਫਿਕੇਟ ਜਾਰੀ ਕਰਨ ਵਾਲੇ ਨੂੰ ਪਛਾਣਦਾ ਨਹੀਂ ਹੈ। ਇਹ ਤੁਹਾਡੇ ਓਪਰੇਟਿੰਗ ਸਿਸਟਮ ਜਾਂ ਪਰਸ਼ਾਸ਼ਕ ਵਲੋਂ ਜੋੜਿਆ ਗਿਆ ਹੋ ਸਕਦਾ ਹੈ।
en-US
Mozilla does not recognize this certificate issuer. It may have been added from your operating system or by an administrator.
Entity # all locales browser • browser • downloads.ftl
downloads-cmd-always-use-system-default.label
pa-IN
ਹਮੇਸ਼ਾ ਸਿਸਟਮ ਦਰਸ਼ਕ ਵਿੱਚ ਖੋਲ੍ਹੋ
en-US
Always Open In System Viewer
Entity # all locales browser • browser • downloads.ftl
downloads-cmd-use-system-default.label
pa-IN
ਸਿਸਟਮ ਦਰਸ਼ਕ ਵਿੱਚ ਖੋਲ੍ਹੋ
en-US
Open In System Viewer
Entity # all locales browser • browser • newtab • onboarding.ftl
mr1-onboarding-theme-description-system.aria-description
pa-IN
ਬਟਨਾਂ, ਮੇਨੂ ਤੇ ਵਿੰਡੋਆਂ ਲਈ ਓਪਰੇਟਿੰਗ ਸਿਸਟਮ ਦੇ ਥੀਮ ਨੂੰ ਵਰਤੋਂ।
en-US
Follow the operating system theme for buttons, menus, and windows.
Entity # all locales browser • browser • newtab • onboarding.ftl
mr1-onboarding-theme-label-system
pa-IN
ਸਿਸਟਮ ਥੀਮ
en-US
System theme
Entity # all locales browser • browser • newtab • onboarding.ftl
mr1-onboarding-theme-tooltip-system.title
pa-IN
ਬਟਨਾਂ, ਮੇਨੂ ਤੇ ਵਿੰਡੋਆਂ ਲਈ ਓਪਰੇਟਿੰਗ ਸਿਸਟਮ ਦੇ ਥੀਮ ਨੂੰ ਵਰਤੋਂ।
en-US
Follow the operating system theme for buttons, menus, and windows.
Entity # all locales browser • browser • newtab • onboarding.ftl
mr2022-language-mismatch-subtitle
pa-IN
ਸਾਡੀ ਕਮਿਊਨਟੀ ਦੇ ਸਦਕੇ ਜਾਈਏ, ਜਿਸ ਦੇ ਸਕਦਾ { -brand-short-name } 90 ਤੋ ਵੱਧ ਭਾਸ਼ਾਵਾਂ ਵਿੱਚ ਮੌਜੂਦ ਹੈ। ਜਾਪਦਾ ਹੈ ਕਿ ਤੁਹਾਡਾ ਸਿਸਟਮ { $systemLanguage } ਵਰਤ ਰਿਹਾ ਹੈ ਅਤੇ { -brand-short-name } { $appLanguage } ਵਰਤ ਰਿਹਾ ਹੈ।
en-US
Thanks to our community, { -brand-short-name } is translated in over 90 languages. It looks like your system is using { $systemLanguage }, and { -brand-short-name } is using { $appLanguage }.
Entity # all locales browser • browser • places.ftl
places-locked-prompt
pa-IN
ਬੁੱਕਮਾਰਕ ਅਤੇ ਅਤੀਤ ਸਿਸਟਮ ਕੰਮ ਨਹੀਂ ਕਰਨਗੇ, ਕਿਉਂਕਿ { -brand-short-name } ਦੀ ਇੱਕ ਫਾਈਲ ਨੂੰ ਹੋਰ ਐਪਲੀਕੇਸ਼ਨ ਵਜੋਂ ਵਰਤਿਆ ਜਾ ਰਿਹਾ ਹੈ। ਕੁਝ ਸੁਰੱਖਿਆ ਸਾਫਟਵੇਅਰ ਇਸ ਸਮੱਸਿਆ ਪੈਦਾ ਕਰ ਸਕਦੇ ਹਨ।
en-US
The bookmarks and history system will not be functional because one of { -brand-short-name }’s files is in use by another application. Some security software can cause this problem.
Entity # all locales browser • browser • policies • policies-descriptions.ftl
policy-DisableSystemAddonUpdate
pa-IN
ਬ੍ਰਾਉਜ਼ਰ ਨੂੰ ਸਿਸਟਮ ਐਡ-ਆਨ ਇੰਸਟਾਲ ਕਰਨ ਅਤੇ ਅਪਡੇਟ ਕਰਨ ਤੋਂ ਰੋਕੋ।
en-US
Prevent the browser from installing and updating system add-ons.
Entity # all locales browser • browser • policies • policies-descriptions.ftl
policy-UseSystemPrintDialog
pa-IN
ਸਿਸਟਮ ਪਰਿੰਟ ਡਾਈਲਾਗ ਨਾਲ ਪਰਿੰਟ ਕਰੋ।
en-US
Print using the system print dialog.
Entity # all locales browser • browser • preferences • colors.ftl
colors-use-system.label
pa-IN
ਸਿਸਟਮ ਰੰਗ ਵਰਤੋ
en-US
Use system colors
Entity # all locales browser • browser • preferences • connection.ftl
connection-proxy-option-system.label
pa-IN
ਸਿਸਟਮ ਪਰਾਕਸੀ ਸੈਟਿੰਗ ਵਰਤੋਂ
en-US
Use system proxy settings
Entity # all locales browser • browser • preferences • connection.ftl
connection-proxy-option-wpad.label
pa-IN
ਸਿਸਟਮ ਵੈੱਬ ਪਰਾਕਸੀ ਆਪੇ-ਖੋਜ ਸੈਟਿੰਗ ਨੂੰ ਵਰਤੋਂ
en-US
Use system Web Proxy Auto-Discovery setting
Entity # all locales browser • browser • preferences • preferences.ftl
applications-use-os-default.label
pa-IN
{ PLATFORM() -> [macos] macOS ਮੂਲ ਐਪਲੀਕੇਸ਼ਨ ਵਰਤੋਂ [windows] ਵਿੰਡੋਜ਼ ਮੂਲ ਐਪਲੀਕੇਸ਼ਨ ਵਰਤੋਂ *[other] ਸਿਸਟਮ ਮੂਲ ਐਪਲੀਕੇਸ਼ਨ ਵਰਤੋਂ }
en-US
{ PLATFORM() -> [macos] Use macOS default application [windows] Use Windows default application *[other] Use system default application }
Entity # all locales browser • browser • preferences • preferences.ftl
performance-use-recommended-settings-desc
pa-IN
ਇਹ ਸੈਟਿੰਗਾਂ ਨੂੰ ਤੁਹਾਡੇ ਕੰਪਿਊਟਰ ਦੇ ਹਾਰਡਵੇਅਰ ਅਤੇ ਓਪਰੇਟਿੰਗ ਸਿਸਟਮ ਦੇ ਢਾਲਿਆ ਗਿਆ ਹੈ।
en-US
These settings are tailored to your computer’s hardware and operating system.
Entity # all locales browser • browser • preferences • preferences.ftl
preferences-doh-description
pa-IN
HTTPS ਰਾਹੀਂ ਡੋਮੇਨ ਨੇਮ ਸਿਸਟਮ (DNS) ਤੁਹਾਡੇ ਵਲੋਂ ਮੰਗ ਕੀਤੀ ਡੋਮੇਨ ਦੀ ਬੇਨਤੀ ਨੂੰ ਇੰਕ੍ਰਿਪਟ ਕੀਤੇ ਕਨੈਕਸ਼ਨ ਰਾਹੀਂ ਭੇਜਦਾ ਹੈ, ਸੁਰੱਖਿਅਤ DNS ਬਣਾਉਂਦਾ ਹੈ ਅਤੇ ਇਸ ਨਾਲ ਤੁਹਾਡੇ ਵਲੋਂ ਖੋਲ੍ਹੀ ਜਾ ਰਹੀ ਵੈੱਬਸਾਈਟ ਨੂੰ ਹੋਰਾਂ ਵੱਲੋਂ ਵੇਖਣ ਨੂੰ ਵੱਧ ਔਖਾ ਬਣਾ ਦਿੰਦਾ ਹੈ।
en-US
Domain Name System (DNS) over HTTPS sends your request for a domain name through an encrypted connection, creating a secure DNS and making it harder for others to see which website you’re about to access.
Entity # all locales browser • browser • preferences • preferences.ftl
preferences-doh-description2
pa-IN
HTTPS ਰਾਹੀਂ ਡੋਮੇਨ ਨੇਮ ਸਿਸਟਮ (DNS) ਤੁਹਾਡੇ ਵਲੋਂ ਮੰਗ ਕੀਤੀ ਡੋਮੇਨ ਦੀ ਬੇਨਤੀ ਨੂੰ ਇੰਕ੍ਰਿਪਟ ਕੀਤੇ ਕਨੈਕਸ਼ਨ ਰਾਹੀਂ ਭੇਜਦਾ ਹੈ, ਸੁਰੱਖਿਅਤ DNS ਦਿੰਦਾ ਹੈ ਅਤੇ ਇਸ ਨਾਲ ਤੁਹਾਡੇ ਵਲੋਂ ਖੋਲ੍ਹੀ ਜਾ ਰਹੀ ਵੈੱਬਸਾਈਟ ਨੂੰ ਹੋਰਾਂ ਵੱਲੋਂ ਵੇਖਣ ਨੂੰ ਵੱਧ ਔਖਾ ਬਣਾ ਦਿੰਦਾ ਹੈ।
en-US
Domain Name System (DNS) over HTTPS sends your request for a domain name through an encrypted connection, providing a secure DNS and making it harder for others to see which website you’re about to access.
Entity # all locales browser • browser • preferences • preferences.ftl
preferences-doh-strict-desc
pa-IN
{ -brand-short-name } ਹਮੇਸ਼ਾ ਸੁਰੱਖਿਅਤ DNS ਵਰਤੇਗਾ। ਜਦੋਂ ਅਸੀਂ ਤੁਹਾਡੇ ਸਿਸਟਮ DNS ਨੂੰ ਵਰਤਾਂਗੇ ਤਾਂ ਤੁਸੀਂ ਸੁਰੱਖਿਆ ਖ਼ਤਰੇ ਦੀ ਚੇਤਾਵਨੀ ਵੇਖੋਗੇ।
en-US
{ -brand-short-name } will always use secure DNS. You’ll see a security risk warning before we use your system DNS.
Entity # all locales browser • browser • preferences • preferences.ftl
preferences-web-appearance-choice-tooltip-auto.title
pa-IN
ਤੁਹਾਡੀਆਂ ਸਿਸਟਮ ਦੀਆਂ ਸੈਟਿੰਗਾਂ ਅਤੇ { -brand-short-name } ਥੀਮ ਮੁਤਾਬਕ ਵੈੱਬਸਾਈਟਾਂ ਦੀ ਬੈਕਗਰਾਊਂਡ ਅਤੇ ਸਮੱਗਰੀ ਨੂੰ ਆਪਣੇ-ਆਪ ਬਦਲੋ
en-US
Automatically change website backgrounds and content based on your system settings and { -brand-short-name } theme.
Entity # all locales browser • browser • preferences • preferences.ftl
update-setting-write-failure-message2
pa-IN
{ -brand-short-name } ਨੂੰ ਇੱਕ ਗਲਤੀ ਮਿਲੀ ਅਤੇ ਉਸਨੇ ਇਸ ਤਬਦੀਲੀ ਨੂੰ ਨਹੀਂ ਸੰਭਾਲਿਆ। ਯਾਦ ਰੱਖੋ ਕਿ ਇਸ ਅੱਪਡੇਟ ਦੀ ਪਸੰਦ ਨੂੰ ਸੈੱਟ ਕਰਨ ਲਈ ਹੇਠਾਂ ਦਿੱਤੀ ਫਾਇਲ ਉੱਤੇ ਲਿਖਣ ਲਈ ਮਨਜ਼ੂਰੀ ਦੀ ਲੋੜ ਹੈ। ਤੁਸੀਂ ਜਾਂ ਸਿਸਟਮ ਪਰਸ਼ਾਸ਼ਕ ਇਸ ਫਾਇਲ ਲਈ ਵਰਤੋਂਕਾਰ ਗਰੁੱਪ ਨੂੰ ਪੂਰਾ ਅਧਿਕਾਰ ਦੇ ਕੇ ਗਲਤੀ ਨੂੰ ਹੱਲ ਕਰ ਸਕਦੇ ਹਨ। ਫਾਇਲ ਉੱਤੇ ਲਿਖਿਆ ਨਹੀਂ ਜਾ ਸਕਿਆ: { $path }
en-US
{ -brand-short-name } encountered an error and didn’t save this change. Note that changing this update setting requires permission to write to the file below. You or a system administrator may be able resolve the error by granting the Users group full control to this file. Could not write to file: { $path }
Entity # all locales browser • browser • preferences • preferences.ftl
use-system-locale.label
pa-IN
ਤਾਰੀਖਾਂ, ਸਮੇਂ, ਨੰਬਰਾਂ ਅਤੇ ਮਾਪ ਲਈ “{ $localeName }” ਵਾਸਤੇ ਆਪਣੇ ਓਪਰੇਟਿੰਗ ਸਿਸਟਮ ਨੂੰ ਵਰਤੋਂ।
en-US
Use your operating system settings for “{ $localeName }” to format dates, times, numbers, and measurements.
Entity # all locales browser • browser • preferences • preferences.ftl
windows-launch-on-login-disabled
pa-IN
ਇਸ ਪਸੰਦ ਨੂੰ Windows ਵਿੱਚ ਅਸਮਰੱਥ ਕੀਤਾ ਗਿਆ ਹੈ। ਬਦਲਣ ਲਈ ਸਿਸਟਮ ਸੈਟਿੰਗਾਂ ਵਿੱਚ <a data-l10n-name="startup-link">Startup Apps</a> ਨੂੰ ਵੇਖੋ।
en-US
This preference has been disabled in Windows. To change, visit <a data-l10n-name="startup-link">Startup Apps</a> in System settings.
Entity # all locales browser • browser • preferences • preferences.ftl
windows-passkey-settings-label
pa-IN
ਸਿਸਟਮ ਸੈਟਿੰਗਾਂ ਵਿੱਚ ਪਾਸ-ਕੀ ਦਾ ਇੰਤਜ਼ਾਮ ਕਰੋ
en-US
Manage passkeys in system settings
Entity # all locales browser • browser • protections.ftl
cryptominer-tab-content
pa-IN
ਕ੍ਰਿਪਟੋਮਾਈਨਰ ਡਿਜ਼ਿਟਲ ਧਨ ਦੀ ਟਕਸਾਲ ਦੇ ਰੂਪ ਵਿੱਚ ਤੁਹਾਡੇ ਕੰਪਿਊਟਰ ਦੀ ਊਰਜਾ ਨੂੰ ਗੁਪਤ ਰੂਪ ਵਿੱਚ ਵਰਤਦੇ ਹਨ। ਕ੍ਰਿਪਟੋਮਾਈਨਰ ਸਕ੍ਰਿਪਟ ਤੁਹਾਡੀ ਬੈਟਰੀ ਖਪਾਉਂਦੀਆਂ ਹਨ, ਤੁਹਾਡੇ ਕੰਪਿਊਟਰ ਨੂੰ ਹੌਲੀ ਕਰਦੀਆਂ ਹਨ ਅਤੇ ਤੁਹਾਡੇ ਬਿਜਲੀ ਦੇ ਬਿੱਲ ‘ਚ ਵੀ ਵਾਧਾ ਕਰ ਸਕਦੀਆਂ ਹਨ। <a data-l10n-name="learn-more-link">ਹੋਰ ਜਾਣੋ</a>
en-US
Cryptominers use your system’s computing power to mine digital money. Cryptomining scripts drain your battery, slow down your computer, and can increase your energy bill. <a data-l10n-name="learn-more-link">Learn more</a>
Entity # all locales browser • browser • protectionsPanel.ftl
protections-panel-cryptominers
pa-IN
ਕ੍ਰਿਪਟੋਮਾਈਨਰ ਡਿਜ਼ਿਟਲ ਧਨ ਦੀ ਟਕਸਾਲ ਦੇ ਰੂਪ ਵਿੱਚ ਤੁਹਾਡੇ ਕੰਪਿਊਟਰ ਦੀ ਊਰਜਾ ਨੂੰ ਵਰਤਦੇ ਹਨ। ਕ੍ਰਿਪਟੋਮਾਈਨਰ ਸਕ੍ਰਿਪਟ ਤੁਹਾਡੀ ਬੈਟਰੀ ਖਪਾਉਂਦੀਆਂ ਹਨ, ਤੁਹਾਡੇ ਕੰਪਿਊਟਰ ਨੂੰ ਹੌਲੀ ਕਰਦੀਆਂ ਹਨ ਅਤੇ ਤੁਹਾਡੇ ਬਿਜਲੀ ਦੇ ਬਿੱਲ ‘ਚ ਵੀ ਵਾਧਾ ਕਰ ਸਕਦੀਆਂ ਹਨ।
en-US
Cryptominers use your system’s computing power to mine digital money. Cryptomining scripts drain your battery, slow down your computer, and can increase your energy bill.
Entity # all locales browser • browser • webrtcIndicator.ftl
webrtc-share-pipe-wire-portal
pa-IN
ਓਪਰੇਟਿੰਗ ਸਿਸਟਮ ਸੈਟਿੰਗਾਂ ਦੀ ਵਰਤੋਂ ਕਰੋ
en-US
Use operating system settings
Entity # all locales browser • installer • mui.properties
MUI_TEXT_WELCOME_INFO_TEXT
pa-IN
ਇਹ ਸਹਾਇਕ ਤੁਹਾਨੂੰ $BrandFullNameDA ਇੰਸਟਾਲੇਸ਼ਨ ਦੌਰਾਨ ਮੱਦਦ ਕਰੇਗਾ।\n\nਤੁਹਾਨੂੰ ਸੈੱਟਅੱਪ ਸ਼ੁਰੂ ਕਰਨ ਤੋਂ ਪਹਿਲਾਂ ਹੋਰ ਸਭ ਐਪਲੀਕੇਸ਼ਨ ਬੰਦ ਕਰਨ ਦੀ ਸਿਫਾਰਸ਼ ਕੀਤੀ ਜਾਂਦੀ ਹੈ। ਇਸ ਨਾਲ ਸਿਸਟਮ ਉੱਤੇ ਢੁੱਕਵੀਆਂ ਸਿਸਟਮ ਫਾਈਲਾਂ ਨੂੰ ਅੱਪਡੇਟ ਕਰਨਾ ਤੁਹਾਡੇ ਕੰਪਿਊਟਰ ਨੂੰ ਮੁੜ-ਚਾਲੂ ਕੀਤੇ ਬਿਨਾਂ ਸੰਭਵ ਹੁੰਦਾ ਹੈ।\n\n$_CLICK
en-US
This wizard will guide you through the installation of $BrandFullNameDA.\n\nIt is recommended that you close all other applications before starting Setup. This will make it possible to update relevant system files without having to reboot your computer.\n\n$_CLICK
Entity # all locales devtools • client • font-inspector.properties
fontinspector.system
pa-IN
ਸਿਸਟਮ
en-US
system
Entity # all locales devtools • client • netmonitor.properties
netmonitor.headers.dns.basic
pa-IN
Warning: Source string is missing
en-US
System
Entity # all locales devtools • client • styleeditor.ftl
styleeditor-visibility-toggle-system.tooltiptext
pa-IN
Warning: Source string is missing
en-US
System style sheets can’t be disabled
Entity # all locales dom • chrome • appstrings.properties
unknownSocketType
pa-IN
ਇਹ ਦਸਤਾਵੇਜ਼ ਨੂੰ ਤਦ ਤੱਕ ਵੇਖਾਇਆ ਨਹੀਂ ਜਾ ਸਕਦਾ ਹੈ, ਜਦੋਂ ਤੱਕ ਕਿ ਤੁਸੀਂ ਪ੍ਰਸਨਲ ਸਕਿਉਰਟੀ ਮੈਨੇਜਰ (PSM) ਇੰਸਟਾਲ ਨਹੀਂ ਕਰਦੇ ਹੋ। PSM ਡਾਊਨਲੋਡ ਕਰੋ ਅਤੇ ਮੁੜ ਕੋਸ਼ਿਸ ਕਰੋ ਜਾਂ ਆਪਣੇ ਸਿਸਟਮ ਪਰਸ਼ਾਸਕ ਨਾਲ ਸੰਪਰਕ ਕਰੋ।
en-US
This document cannot be displayed unless you install the Personal Security Manager (PSM). Download and install PSM and try again, or contact your system administrator.
Entity # all locales dom • chrome • dom • dom.properties
MediaPlatformDecoderNotFound
pa-IN
ਇਸ ਸਫ਼ੇ ਉੱਤੇ ਵੀਡੀਓ ਨੂੰ ਚਲਾਇਆ ਨਹੀਂ ਜਾ ਸਕਦਾ ਹੈ। ਤੁਹਾਡੇ ਸਿਸਟਮ ਉੱਤੇ ਇਸ ਲਈ ਚਾਹੀਦੇ ਵੀਡੀਓ ਕੋਡਕ ਨਹੀਂ ਹੋ ਸਕਦੇ ਹਨ: %S
en-US
The video on this page can’t be played. Your system may not have the required video codecs for: %S
Entity # all locales dom • chrome • dom • dom.properties
MediaUnsupportedLibavcodec
pa-IN
ਇਸ ਸਫ਼ੇ ਉੱਤੇ ਵੀਡੀਓ ਨੂੰ ਚਲਾਇਆ ਨਹੀਂ ਜਾ ਸਕਦਾ ਹੈ। ਤੁਹਾਡੇ ਸਿਸਟਮ ਉੱਤੇ libavcodec ਦਾ ਗ਼ੈਰ-ਸਹਾਇਕ ਵਰਜ਼ਨ ਹੈ
en-US
The video on this page can’t be played. Your system has an unsupported version of libavcodec
Entity # all locales dom • chrome • layout • htmlparser.properties
errEofInSystemId
pa-IN
ਸਿਸਟਮ ਪਛਾਣਕਰਤਾ ਦੇ ਵਿੱਚ ਫਾਇਲ ਦਾ ਅੰਤ ਆ ਗਿਆ ਹੈ।
en-US
End of file inside system identifier.
Entity # all locales dom • chrome • layout • htmlparser.properties
errExpectedSystemId
pa-IN
ਸਿਸਟਮ ਪਛਾਣਕਰਤਾ ਦੀ ਉਮੀਦ ਸੀ, ਪਰ doctype ਖਤਮ ਹੋਇਆ।
en-US
Expected a system identifier but the doctype ended.
Entity # all locales dom • chrome • layout • htmlparser.properties
errGtInSystemId
pa-IN
ਸਿਸਟਮ ਪਛਾਣਕਰਤਾ ਵਿੱਚ “>”
en-US
“>” in system identifier.
Entity # all locales dom • chrome • layout • htmlparser.properties
errNoSpaceBetweenDoctypeSystemKeywordAndQuote
pa-IN
doctype “SYSTEM” ਕੀਵਰਡ ਅਤੇ ਕੋਟ ਵਿੱਚ ਕੋਈ ਖਾਲੀ ਥਾਂ ਨਹੀਂ ਹੈ।
en-US
No space between the doctype “SYSTEM” keyword and the quote.
Entity # all locales dom • chrome • layout • htmlparser.properties
errNoSpaceBetweenPublicAndSystemIds
pa-IN
ਪਬਲਿਕ ਅਤੇ ਸਿਸਟਮ ਪਛਾਣਕਰਤਾ ਵਿੱਚ ਕੋਈ ਖਾਲੀ ਥਾਂ ਨਹੀਂ ਹੈ।
en-US
No space between the doctype public and system identifiers.
Entity # all locales dom • chrome • security • security.properties
RestrictBrowserEvalUsage
pa-IN
Warning: Source string is missing
en-US
eval() and eval-like uses are not allowed in the Parent Process or in System Contexts (Blocked usage in “%1$S”)
Entity # all locales security • manager • chrome • pipnss • nsserrors.properties
SEC_ERROR_CRL_EXPIRED
pa-IN
ਸਰਟੀਫਿਕੇਟ ਜਾਰੀ ਕਰਤਾ ਲਈ CRL ਦੀ ਮਿਆਦ ਪੁੱਗ ਚੁੱਕੀ ਹੈ। ਇਹ ਚੈੱਕ ਕਰੋ ਜਾਂ ਆਪਣੇ ਸਿਸਟਮ ਦਾ ਸਮਾਂ ਤੇ ਮਿਤੀ ਚੈੱਕ ਕਰੋ।
en-US
The CRL for the certificate’s issuer has expired. Update it or check your system date and time.
Entity # all locales security • manager • chrome • pipnss • nsserrors.properties
SEC_ERROR_EXPIRED_ISSUER_CERTIFICATE
pa-IN
ਸਰਟੀਫਿਕੇਟ ਜਾਰੀ ਕਰਤਾ ਦੇ ਸਰਟੀਫਿਕੇਟ ਦੀ ਮਿਆਦ ਪੁੱਗੀ ਹੈ। ਆਪਣੇ ਸਿਸਟਮ ਦਾ ਸਮਾਂ ਤੇ ਮਿਤੀ ਚੈੱਕ ਕਰੋ ਜੀ।
en-US
The certificate issuer’s certificate has expired. Check your system date and time.
Entity # all locales security • manager • chrome • pipnss • pipnss.properties
certErrorMitM3
pa-IN
%S ਇਹ ਪੜਤਾਲ ਕਰਨ ਲਈ ਕਿ ਕਨੈਕਸ਼ਨ ਸੁਰੱਖਿਅਤ ਹੈ, Mozilla CA ਸਟੋਰ ਦੀ ਵਰਤੋਂ ਕਰਦਾ ਹੈ ਨਾ ਕਿ ਵਰਤੋਂਕਾਰ ਦੇ ਓਪਰੇਟਿੰਗ ਸਿਸਟਮ ਵਲੋਂ ਦਿੱਤੇ ਗਏ ਸਰਟੀਫਿਕੇਟ ਦੀ। ਇਸ ਲਈ ਜੇ ਕੋਈ ਐਂਟੀਵਾਈਰਸ ਪ੍ਰੋਗਰਾਮ ਜਾਂ ਕੋਈ ਨੈੱਟਵਰਕ, ਕਨੈਕਸ਼ਨ ਨੂੰ ਰੋਕਦਾ ਹੈ ਜਿਸਦਾ ਸਰਟੀਫਿਕੇਟ ਕਿਸੇ ਐਸੇ CA ਸਟੋਰ ਤੋਂ ਜਾਰੀ ਕੀਤਾ ਗਿਆ ਹੈ, ਜੋ Mozilla CA ਸਟੋਰ ਵਿਚ ਨਹੀਂ ਹੈ ਤਾਂ ਉਸ ਕਨੈਕਸ਼ਨ ਨੂੰ ਅਸੁਰੱਖਿਅਤ ਸਮਝਿਆ ਜਾਂਦਾ ਹੈ।
en-US
%S uses the Mozilla CA store to verify that a connection is secure, rather than certificates supplied by the user’s operating system. So, if an antivirus program or a network is intercepting a connection with a security certificate issued by a CA that is not in the Mozilla CA store, the connection is considered unsafe.
Entity # all locales toolkit • chrome • autoconfig • autoconfig.properties
autoConfigMsg
pa-IN
Netscape.cfg/AutoConfig ਅਸਫਲ ਹੈ। ਆਪਣੇ ਸਿਸਟਮ ਪਰਸ਼ਾਸ਼ਕ ਨਾਲ ਸੰਪਰਕ ਕਰੋ ਜੀ।\n ਗਲਤੀ: %S ਫੇਲ੍ਹ:
en-US
Netscape.cfg/AutoConfig failed. Please contact your system administrator. \n Error: %S failed:
Entity # all locales toolkit • chrome • autoconfig • autoconfig.properties
readConfigMsg
pa-IN
ਸੰਰਚਨਾ ਫਾਈਲ ਪੜ੍ਹਨ ਦੌਰਾਨ ਗਲਤੀ ਆਈ ਹੈ। ਆਪਣੇ ਸਿਸਟਮ ਪਰਸ਼ਾਸ਼ਕ ਨਾਲ ਸੰਪਰਕ ਕਰੋ।
en-US
Failed to read the configuration file. Please contact your system administrator.
Entity # all locales toolkit • chrome • mozapps • update • updates.properties
check_error-2153390069
pa-IN
ਸਰਵਰ ਸਰਟੀਫਿਕੇਟ ਦੀ ਮਿਆਦ ਪੁੱਗੀ ਹੈ (ਜੇ ਤੁਹਾਡੇ ਸਿਸਟਮ ਘੜੀ ਲਈ ਮਿਤੀ ਅਤੇ ਸਮਾਂ ਗਲਤ ਹੈ ਤਾਂ ਠੀਕ ਕਰੋ ਜੀ)
en-US
Server certificate has expired (please adjust your system clock to the correct date and time if it is incorrect)
Entity # all locales toolkit • chrome • mozapps • update • updates.properties
elevationFailure
pa-IN
ਤੁਹਾਡੇ ਕੋਲ ਇਸ ਅੱਪਡੇਟ ਨੂੰ ਇੰਸਟਾਲ ਕਰਨ ਲਈ ਚਾਹੀਦੀਆਂ ਇਜਾਜ਼ਤਾਂ ਨਹੀਂ ਹਨ। ਆਪਣੇ ਸਿਸਟਮ ਪਰਸ਼ਾਸ਼ਕ ਨਾਲ ਸੰਪਰਕ ਕਰੋ ਜੀ।
en-US
You don’t have the permissions necessary to install this update. Please contact your system administrator.
Entity # all locales toolkit • services • accounts.ftl
account-client-name
pa-IN
{ $system } ਉੱਤੇ { -brand-short-name } ਵਿੱਚ { $user }
en-US
{ $user }’s { -brand-short-name } on { $system }
Entity # all locales toolkit • toolkit • about • aboutSupport.ftl
blocked-os-version
pa-IN
ਤੁਹਾਡੇ ਓਪਰੇਟਿੰਗ ਸਿਸਟਮ ਰਾਹੀਂ ਪਾਬੰਦੀਸ਼ੁਦਾ ਹੈ।
en-US
Blocked for your operating system version.
Entity # all locales toolkit • toolkit • about • aboutSupport.ftl
has-seccomp-bpf
pa-IN
Seccomp-BPF (ਸਿਸਟਮ ਕਾਲ ਫਿਲਟਰ ਕਰਨਾ)
en-US
Seccomp-BPF (System Call Filtering)
Entity # all locales toolkit • toolkit • about • aboutSupport.ftl
intl-os-prefs-system-locales
pa-IN
ਸਿਸਟਮ ਬੋਲੀਆਂ
en-US
System Locales
Entity # all locales toolkit • toolkit • about • aboutSupport.ftl
intl-os-title
pa-IN
ਓਪਰੇਟਿੰਗ ਸਿਸਟਮ
en-US
Operating System
Entity # all locales toolkit • toolkit • about • aboutSupport.ftl
media-key-system-name
pa-IN
ਕੁੰਜੀ ਸਿਸਟਮ ਨਾਂ
en-US
Key System Name
Entity # all locales toolkit • toolkit • about • aboutSupport.ftl
sandbox-sys-call-log-title
pa-IN
ਰੱਦ ਕੀਤੀਆਂ ਸਿਸਟਮ ਕਾਲਾਂ
en-US
Rejected System Calls
Entity # all locales toolkit • toolkit • about • aboutThirdParty.ftl
third-party-button-reload
pa-IN
ਸਿਸਟਮ ਜਾਣਕਾਰੀ ਨਾਲ ਮੁੜ ਲੋਡ ਕਰੋ
en-US
Reload with system info
Entity # all locales toolkit • toolkit • about • aboutThirdParty.ftl
third-party-button-reload.title
pa-IN
ਸਿਸਟਮ ਜਾਣਕਾਰੀ ਨਾਲ ਮੁੜ ਲੋਡ ਕਰੋ
en-US
Reload with system information
Entity # all locales toolkit • toolkit • about • aboutThirdParty.ftl
third-party-loading-data.alt
pa-IN
ਸਿਸਟਮ ਜਾਣਕਾਰੀ ਲੋਡ ਕੀਤੀ ਜਾ ਰਹੀ ਹੈ
en-US
Loading system information
Entity # all locales toolkit • toolkit • about • aboutThirdParty.ftl
third-party-loading-data.title
pa-IN
ਸਿਸਟਮ ਜਾਣਕਾਰੀ ਲੋਡ ਕੀਤੀ ਜਾ ਰਹੀ ਹੈ
en-US
Loading system information
Entity # all locales toolkit • toolkit • about • aboutThirdParty.ftl
third-party-tag-shellex.title
pa-IN
ਜਦੋਂ ਤੁਸੀਂ ਸਿਸਟਮ ਫਾਇਲ ਡਾਈਲਾਗ ਨੂੰ ਖੋਲ੍ਹਦੇ ਹੋ ਤਾਂ ਇਸ ਕਿਸਮ ਦਾ ਮੋਡੀਊਲ ਲੋਡ ਹੁੰਦਾ ਹੈ।
en-US
This type of module is loaded when you open the system file dialog.
Entity # all locales toolkit • toolkit • neterror • certError.ftl
cert-error-mitm-connection
pa-IN
{ -brand-short-name } ਇਹ ਪੜਤਾਲ ਕਰਨ ਲਈ ਕਿ ਕਨੈਕਸ਼ਨ ਸੁਰੱਖਿਅਤ ਹੈ, Mozilla CA ਸਟੋਰ ਦੀ ਵਰਤੋਂ ਕਰਦਾ ਹੈ ਨਾ ਕਿ ਵਰਤੋਂਕਾਰ ਦੇ ਓਪਰੇਟਿੰਗ ਸਿਸਟਮ ਵਲੋਂ ਦਿੱਤੇ ਗਏ ਸਰਟੀਫਿਕੇਟ ਦੀ। ਇਸ ਲਈ ਜੇ ਕੋਈ ਐਂਟੀਵਾਈਰਸ ਪ੍ਰੋਗਰਾਮ ਜਾਂ ਕੋਈ ਨੈੱਟਵਰਕ, ਕਨੈਕਸ਼ਨ ਨੂੰ ਰੋਕਦਾ ਹੈ ਜਿਸਦਾ ਸਰਟੀਫਿਕੇਟ ਕਿਸੇ ਐਸੇ CA ਸਟੋਰ ਤੋਂ ਜਾਰੀ ਕੀਤਾ ਗਿਆ ਹੈ, ਜੋ Mozilla CA ਸਟੋਰ ਵਿਚ ਨਹੀਂ ਹੈ ਤਾਂ ਉਸ ਕਨੈਕਸ਼ਨ ਨੂੰ ਅਸੁਰੱਖਿਅਤ ਸਮਝਿਆ ਜਾਂਦਾ ਹੈ।
en-US
{ -brand-short-name } uses the Mozilla CA store to verify that a connection is secure, rather than certificates supplied by the user’s operating system. So, if an antivirus program or a network is intercepting a connection with a security certificate issued by a CA that is not in the Mozilla CA store, the connection is considered unsafe.
Entity # all locales toolkit • toolkit • neterror • netError.ftl
certerror-expired-cert-what-can-you-do-about-it-clock
pa-IN
ਤੁਹਾਡੀ ਕੰਪਿਊਟਰ ਦੀ ਘੜੀ { DATETIME($now, dateStyle: "medium") } ਲਈ ਸੈੱਟ ਹੈ। ਯਕੀਨੀ ਬਣਾਓ ਕਿ ਤੁਹਾਡੇ ਕੰਪਿਊਟਰ ਦੀ ਤਾਰੀਖ, ਸਮਾਂ ਅਤੇ ਸਮਾਂ ਖੇਤਰ ਤੁਹਾਡੀਆਂ ਸਿਸਟਮ ਸੈਟਿੰਗਾਂ ਵਿੱਚ ਦਰੁਸਤ ਹਨ ਅਤੇ ਤਦ <b>{ $hostname }</b> ਨੂੰ ਤਾਜ਼ਾ ਕਰੋ।
en-US
Your computer clock is set to { DATETIME($now, dateStyle: "medium") }. Make sure your computer is set to the correct date, time, and time zone in your system settings, and then refresh <b>{ $hostname }</b>.
Entity # all locales toolkit • toolkit • neterror • netError.ftl
neterror-clock-skew-error
pa-IN
ਤੁਹਾਡੇ ਕੰਪਿਊਟਰ ਨੂੰ ਜਾਪਦਾ ਹੈ ਕਿ { DATETIME($now, dateStyle: "medium") } ਹੈ, ਜੋ ਕਿ { -brand-short-name } ਨੂੰ ਸੁਰੱਖਿਅਤ ਢੰਗ ਨਾਲ ਕਨੈਕਟ ਹੋਣ ਤੋਂ ਰੋਕਦਾ ਹੈ। <b>{ $hostname }</b> ਖੋਲ੍ਹਣ ਲਈ ਤੁਹਾਡੀਆਂ ਸਿਸਟਮ ਦੀਆਂ ਸੈਟਿੰਗਾਂ ਵਿੱਚ ਤੁਹਾਡੇ ਕੰਪਿਊਟਰ ਦੀ ਘੜੀ ਨੂੰ ਮੌਜੂਦਾ ਤਾਰੀਖ, ਵੇਲੇ ਅਤੇ ਵੇਲਾ ਖੇਤਰ ਨਾਲ ਅੱਪਡੇਟ ਕਰਰੋ ਅਤੇ ਫੇਰ ਤਾਜ਼ਾ ਕਰੋ <b>{ $hostname }</b>.
en-US
Your computer thinks it is { DATETIME($now, dateStyle: "medium") }, which prevents { -brand-short-name } from connecting securely. To visit <b>{ $hostname }</b>, update your computer clock in your system settings to the current date, time, and time zone, and then refresh <b>{ $hostname }</b>.
Entity # all locales toolkit • toolkit • neterror • netError.ftl
neterror-unknown-socket-type-psm-installed
pa-IN
ਚੈੱਕ ਕਰੋ ਕਿ ਕੀ ਤੁਹਾਡੇ ਸਿਸਟਮ ਉੱਤੇ ਪਰਸਨਲ ਸਕਿਊਰਟੀ ਮੈਨੇਜਰ ਇੰਸਟਾਲ ਹੈ।
en-US
Check to make sure your system has the Personal Security Manager installed.
Entity # all locales toolkit • toolkit • neterror • nsserrors.ftl
sec-error-crl-expired
pa-IN
ਸਰਟੀਫਿਕੇਟ ਜਾਰੀ ਕਰਤਾ ਲਈ CRL ਦੀ ਮਿਆਦ ਪੁੱਗ ਚੁੱਕੀ ਹੈ। ਇਹ ਚੈੱਕ ਕਰੋ ਜਾਂ ਆਪਣੇ ਸਿਸਟਮ ਦੀ ਤਾਰੀਖ ਅਤੇ ਸਮਾਂ ਚੈੱਕ ਕਰੋ।
en-US
The CRL for the certificate’s issuer has expired. Update it or check your system date and time.
Entity # all locales toolkit • toolkit • neterror • nsserrors.ftl
sec-error-expired-issuer-certificate
pa-IN
ਸਰਟੀਫਿਕੇਟ ਜਾਰੀ ਕਰਤਾ ਦੇ ਸਰਟੀਫਿਕੇਟ ਦੀ ਮਿਆਦ ਪੁੱਗੀ ਹੈ। ਆਪਣੇ ਸਿਸਟਮ ਦਾ ਸਮਾਂ ਤੇ ਮਿਤੀ ਚੈੱਕ ਕਰੋ ਜੀ।
en-US
The certificate issuer’s certificate has expired. Check your system date and time.
Entity # all locales toolkit • toolkit • printing • printUI.ftl
printui-system-dialog-link
pa-IN
ਸਿਸਟਮ ਡਾਈਲਾਗ ਨੂੰ ਵਰਤ ਕੇ ਪਰਿੰਟ ਕਰੋ
en-US
Print using the system dialog
Please enable JavaScript. Some features won't be available without it.